en
Feedback
66kv Midda power supply

66kv Midda power supply

Open in Telegram

Show more
India94 102The category is not specified
1 935
Subscribers
+124 hours
+357 days
+8830 days
Posts Archive
ਮੋਟਰਾਂ ਵਾਲੀ ਸਪਲਾਈ ਤੇ 7⃣:0⃣0⃣ ਵਜੇ ਤੱਕ ਪਾਵਰ ਕੱਟ ਹੈ ਜੀ।

ਮਿੱਡਾ ਗਰਿੱਡ ਤੋਂ ਚਲਦੀ ਸਾਰੀ ਸਪਲਾਈ 1⃣5⃣ ਮਿੰਟ ਲਈ ਬੰਦ ਹੈ ਜੀ

👉 ਮਿਤੀ- 06/08/2026 ਐਤਵਾਰ ( ਪਹਿਲਾ ਦਿਨ ) ਮੋਟਰਾਂ ਦੀ ਸਪਲਾਈ 2 ਗਰੁੱਪਾਂ ਵਿੱਚ ਚੱਲਦੀ ਹੈ, 02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ। 1.) ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ ਰਾਤ 0️⃣2️⃣:3️⃣0️⃣ ਤੋ ਸਵੇਰੇ 1⃣0⃣:3️⃣0️⃣ ਤੱਕ 2.) ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ ਸਵੇਰੇ 1️⃣0️⃣:3️⃣0️⃣ ਤੋ ਸ਼ਾਮ 0⃣6⃣:3️⃣0️⃣ ਤੱਕ 👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ, ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।

ਮੋਟਰਾਂ ਦੀ ਸਪਲਾਈ ਫਾਲਟ 👉 ਪੰਨੀਵਾਲਾ ਮੋਟਰਾ ਦੀ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ, 👉ਨੋਟ - ਫਾਲਟ ਸਬੰਧੀ ਜਾਣਕਾਰੀ ਲਈ ਆਪਣੇ ਲਾਈਨਮੈਨ ਜਾ ਜੇਈ ਨਾਲ ਸੰਪਰਕ ਕਰੋ,

👉 ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ,

👉 ਮੋਟਰਾਂ ਦੀ ਸਪਲਾਈ 04.30 ਵਜੇ ਤੱਕ ਪਾਵਰ ਕੱਟ ਹੈ, ਨੋਟ - ਪਾਵਰ ਕੱਟ ਪਹਿਲਾਂ ਵੀ ਰੱਦ ਹੋ ਸਕਦਾ ਹੈ ਅਤੇ ਪਾਵਰ ਕੱਟ ਵੱਧ ਵੀ ਸਕਦਾ ਹੈ,ਪੀ ਸੀ ਪਟਿਆਲਾ ਦੇ ਹੁਕਮਾਂ ਅਨੁਸਾਰ,

👉 ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ,

24 ਘੰਟੇ ਘਰੇਲੂ ਸਪਲਾਈ ਤੇ ਪਰਮਟ 👉ਰਾਣੀਵਾਲਾ + ਮੋਹਲਾ ਅਤੇ ਪੰਨੀਵਾਲਾ 24 ਘੰਟੇ ਘਰੇਲੂ ਸਪਲਾਈ ਤੇ ਪਰਮਟ ਹੋਣ ਕਾਰਨ ਸਾਰੀ ਬੰਦ ਹੈ, 30 ਮਿੰਟ ਤੱਕ ਲਗਭਗ ਸਪਲਾਈ ਚਾਲੂ ਹੋ ਜਾਵੇਗੀ, ਇੰਤਜ਼ਾਰ ਕੀਤਾ ਜਾਵੇ,

