en
Feedback
66kv Midda power supply

66kv Midda power supply

Open in Telegram

Show more
India94 102The category is not specified
1 937
Subscribers
+124 hours
+357 days
+8830 days
Posts Archive
ਪਾਵਰ ਕੱਟ ਕਾਰਣ ਮੋਟਰਾਂ ਵਾਲੀ ਸਪਲਾਈ 4⃣:0⃣0⃣ ਵਜੇ ਚਾਲੂ ਕੀਤੀ ਜਾਵੇਗੀ।

1⃣5⃣ ਮਿੰਟ ਲਈ ਸਾਰੀ ਸਪਲਾਈ ਤੇ ਕੱਟ ਹੈ ਜੀ।

👉 ਮਿਤੀ- 02/08/2026 ਬੁੱਧਵਾਰ ( ਪਹਿਲਾ ਦਿਨ ) ਮੋਟਰਾਂ ਦੀ ਸਪਲਾਈ 2 ਗਰੁੱਪਾਂ ਵਿੱਚ ਚੱਲਦੀ ਹੈ, 02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ। 1.) ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ ਰਾਤ 0️⃣2️⃣.3️⃣0️⃣ ਤੋ ਸਵੇਰੇ 1⃣0⃣.3️⃣0️⃣ ਤੱਕ 2.) ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ ਸਵੇਰੇ 1️⃣0️⃣.3️⃣0️⃣ ਤੋ ਸ਼ਾਮ 1️⃣8️⃣.3️⃣0️⃣ ਤੱਕ 👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ, ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।

ਮੋਹਲਾ ਮਿਡਾ ਰਾਣੀ ਵਾਲਾ ਮੋਟਰਾ ਦੀ ਸਪਲਾਈ 03-35 ਤੋਂ ਪਾਵਰ ਕੱਟ ਹੈ

ਮਿੱਡਾ ਸਹਿਰੀ 09-52 ਤੋਂ ਫਾਲਟ

ਬੋਦੀ ਵਾਲਾ ਅਤੇ ਪੰਨੀ ਵਾਲਾ ਮੋਟਰਾਂ ਉਪਰ 8-00 ਵਜੇ ਤੱਕ ਪਾਵਰ ਕੱਟ ਹੈ ਜੀ

ਮਿੱਡਾ ਪਿੰਡ ਦੀ 24 ਘੰਟੇ ਸਪਲਾਈ ਉਪਰ 9-00 ਵਜੇ ਤੱਕ ਪਾਵਰ ਕੱਟ ਹੈ ਜੀ ਕਿਰਪਾ ਕਰਕੇ ਇੰਤਜ਼ਾਰ ਕਿੱਤਾ ਜਾਵੇ ਜੀ

ਰਾਣੀ ਵਾਲਾ ਪਿੰਡ ਦੀ ਸਪਲਾਈ ਫਾਲਟ ਕਾਰਨ ਬੰਦ ਹੈ ਜੀ ਕਿਰਪਾ ਕਰਕੇ ਆਪਣੇ ਲਾਈਨ ਮੈਨ ਜਾਂ ਜੈ ਈ ਨਾਲ ਸੰਪਰਕ ਕਰੋ ਜੀ

👉 ਮਿਤੀ- 01/09/2026)ਮੰਗਲਵਾਰ ( ਦੁੱਜਾ ਦਿਨ ) ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ, 02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ। 1. ਪੰਨੀਵਾਲਾ + ਬੋਦੀਵਾਲਾ ਮੋਟਰਾਂ ਰਾਤ 0️⃣2️⃣.3️⃣0️⃣ ਤੋ ਸਵੇਰੇ 1️⃣0️⃣.3️⃣0️⃣ ਤੱਕ 2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ ਸਵੇਰੇ 1️⃣0️⃣.3️⃣0️⃣ ਤੋ ਸ਼ਾਮ 1️⃣8️⃣.3️⃣0️⃣ ਤੱਕ 👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ, ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।

24 ਘੰਟੇ ਘਰੇਲੂ ਸਪਲਾਈ ਫਾਲਟ 👉 ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ, ,👉ਨੋਟ - ਫਾਲਟ ਸਬੰਧੀ ਜਾਣਕਾਰੀ ਲਈ ਆਪਣੇ ਲਾਈਨਮੈਨ ਜਾ ਜੇਈ ਨਾਲ ਸੰਪਰਕ ਕਰੋ,

