en
Feedback
66kv Midda power supply

66kv Midda power supply

Open in Telegram

Show more
India93 909The category is not specified
1 939
Subscribers
+124 hours
+367 days
+9130 days
Posts Archive
ਪਾਵਰ ਕੱਟ.... ਰਾਣੀ ਵਾਲਾ ਪਿੰਡ ਦੀ 24 ਘੰਟੇ (ਘਰੇਲ਼ੂ) ਸਪਲਾਈ ਤੇ ਰਾਤ 8⃣:3⃣0⃣ ਵਜੇ ਤੱਕ ਪਾਵਰ ਕੱਟ ਹੈ ਜੀ, ਇੰਤਜ਼ਾਰ ਕੀਤਾ ਜਾਵੇ ਜੀ

👉 ਮਿਤੀ- 27/08/2026) ਵੀਰਵਾਰ ( ਪਹਿਲਾ ਦਿਨ ) ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ, 02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ। 1. ਪੰਨੀਵਾਲਾ + ਬੋਦੀਵਾਲਾ ਮੋਟਰਾਂ ਰਾਤ 0️⃣2️⃣.3️⃣0️⃣ ਤੋ ਸਵੇਰੇ 1️⃣0️⃣.3️⃣0️⃣ ਤੱਕ 2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ ਸਵੇਰੇ 1️⃣0️⃣.3️⃣0️⃣ ਤੋ ਸ਼ਾਮ 1️⃣8️⃣.3️⃣0️⃣ ਤੱਕ 👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ, ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।

ਪਾਵਰ ਕੱਟ.... ਮੋਹਲਾ + ਪੰਨੀਵਾਲਾ + ਸ਼ੇਰਗੜ੍ਹ + ਬੋਦੀਵਾਲਾ + ਉੜਾਂਗ ਪਿੰਡ ਦੀ 24 ਘੰਟੇ (ਘਰੇਲ਼ੂ) ਸਪਲਾਈ ਤੇ ਰਾਤ 6-30ਵਜੇ ਤੱਕ ਪਾਵਰ ਕੱਟ ਹੈ ਜੀ, ਇੰਤਜ਼ਾਰ ਕੀਤਾ ਜਾਵੇ ਜੀ

66 ਕੇ.ਵੀ ਸਪਲਾਈ ਮਲੋਟ ਤੋਂ ਬੰਦ ਹੋਣ ਕਰਕੇ ਸਾਰੇ ਫੀਡਰ ਬੰਦ ਹਨ, ਕਿਰਪਾ ਕਰਕੇ ਇੰਤਜਾਰ ਕੀਤਾ ਜਾਵੇ ਸਪਲਾਈ ਲੱਗਪਗ 2 ਘੰਟੇ ਲਈ ਬੰਦ ਰਹੇਗੀ, ਦਿੱਤੇ ਗਏ ਸਮੇਂ ਤੋਂ ਪਹਿਲਾਂ ਤੇ ਬਾਅਦ ਵੀ ਚੱਲ ਸਕਦੀ ਹੈ ਜੀ।

66 Kv ਲਾਈਨ ਓਵਰ ਲੋਡ ਹੋਣ ਕਾਰਨ ਏ ਪੀ ਸਪਲਾਈ ਬੰਦ ਹੈ

66 ਕੇ.ਵੀ ਸਪਲਾਈ ਮਲੋਟ ਤੋਂ ਬੰਦ ਹੋਣ ਕਰਕੇ ਸਾਰੇ ਫੀਡਰ ਬੰਦ ਹਨ, ਕਿਰਪਾ ਕਰਕੇ ਇੰਤਜਾਰ ਕੀਤਾ ਜਾਵੇ ਸਪਲਾਈ ਲੱਗਪਗ 1-30 ਘੰਟੇ ਲਈ ਬੰਦ ਰਹੇਗੀ, ਦਿੱਤੇ ਗਏ ਸਮੇਂ ਤੋਂ ਪਹਿਲਾਂ ਤੇ ਬਾਅਦ ਵੀ ਚੱਲ ਸਕਦੀ ਹੈ ਜੀ।

