en
Feedback
Jas Classes

Jas Classes

Open in Telegram

Admin šŸ†” šŸ‘‰ @JasClassesbot YouTube Channel šŸ‘‡ https://www.youtube.com/@jasclasses Dream Achieve.šŸ‡®šŸ‡³

Show more
9 618
Subscribers
No data24 hours
-227 days
-7630 days
Posts Archive
ąØ°ąØ¾ąØøąØ¼ąØŸąØ°ąØŖąØ¤ą©€ ਦਾ ąØ•ąØ¾ąØ°ąØœąØ•ąØ¾ąØ² 5 ਸਾਲ ਹੁੰਦਾ ਹੈ ąØœą©‹ - The term of the President is 5 years which -
Anonymous voting

SBIPO-RESULT-2024-25-15-COL-FORMAT.pdf0.38 KB

Former Gujarat CM Vijay Rupani has been declared dead in plane crash šŸ’” @jasclasses
Former Gujarat CM Vijay Rupani has been declared dead in plane crash šŸ’” @jasclasses

ਕੱਖੋਂ ąØ¹ą©ŒąØ²ą©‡ ਹੋਣਾ ਮੁਹਾਵਰੇ ਦਾ ਅਰ਄ ਹੈ ?
Anonymous voting

ਗਦ-ਗਦ ਹੋਣਾ ਮੁਹਾਵਰੇ ਦਾ ਅਰ਄ ਹੈ ?
Anonymous voting

ਰਾਜ ਪੁਨਰਗਠਨ ਕਮਿਸ਼ਨ ਦੀ ąØŖą©ąØ°ąØ§ąØ¾ąØØąØ—ą©€ ਕਿਸਨੇ ਕੀਤੀ? Who chaired the State Reorganization Commission?
Anonymous voting

PSSSB Provisional Result cum Common Merit List of code 3 Advertisement No 5 of 2016 @jasclasses
PSSSB Provisional Result cum Common Merit List of code 3 Advertisement No 5 of 2016 @jasclasses

+1
IFSP-2025-WR-Roll-Engl-110625.pdf3.81 KB

Junior Associates-mains-2024-RESULT-15 FORMAT.pdf1.83 KB

ąØŖą©°ąØœąØ¾ąØ¬ą©€ ਵਿੱਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਹਨ ?
Anonymous voting

ąØœąØæąØ¹ą©œą©‡ ਪੜਨਾਵ ąØØą©‡ą©œą©‡ ਦੀਆਂ ąØšą©€ą©›ąØ¾ąØ‚ ਵੱਲ ਇਸ਼ਾਰਾ ਕਰਨ ąØ‰ąØØą©ąØ¹ąØ¾ąØ‚ ਨੂੰ ਕੀ ਕਹਿੰਦੇ ਹਨ ?
Anonymous voting

ਪੰਜਾਬ ਦੇ ąØ•ąØæąØ¹ą©œą©‡ ąØœąØæąØ²ą©ąØ¹ą©‡ ਵਿੱਚ ਖੇਔਾਂ ਦਾ ਸਮਾਨ ਬਣਾਇਆ ąØœąØ¾ąØ‚ąØ¦ąØ¾ ਹੈ ? In which district of Punjab sports equipment is made?
Anonymous voting

ąØ•ą©ą©±ąØœą©‡ ਵਿੱਚ ਸਮੁੰਦਰ ਬੰਦ ਕਰਨਾ ਮੁਹਾਵਰੇ ਦਾ ਅਰ਄ ਹੈ ?
Anonymous voting

ਜਫ਼ਰ ąØœąØ¾ąØ²ąØ£ą©‡ ਮੁਹਾਵਰੇ ਦਾ ਅਰ਄ ਹੈ ?
Anonymous voting

ਪੰਜਾਬ ਦੇ ąØ•ąØæąØ¹ą©œą©‡ ąØœąØæąØ²ą©ąØ¹ą©‡ ਵਿੱਚ ਸਿਲਾਈ ਮਸ਼ੀਨਾਂ ąØ¬ąØ£ąØ¾ąØˆąØ†ąØ‚ ąØœąØ¾ąØ‚ąØ¦ą©€ąØ†ąØ‚ ਹਨ ? In which district of Punjab are sewing machines manufactured?
Anonymous voting

SSC CGL 2025 Notification @jasclasses

ąØ…ą©±ąØœąØ•ą©±ąØ²ą©ąØ¹ ਸੋਨਾ ਬਹੁਤ ਮਹਿੰਗਾ ਹੈ ਵਾਕ ਵਿੱਚ ਸੋਨਾ ਕਿਸ ਕਿਸਮ ਦਾ ਨਾਵ ਹੈ ?
Anonymous voting

ąØœąØæąØØą©ąØ¹ąØ¾ ਸ਼ਬਦਾ ਤੋ ਕਿਸੇ ਗੁਣ, ਹਲਾਤ ਜਾ ਭਾਵ ਦਾ ਪਤਾ ਲੱਗੇ, ąØ‰ąØØą©ąØ¹ąØ¾ ਨੂੰ ਕੀ ਕਹਿੰਦੇ ਹਨ ?
Anonymous voting

ਪੂਰਨ ਭਗਤ ਕਿਸ ਦੀ ਰਚਨਾ ਹੈ ? Whose composition is Puran Bhagat?
Anonymous voting