ਮੋਟਰਾਂ ਵਾਲੀ ਸਪਲਾਈ ਪਾਵਰ ਕੱਟ ਕਰਕੇ ਬੰਦ ਹੋ ਗਈ ਹੈ।

24 ਘੰਟੇ ਘਰੇਲੂ ਸਪਲਾਈ ਫਾਲਟ 👉 ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ, ,👉ਨੋਟ - ਫਾਲਟ ਸਬੰਧੀ ਜਾਣਕਾਰੀ ਲਈ ਆਪਣੇ ਲਾਈਨਮੈਨ ਜਾ ਜੇਈ ਨਾਲ ਸੰਪਰਕ ਕਰੋ,

👉 ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ,

👉 ਮਿਤੀ- 31/08/2026) ਸੋਮਵਾਰ ( ਪਹਿਲਾ ਦਿਨ ) ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ, 02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ। 1. ਪੰਨੀਵਾਲਾ + ਬੋਦੀਵਾਲਾ ਮੋਟਰਾਂ ਰਾਤ 0️⃣2️⃣.3️⃣0️⃣ ਤੋ ਸਵੇਰੇ 1️⃣0️⃣.3️⃣0️⃣ ਤੱਕ 2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ ਸਵੇਰੇ 1️⃣0️⃣.3️⃣0️⃣ ਤੋ ਸ਼ਾਮ 1️⃣8️⃣.3️⃣0️⃣ ਤੱਕ 👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ, ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।

ਪੰਨੀਵਾਲਾ ਬੋਦੀ ਵਾਲ਼ਾ ਮੋਟਰਾਂ ਦੀ ਸਪਲਾਈ ਪੀ ਸੀ ਮੁਤਾਬਿਕ ਬੰਦ ਹੈ

ਮਿਡਾ ਸਹਿਰੀ ਫਾਲਟ 11-45 ਤੋਂ

👉 ਮਿਤੀ- 30/08/2026 ਐਤਵਾਰ ( ਦੂਜਾ ਦਿਨ ) ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ, 02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ। 1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ ਰਾਤ 0️⃣2️⃣.3️⃣0️⃣ ਤੋ ਸਵੇਰੇ 1⃣0⃣.3️⃣0️⃣ ਤੱਕ 2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ ਸਵੇਰੇ 1️⃣0️⃣.3️⃣0️⃣ ਤੋ ਸ਼ਾਮ 1️⃣8️⃣.3️⃣0️⃣ ਤੱਕ 👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ, ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।

66 ਕੇ.ਵੀ ਸਪਲਾਈ ਮਲੋਟ ਤੋਂ ਬੰਦ ਹੋਣ ਕਰਕੇ ਸਾਰੇ ਫੀਡਰ ਬੰਦ ਹਨ, ਕਿਰਪਾ ਕਰਕੇ ਇੰਤਜਾਰ ਕੀਤਾ ਜਾਵੇ

66 ਕੇ.ਵੀ ਸਪਲਾਈ ਮਲੋਟ ਤੋਂ ਬੰਦ ਹੋਣ ਕਰਕੇ ਸਾਰੇ ਫੀਡਰ ਬੰਦ ਹਨ, ਕਿਰਪਾ ਕਰਕੇ ਇੰਤਜਾਰ ਕੀਤਾ ਜਾਵੇ ਸਪਲਾਈ ਲੱਗਪਗ 2 ਘੰਟੇ ਲਈ ਬੰਦ ਰਹੇਗੀ, ਦਿੱਤੇ ਗਏ ਸਮੇਂ ਤੋਂ ਪਹਿਲਾਂ ਤੇ ਬਾਅਦ ਵੀ ਚੱਲ ਸਕਦੀ ਹੈ ਜੀ।

ਸ਼ੇਰਗੜ ਅਤੇ ਬੋਦੀ ਵਾਲਾ ਪਿੰਡ ਦੀ 24 ਘੰਟੇ ਸਪਲਾਈ ਫਾਲਟ ਅਧੀਨ ਹੈ ਜੀ ਫਾਲਟ ਕਲੀਅਰ ਹੋਣ ਤੇ ਸਪਲਾਈ ਚੱਲੇ ਗਈ ਜਿਆਦਾ ਜਾਣਕਾਰੀ ਲਈ ਆਪਣੇ ਲਾਈਨ ਮੈਨ ਜਾਂ ਜੈ ਈ ਨਾਲ ਸੰਪਰਕ ਕਰੋ ਜੀ