ਪਾਵਰ ਕੱਟ.... ਮੋਹਲਾ + ਪੰਨੀਵਾਲਾ + ਸ਼ੇਰਗੜ੍ਹ + ਬੋਦੀਵਾਲਾ + ਉੜਾਂਗ ਪਿੰਡ ਦੀ 24 ਘੰਟੇ (ਘਰੇਲ਼ੂ) ਸਪਲਾਈ ਤੇ ਰਾਤ 1⃣1⃣:3⃣0⃣ ਵਜੇ ਤੱਕ ਪਾਵਰ ਕੱਟ ਹੈ ਜੀ, ਇੰਤਜ਼ਾਰ ਕੀਤਾ ਜਾਵੇ ਜੀ

ਪਾਵਰ ਕੱਟ.... ਮਿੱਡਾ ਪਿੰਡ ਦੀ 24 ਘੰਟੇ (ਘਰੇਲ਼ੂ) ਸਪਲਾਈ ਤੇ ਰਾਤ 9⃣:3⃣0⃣ ਵਜੇ ਤੱਕ ਪਾਵਰ ਕੱਟ ਹੈ ਜੀ, ਇੰਤਜ਼ਾਰ ਕੀਤਾ ਜਾਵੇ ਜੀ

ਪਾਵਰ ਕੱਟ.... ਮਿੱਡਾ ਪਿੰਡ ਦੀ 24 ਘੰਟੇ (ਘਰੇਲ਼ੂ) ਸਪਲਾਈ ਤੇ ਰਾਤ 8⃣:3⃣0⃣ ਵਜੇ ਤੱਕ ਪਾਵਰ ਕੱਟ ਹੈ ਜੀ, ਇੰਤਜ਼ਾਰ ਕੀਤਾ ਜਾਵੇ ਜੀ

ਪਾਵਰ ਕੱਟ.... ਰਾਣੀ ਵਾਲਾ ਪਿੰਡ ਦੀ ਸਪਲਾਈ ਤੇ ਰਾਤ 8⃣:3⃣0⃣ ਵਜੇ ਤੱਕ ਪਾਵਰ ਕੱਟ ਹੈ ਜੀ, ਇੰਤਜ਼ਾਰ ਕੀਤਾ ਜਾਵੇ ਜੀ

👉 ਮਿਤੀ- 26/08/2026 ਬੁੱਧਵਾਰ 66 ਕੇ.ਵੀ ਲਾਈਨ ਬੰਦ ਹੋਣ ਕਾਰਨ ( ਸ਼ੱਟ-ਡਾਉਨ ਕਾਰਨ) 👉66 ਕੇ.ਵੀ ਲਾਈਨ ਬੰਦ ਹੋਣ ਦਾ ਸਮਾਂ- ਸਵੇਰੇ -06.00 ਤੋ 08.30 ਤੱਕ ਸ਼ਾਮ - 04.30 ਤੋ 07.00 ਤੱਕ ਇਸ ਸਮੇਂ ਦੌਰਾਨ ਸਾਰੀ 24 ਘੰਟੇ ਅਤੇ ਮੋਟਰਾਂ ਦੀ ਸਪਲਾਈ ਬੰਦ ਰਹੇਗੀ, 👉ਜਿਸ ਕਾਰਨ ਮੋਟਰਾਂ ਦੀ ਸਪਲਾਈ ਪਹਿਲਾਂ ਚਾਲੂ ਕੀਤੀ ਜਾਵੇਗੀ, 1.) ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ ਅੱਜ ਰਾਤ 1️⃣2️⃣:0️⃣0️⃣ਵਜੇ 2.) ਪੰਨੀਵਾਲਾ ਅਤੇ ਬੋਦੀਵਾਲਾ ਸਵੇਰੇ 0️⃣9️⃣:0️⃣0️⃣ ਨੋਟ - ਇਹ ਮੋਟਰਾਂ ਦੀ ਸਪਲਾਈ ਸਿਰਫ 26/8/2026 ਦਿਨ ਬੁੱਧਵਾਰ ਲਈ ਹੀ ਹੈ।

