en
Feedback
𝗚𝗞𝗖 𝗞𝗻𝗼𝘄𝗹𝗲𝗱𝗴𝗲 📚📚

𝗚𝗞𝗖 𝗞𝗻𝗼𝘄𝗹𝗲𝗱𝗴𝗲 📚📚

Open in Telegram
652
Subscribers
No data24 hours
No data7 days
No data30 days
Posts Archive
Quiz Q.9. When is National Tourism Day celebrated? Q.9. ਰਾਸ਼ਟਰੀ ਸੈਰ ਸਪਾਟਾ ਦਿਵਸ ਕਦੋਂਮਨਾਇਆ ਗਿਆ ਹੈ? a. 22 ਜਨਵਰੀ b. 24 ਜਨਵਰੀ c. 25 ਜਨਵਰੀ d. ਇਹਨਾਂ ਵਿੱਚੋਂ ਕੋਈ ਨਹੀਂ

🌟🌟🌟🌟🌟 ਖੋਜ ਅਤੇ ਉਹਨਾਂ ਦੇ ਮੁੱਖ ਦਫਤਰ.. 🌸 ਪੰਜਾਬ ਪੰਜਾਬੀ ਪੰਜਾਬੀਅਤ 🌸 ● ਭਾਰਤੀ ਜੰਗਲਾਤ ਖੋਜ ਸੰਸਥਾਨ → ਦੇਹਰਾਦੂਨ ● ਭਾਰਤੀ ਜੰਗਲੀ ਜੀਵ ਖੋਜ ਸੰਸਥਾਨ → ਦੇਹਰਾਦੂਨ ● ਕੇਂਦਰੀ ਪੰਛੀ ਖੋਜ ਸੰਸਥਾ → ਇਜਤਨਗਰ ● ਰਾਸ਼ਟਰੀ ਵਾਤਾਵਰਣ ਖੋਜ ਸੰਸਥਾਨ → ਨਾਗਪੁਰ ● ਰਾਸ਼ਟਰੀ ਊਠ ਖੋਜ ਸੰਸਥਾਨ → ਬੀਕਾਨੇਰ ● ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ → ਹੈਦਰਾਬਾਦ ● ਰਾਸ਼ਟਰੀ ਵਾਤਾਵਰਣ ਇੰਜੀਨੀਅਰਿੰਗ ਖੋਜ ਸੰਸਥਾਨ → ਨਾਗਪੁਰ ● ਭਾਰਤੀ ਖੇਤੀ ਖੋਜ ਪ੍ਰੀਸ਼ਦ → ਨਵੀਂ ਦਿੱਲੀ ● ਭਾਰਤੀ ਭੂਮੀ ਵਿਗਿਆਨ ਸੰਸਥਾਨ → ਪ੍ਰਯਾਗਰਾਜ ● ਕੇਂਦਰੀ ਮਿੱਟੀ ਅਤੇ ਖਾਰਾਪਣ ਖੋਜ ਸੰਸਥਾਨ → ਕਰਨਾਲ ● ਭਾਰਤੀ ਬਾਗਬਾਨੀ ਖੋਜ ਸੰਸਥਾਨ → ਬੰਗਲੌਰ ● ਭਾਰਤੀ ਜੰਗਲਾਤ ਸਰਵੇਖਣ ਕੇਂਦਰ → ਦੇਹਰਾਦੂਨ ● ਨੈਸ਼ਨਲ ਮਿਊਜ਼ੀਅਮ ਆਫ਼ ਨੈਚੁਰਲ ਹਿਸਟਰੀਨਿਊ → ਦਿੱਲੀ ● ਸਲੀਮ ਅਲੀ ਪੰਛੀ ਵਿਗਿਆਨ ਅਤੇ ਕੁਦਰਤੀ ਇਤਿਹਾਸ ਕੇਂਦਰ → ਕੋਇੰਬਟੂਰ ● ਭਾਰਤ ਦਾ ਬੋਟੈਨੀਕਲ ਸਰਵੇਖਣ → ਕੋਲਕਾਤਾ ● ਭਾਰਤ ਦੇ ਜੀਵ ਵਿਗਿਆਨ ਸਰਵੇਖਣ → ਕੋਲਕਾਤਾ ● ਰਾਸ਼ਟਰੀ ਜੰਗਲਾਤ ਖੋਜ ਸੰਸਥਾਨ → ਝਾਂਸੀ ● ਕੇਂਦਰੀ ਮਾਰੂਥਲ ਖੋਜ ਸੰਸਥਾ → ਜੋਧਪੁਰ ● ਭਾਰਤੀ ਮੌਸਮ ਵਿਗਿਆਨ ਸੰਸਥਾਨ → ਨਵੀਂ ਦਿੱਲੀ ● ਭਾਰਤੀ ਮੌਸਮ ਵਿਗਿਆਨ ਆਬਜ਼ਰਵੇਟਰੀ → ਪੁਣੇ ● ਇੰਸਟੀਚਿਊਟ ਆਫ਼ ਬੈਕਟੀਰੀਅਲ ਤਕਨਾਲੋਜੀ → ਚੰਡੀਗੜ੍ਹ ● ਨੈਸ਼ਨਲ ਇੰਸਟੀਚਿਊਟ ਆਫ਼ ਬੋਟਨੀ → ਲਖਨਊ ● ਕੇਂਦਰੀ ਮਾਈਨਿੰਗ ਖੋਜ ਕੇਂਦਰ → ਧਨਬਾਦ (ਝਾਰਖੰਡ) ● ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਬਾਇਓਲੋਜੀ → ਕੋਲਕਾਤਾ ● ਕੇਂਦਰੀ ਬਾਲਣ ਖੋਜ ਸੰਸਥਾ → ਜਾਦੂਗੋਰਾ (ਝਾਰਖੰਡ) 🛑🛑🛑 https://t.me/GKC_Knowledge

Architectural Art of Mughal era.
Architectural Art of Mughal era.

**ਲਾਲਾ ਲਾਜਪਤ ਰਾਏ** @GKC_Knowledge
**ਲਾਲਾ ਲਾਜਪਤ ਰਾਏ** @GKC_Knowledge

**ਜਾਣਕਾਰੀ ਜੋ ਹੈਰਾਨ ਕਰਦੀ ਹੈ।** @GKC_Knowledge
**ਜਾਣਕਾਰੀ ਜੋ ਹੈਰਾਨ ਕਰਦੀ ਹੈ।** @GKC_Knowledge

ਜਾਣਕਾਰੀ ਲਈ (News)
ਜਾਣਕਾਰੀ ਲਈ (News)

ਜ਼ਿੰਦਗੀ ਦੇ ਵਿਚ ਇਸ ਤਰ੍ਹਾਂ ਦਾ ਮੁਕਾਮ ਹਾਸਲ ਕਰੋ, ਜਿੱਥੇ ਲੋਕ ਤੁਹਾਨੂੰ ਬਲੌਕ ਨਹੀਂ ਸਰਚ ਕਰਨ ! @GKC_Knowledge

ਪੰਛੀ ਕਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਆਲ੍ਹਣੇ ਬਣਾ ਕੇ ਨਹੀਂ ਦਿੰਦੇ, ਓਹ ਤਾਂ ਸਿਰਫ਼ ਉਨ੍ਹਾਂ ਨੂੰ ਉੱਡਣਾ ਹੀ ਸਿਖਾਉਂਦੇ ਨੇ.. @GKC_Knowledge