1 936
Subscribers
+124 hours
+357 days
+8730 days
Posts Archive
👉 ਮਿਤੀ- 09/09/2026) ਬੁੱਧਵਾਰ
( ਦੂਜਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਪੰਨੀਵਾਲਾ + ਬੋਦੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
ਰਾਣੀ ਵਾਲਾ ਮੋਟਰਾਂ ਦੀ ਸਪਲਾਈ ਫਾਲਟ ਅਧੀਨ ਹੈ ਜੀ
ਕਿਰਪਾ ਕਰਕੇ ਆਪਣੇ ਲਾਈਨ ਮੈਨ ਜਾਂ ਜੈ ਈ ਨਾਲ ਸੰਪਰਕ ਕਰੋ ਜੀ
👉 ਮਿਤੀ- 07/09/2026) ਮੰਗਲਵਾਰ
( ਪਹਿਲਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਪੰਨੀਵਾਲਾ + ਬੋਦੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
👉 ਮਿਤੀ- 07/09/2026 ਸੋਮਵਾਰ
( ਦੂਸਰਾ ਦਿਨ )
ਮੋਟਰਾਂ ਦੀ ਸਪਲਾਈ 2 ਗਰੁੱਪਾਂ ਵਿੱਚ ਚੱਲਦੀ ਹੈ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1.) ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਰਾਤ 0️⃣2️⃣:3️⃣0️⃣ ਤੋ
ਸਵੇਰੇ 1⃣0⃣:3️⃣0️⃣ ਤੱਕ
2.) ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 1️⃣0️⃣:3️⃣0️⃣ ਤੋ
ਸ਼ਾਮ 0⃣6⃣:3️⃣0️⃣ ਤੱਕ

👉 ਮਿਤੀ- 07/08/2026 ਸੋਮਵਾਰ

ਰਾਣੀ ਵਾਲਾ ਮੋਟਰਾਂ ਦੀ ਸਪਲਾਈ ਫਾਲਟ ਹੋਣ ਕਾਰਨ ਬੰਦ ਹੈ ਜੀ
ਫਾਲਟ ਕਲੀਅਰ ਹੋਣ ਤੇ ਸਪਲਾਈ ਚੱਲੇ ਗਈ
ਮੋਹਲਾ ਅਤੇ ਪੰਨੀ ਵਾਲਾ ਪਿੰਡ ਦੀ ਸਪਲਾਈ ਲਾਈਨ ਫਾਲਟ ਕਰਕੇ ਬੰਦ ਹੈ।
ਮੋਹਲਾ ਮੋਟਰਾਂ ਵਾਲੀ ਸਪਲਾਈ ਫ਼ਾਲਟ ਕਰਕੇ ਬੰਦ ਹੈ।
ਰਾਣੀਵਾਲਾ ਮੋਟਰਾਂ ਦੀ ਸਪਲਾਈ ਫ਼ਾਲਟ ਕਰਕੇ ਬੰਦ ਹੈ।
ਉਪਰੋਕਤ ਫਾਲਟੀ ਫੀਡਰਾਂ ਦਾ ਸੰਦੇਸ਼ ਸਬੰਧਿਤ ਜੇ.ਈ ਨੂੰ ਦੇ ਦਿੱਤਾ ਹੈ ਜੀ।