24 ਘੰਟੇ ਲਾਈਟ 05-00 ਵਜੇ ਤੱਕ ਕੱਟ ਹੈ ਜੀ

ਪੰਨੀ ਵਾਲਾ ਮੋਟਰਾਂ ਅਤੇ ਬੋਦੀ ਵਾਲਾ ਮੋਟਰਾਂ ਦੀ ਸਪਲਾਈ ਚਾਲੂ ਹੈ ਜੌ ਸਪਲਾਈ ਕਲ ਰਹਿ ਗਈ ਸੀ

ਮਿੱਡਾ ਅਤੇ ਮੋਹਲਾ ਅਤੇ ਰਾਣੀ ਵਾਲਾ ਮੋਟਰਾਂ ਦੀ ਲਾਈਟ ਚਲ ਰਹੀ ਹੈ ਜੀ ਜੋ ਸਪਲਾਈ ਰਹਿ ਗਈ ਸੀ

ਬੋਦੀ ਵਾਲਾ ਪਿੰਡ ਅਤੇ ਮੋਹਲਾ ਅਤੇ ਪੰਨੀਵਾਲਾ ਅਤੇ ਊਰੰਗ ਅਤੇ ਸ਼ੇਰਗੜ ਪਿੰਡ ਦੀ 24 ਘੰਟੇ ਲਾਈਟ ਉਪਰ 8-45 ਤੱਕ ਪਾਵਰ ਕੱਟ ਹੈ ਜੀ ਕਿਰਪਾ ਕਰਕੇ ਇੰਤਜ਼ਾਰ ਕਿੱਤਾ ਜਵਵੇ ਜੀ

👉 ਮਿਤੀ- 25/08/2026 ਮੰਗਲਵਾਰ ( ਪਹਿਲਾ ਦਿਨ ) ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ, 02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ। 1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ ਰਾਤ 0️⃣2️⃣.3️⃣0️⃣ ਤੋ ਸਵੇਰੇ 1️⃣0️⃣.3️⃣0️⃣ ਤੱਕ 2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ ਸਵੇਰੇ 1️⃣0️⃣.3️⃣0️⃣ ਤੋ ਸ਼ਾਮ 1️⃣8️⃣.3️⃣0️⃣ ਤੱਕ 👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ, ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।

66 ਕੇ.ਵੀ ਸਪਲਾਈ ਮਲੋਟ ਤੋਂ ਬੰਦ ਹੋਣ ਕਰਕੇ ਸਾਰੇ ਫੀਡਰ ਬੰਦ ਹਨ, ਕਿਰਪਾ ਕਰਕੇ ਇੰਤਜਾਰ ਕੀਤਾ ਜਾਵੇ ਸਪਲਾਈ ਲੱਗਪਗ 2-00 ਘੰਟੇ ਲਈ ਬੰਦ ਰਹੇਗੀ, ਦਿੱਤੇ ਗਏ ਸਮੇਂ ਤੋਂ ਪਹਿਲਾਂ ਤੇ ਬਾਅਦ ਵੀ ਚੱਲ ਸਕਦੀ ਹੈ ਜੀ।

66 ਕੇ ਵੀ ਲਾਈਨ ੳਵਰਲੋਡ ਹੋਣ ਕਾਰਨ ਸਾਰੀ 24 ਘੰਟੇ ਘਰੇਲੂ ਸਪਲਾਈ ਅਤੇ ਮੋਟਰਾ ਦੀ ਸਪਲਾਈ ਬੰਦ ਹੋ ਗਈ ਹੈ, ਸਪਲਾਈ ਜਲਦ ਚਾਲੂ ਕਰ ਦਿੱਤੀ ਜਾਵੇਗੀ, ਇੰਤਜ਼ਾਰ ਕੀਤਾ ਜਾਵੇ,

ਮੋਟਰਾਂ ਦੀ ਸਪਲਾਈ ਫਾਲਟ 👉 ਰਾਣੀਵਾਲਾ ਮੋਟਰਾਂ ਦੀ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ, ,👉ਨੋਟ - ਫਾਲਟ ਸਬੰਧੀ ਜਾਣਕਾਰੀ ਲਈ ਆਪਣੇ ਲਾਈਨਮੈਨ ਜਾ ਜੇਈ ਨਾਲ ਸੰਪਰਕ ਕਰੋ,