1 937
Subscribers
+124 hours
+357 days
+8830 days
Posts Archive
66 ਕੇ.ਵੀ ਸਪਲਾਈ ਮਲੋਟ ਤੋਂ ਬੰਦ ਹੋਣ ਕਰਕੇ
ਸਾਰੇ ਫੀਡਰ ਬੰਦ ਹਨ,
ਕਿਰਪਾ ਕਰਕੇ ਇੰਤਜਾਰ ਕੀਤਾ ਜਾਵੇ
ਸਪਲਾਈ ਲੱਗਪਗ 2 ਘੰਟੇ ਲਈ ਬੰਦ ਰਹੇਗੀ,
ਦਿੱਤੇ ਗਏ ਸਮੇਂ ਤੋਂ ਪਹਿਲਾਂ ਤੇ ਬਾਅਦ ਵੀ ਚੱਲ ਸਕਦੀ ਹੈ ਜੀ।
ਸ਼ੇਰਗੜ ਅਤੇ ਬੋਦੀ ਵਾਲਾ ਪਿੰਡ ਦੀ 24 ਘੰਟੇ ਸਪਲਾਈ ਫਾਲਟ ਅਧੀਨ ਹੈ ਜੀ
ਫਾਲਟ ਕਲੀਅਰ ਹੋਣ ਤੇ ਸਪਲਾਈ ਚੱਲੇ ਗਈ
ਜਿਆਦਾ ਜਾਣਕਾਰੀ ਲਈ ਆਪਣੇ ਲਾਈਨ ਮੈਨ ਜਾਂ ਜੈ ਈ ਨਾਲ ਸੰਪਰਕ ਕਰੋ ਜੀ
ਰਾਣੀਵਾਲਾ + ਮਿੱਡਾ ਅਤੇ ਮੋਹਲਾ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ,
ਪਾਵਰ ਕੱਟ ਦੀ ਮਰੀ ਸਪਲਾਈ ਚਾਲੂ ਹੈ,
24 ਘੰਟੇ ਘਰੇਲੂ ਸਪਲਾਈ ਫਾਲਟ
👉 ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,
,👉ਨੋਟ - ਫਾਲਟ ਸਬੰਧੀ ਜਾਣਕਾਰੀ ਲਈ ਆਪਣੇ ਲਾਈਨਮੈਨ ਜਾ ਜੇਈ ਨਾਲ ਸੰਪਰਕ ਕਰੋ,
👉 ਮਿਤੀ- 29/08/2026 ਸ਼ਨੀਵਾਰ
( ਪਹਿਲਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
👉 ਮਿਤੀ- 28/08/2026) ਸ਼ੁੱਕਰਵਾਰ
( ਦੁੱਜਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਪੰਨੀਵਾਲਾ + ਬੋਦੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
ਪਾਵਰ ਕੱਟ....
ਮੋਹਲਾ + ਪੰਨੀਵਾਲਾ + ਸ਼ੇਰਗੜ੍ਹ + ਬੋਦੀਵਾਲਾ + ਉੜਾਂਗ ਪਿੰਡ
ਦੀ 24 ਘੰਟੇ (ਘਰੇਲ਼ੂ) ਸਪਲਾਈ ਤੇ
ਰਾਤ 9-00ਵਜੇ ਤੱਕ ਪਾਵਰ ਕੱਟ ਹੈ ਜੀ,
ਇੰਤਜ਼ਾਰ ਕੀਤਾ ਜਾਵੇ ਜੀ
ਪਾਵਰ ਕੱਟ....
ਮਿੱਡਾ ਪਿੰਡ ਦੀ 24 ਘੰਟੇ (ਘਰੇਲ਼ੂ) ਸਪਲਾਈ ਤੇ
ਰਾਤ 10-00 ਵਜੇ ਤੱਕ ਪਾਵਰ ਕੱਟ ਹੈ ਜੀ,
ਇੰਤਜ਼ਾਰ ਕੀਤਾ ਜਾਵੇ ਜੀ
Repost from 66kv Midda power supply
ਪਾਵਰ ਕੱਟ....
ਰਾਣੀ ਵਾਲਾ ਪਿੰਡ ਦੀ 24 ਘੰਟੇ (ਘਰੇਲ਼ੂ) ਸਪਲਾਈ ਤੇ
ਰਾਤ 8⃣:3⃣0⃣ ਵਜੇ ਤੱਕ ਪਾਵਰ ਕੱਟ ਹੈ ਜੀ,
ਇੰਤਜ਼ਾਰ ਕੀਤਾ ਜਾਵੇ ਜੀ
👉 ਮਿਤੀ- 27/08/2026) ਵੀਰਵਾਰ
( ਪਹਿਲਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਪੰਨੀਵਾਲਾ + ਬੋਦੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
ਪਾਵਰ ਕੱਟ....
ਮੋਹਲਾ + ਪੰਨੀਵਾਲਾ + ਸ਼ੇਰਗੜ੍ਹ + ਬੋਦੀਵਾਲਾ + ਉੜਾਂਗ ਪਿੰਡ
ਦੀ 24 ਘੰਟੇ (ਘਰੇਲ਼ੂ) ਸਪਲਾਈ ਤੇ
ਰਾਤ 6-30ਵਜੇ ਤੱਕ ਪਾਵਰ ਕੱਟ ਹੈ ਜੀ,
ਇੰਤਜ਼ਾਰ ਕੀਤਾ ਜਾਵੇ ਜੀ