24 ਘੰਟੇ ਘਰੇਲੂ ਸਪਲਾਈ ਫਾਲਟ 👉 ਮਿੱਡਾ 24 ਘੰਟੇ ਘਰੇਲੂ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ, 👉ਨੋਟ - ਫਾਲਟ ਸਬੰਧੀ ਜਾਣਕਾਰੀ ਲਈ ਆਪਣੇ ਲਾਈਨਮੈਨ ਜਾ ਜੇਈ ਨਾਲ ਸੰਪਰਕ ਕਰੋ,

👉 ਸਾਰੀ 24 ਘੰਟੇ ਘਰੇਲੂ ਸਪਲਾਈ ਤੇ 30 ਮਿੰਟ ਲਈ ਪਾਵਰ ਕੱਟ ਹੈ, 👉 ਪਾਵਰ ਕੱਟ ਰੱਦ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ ਇੰਤਜ਼ਾਰ ਕੀਤਾ ਜਾਵੇ,

👉 ਮਿਤੀ- 05/09/2026) ਸ਼ਨੀਵਾਰ ( ਦੂਸਰਾ ਦਿਨ ) ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ, 02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ। 1. ਪੰਨੀਵਾਲਾ + ਬੋਦੀਵਾਲਾ ਮੋਟਰਾਂ ਰਾਤ 0️⃣2️⃣.3️⃣0️⃣ ਤੋ ਸਵੇਰੇ 1️⃣0️⃣.3️⃣0️⃣ ਤੱਕ 2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ ਸਵੇਰੇ 1️⃣0️⃣.3️⃣0️⃣ ਤੋ ਸ਼ਾਮ 1️⃣8️⃣.3️⃣0️⃣ ਤੱਕ 👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ, ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।

👉 ਸਾਰੀ 24 ਘੰਟੇ ਘਰੇਲੂ ਸਪਲਾਈ ਤੇ 30 ਮਿੰਟ ਲਈ ਪਾਵਰ ਕੱਟ ਹੈ, ਪਾਵਰ ਕੱਟ ਰੱਦ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ ਇੰਤਜ਼ਾਰ ਕੀਤਾ ਜਾਵੇ,

24 ਘੰਟੇ ਸ਼ੇਰਗੜ੍ਹ ਘੰਟੇ ਲਈ ਬੰਦ ਹੈ

ਸਮਾਂ 12-27 ਤੋਂ ਸਪਲਾਈ ਚਾਲੂ ਹੈ ਲਗਭਗ 2-ਘਂਟੇ ਲਈ

ਬੋਦੀ ਵਾਲਾ ਮੋਟਰਾਂ ਅਤੇ ਪੰਨੀਵਾਲਾ ਮੋਟਰਾਂ ਦੀ ਲਾਈਟ ਚਲ ਰਹੀ ਹੈ ਜੀ

.

ਬੋਦੀ ਵਾਲਾ ਮੋਟਰਾਂ ਅਤੇ ਪੰਨੀਵਾਲਾ ਮੋਟਰਾਂ ਦੀ ਲਾਈਟ ਚਲ ਰਹੀ ਹੈ ਜੀ

ਮਿੱਡਾ ਗਰਿੱਡ ਤੋਂ ਚਲਦੀ ਸਾਰੀ ਸਪਲਾਈ 11-00 ਵਜੇ ਤੱਕ ਬੰਦ ਹੈ ਜੀ

ਮਿੱਡਾ ਪਿੰਡ ਦੀ 24 ਘੰਟੇ ਸਪਲਾਈ ਉਪਰ 10-30 ਵਜੇ ਤੱਕ ਪਾਵਰ ਕੱਟ ਹੈ ਜੀ ਕਿਰਪਾ ਕਰਕੇ ਇੰਤਜ਼ਾਰ ਕਿੱਤਾ ਜਾਵੇ ਜੀ

ਰਾਣੀ ਵਾਲਾ ਪਿੰਡ ਦੀ ਸਪਲਾਈ ਉਪਰ 9-30 ਵਜੇ ਤੱਕ ਪਾਵਰ ਕੱਟ ਹੈ ਜੀ