1 935
Subscribers
+124 hours
+357 days
+8830 days
Posts Archive
ਮਿੱਡਾ ਪਿੰਡ ਦੀ 24 ਘੰਟੇ ਸਪਲਾਈ ਉਪਰ 10-30 ਵਜੇ ਤੱਕ ਪਾਵਰ ਕੱਟ ਹੈ ਜੀ
ਕਿਰਪਾ ਕਰਕੇ ਇੰਤਜ਼ਾਰ ਕਿੱਤਾ ਜਾਵੇ ਜੀ
👉 ਮਿਤੀ- 03/09/2026)ਸ਼ੁਕਰਵਾਰ
( ਪਹਿਲਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਪੰਨੀਵਾਲਾ + ਬੋਦੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
ਬੋਦੀ ਵਾਲਾ ਪਿੰਡ ਅਤੇ ਸ਼ੇਰਗੜ ਪਿੰਡ ਮੋਹਲਾ ਪਿੰਡ ਅਤੇ ਪੰਨੀ ਵਾਲਾ ਪਿੰਡ ਓਰੰਗ ਪਿੰਡ ਦੀ ਸਪਲਾਈ ਉਪਰ 8-30 ਵਜੇ ਤੱਕ ਪਾਵਰ ਕੱਟ ਹੈ ਜੀ
👉 ਰਾਣੀਵਾਲਾ + ਮਿੱਡਾ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ ਪਾਵਰ ਕੱਟ ਰੱਦ ਹੋਣ ਤੇ,
👉 ਮੋਹਲਾ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ,
👉 ਸਾਰੀ ਮੋਟਰਾਂ ਦੀ ਸਪਲਾਈ ਤੇ 08.30 ਵਜੇ ਤੱਕ ਪਾਵਰ ਕੱਟ ਹੈ,
ਪਾਵਰ ਕੱਟ ਰੱਦ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,
👉 ਰਾਣੀਵਾਲਾ ਅਤੇ ਮਿੱਡਾ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ
👉 ਮੋਹਲਾ ਮੋਟਰਾਂ ਦੀ ਸਪਲਾਈ ਫਾਲਟ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋਵੇਗੀ,
ਫਾਲਟ ਸਬੰਧੀ ਜਾਣਕਾਰੀ ਲਈ ਆਪਣੇ ਜੇਈ ਜਾ ਲਾਈਨਮੈਨ ਨਾਲ ਸੰਪਰਕ ਕਰੋ,
👉 ਮਿਤੀ- 03/08/2026 ਵੀਰਵਾਰ
( ਦੂਸਰਾ ਦਿਨ )
ਮੋਟਰਾਂ ਦੀ ਸਪਲਾਈ 2 ਗਰੁੱਪਾਂ ਵਿੱਚ ਚੱਲਦੀ ਹੈ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1.) ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1⃣0⃣.3️⃣0️⃣ ਤੱਕ
2.) ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
👉 ਮਿਤੀ- 02/08/2026 ਬੁੱਧਵਾਰ