en
Feedback
Punjab EduCare

Punjab EduCare

Open in Telegram

6th to 12th Class All PSEB student Daily new update All solution paper All subject book Study related news You tube Channel 👇👇👇 1.📍 https://youtube.com/c/GyanSagar171 2.📍 https://youtube.com/c/Kalpana17 3.📍 https://youtube.com/channel/UC23

Show more
377
Subscribers
No data24 hours
No data7 days
No data30 days
Posts Archive
1711607741_6th Science Syllabus 2024-25.pdf2.29 KB

LETTER REG BIMONTHLY DISTRIBUTION 6TH TO 8TH (1).pdf

ਜੋ ਵਿਦਿਆਰਥੀ School of Eminance ਦੀ ਦਾਖਲਾ ਪ੍ਰੀਖਿਆ ਦੇਣਾ ਚਾਹੁੰਦਾ ਹੈ ਉਹ ਅਪਣਾ ਦਾਖਲਾ ਕਾਰਡ ਪ੍ਰਿੰਟ ਕੱਢਵਾ ਲਵੇ । ਪ੍ਰੀਖਿਆ ਦੀ ਮਿਤੀ 30-03-2024 ਹੈ। ਅਤੇ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਹੈ। ਧੰਨਵਾਦ |

DOC-20240326-WA0000..pdf

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ. 30-03-24 ਨੂੰ ਹੋਣ ਵਾਲੀ SOE ਅਤੇ Meritorious ਸਕੂਲਾਂ ਵਿਚ ਦਾਖਲਾ ਪ੍ਰੀਖਿਆਂ ਦੇ ਸਬੰਧ ਵਿਚ ਕੁਝ ਸਕੂਲਾਂ ਦੇ ਪ੍ਰੀਖਿਆਂ ਕੇਂਦਰ ਬਦਲੇ ਗਏ ਹਨ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: 1. ਐਸ.ਬੀ.ਐਸ ਪਬਲਿਕ ਹਾਈ ਸਕੂਲ ਅਰਨੀਵਾਲਾ ਸ਼ੇਖ ਸੁਭਾਨ ਦੇ ਪ੍ਰੀਖਿਆਂ ਕੇਂਦਰ ਨੂੰ ਰੈੱਡ ਰੋਜ ਪਬਲਿਕ ਸਕੂਲ ਜੰਡਵਾਲਾ ਭੀਮੇਸ਼ਾਹ ਵਿਖੇ ਸ਼ਿਫਟ ਕੀਤਾ ਗਿਆ ਹੈ। 2. ਆਦਰਸ਼ ਜੀ. ਸੀ ਪਬਲਿਕ ਸਕੂਲ ਫਾਜ਼ਿਲਕਾ ਦੇ ਪ੍ਰੀਖਿਆਂ ਕੇਂਦਰ ਨੂੰ ਸ.ਸ.ਸ.ਸ ਚੱਕ ਬੰਨ ਵਾਲਾ ਵਿਖੇ ਸ਼ਿਫਟ ਕੀਤਾ ਗਿਆ ਹੈ 3. ਸ.ਸ.ਸ.ਸ ਚੱਕ ਸੈਦੋ ਕੇ ਦੇ ਪ੍ਰੀਖਿਆਂ ਕੇਂਦਰ ਨੂੰ ਸ.ਸ.ਸ.ਸ ਚਿਮਨੇ ਵਾਲਾ ਵਿਖੇ ਸ਼ਿਫਟ ਕੀਤਾ ਗਿਆ ਹੈ। 4. ਐਸ.ਡੀ ਸੀ. ਸੈ ਸਕੂਲ ਫਾਜ਼ਿਲਕਾ ਵਿਚ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ.ਸ.ਸ.ਸ ਸਜਰਾਣਾ ਵਿਖੇ ਸ਼ਿਫਟ ਕੀਤਾ ਗਿਆ ਹੈ। ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਹਨਾ ਕੇਂਦਰ ਵਿਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਦੇ ਰੋਲ ਨੰ. ਕੁਝ ਸਮੇਂ ਬਾਅਦ ਬੋਰਡ ਵੱਲੋਂ Update ਕਰ ਦਿੱਤੇ ਜਾਣਗੇ ਅਤੇ ਇਹਨਾ ਵਿਦਿਆਰਥੀਆਂ ਦੇ ਰੋਲ ਨੰ.  Download ਕਰ ਲਏ ਜਾਣ।

photo content

1711018897_admission sedhuel 2024-25.pdf

Logical Reasoning-SOE MTS.pdf

SCIENCE - SCHOOL OF EMINENCE best of luck 1-3-24.pdf

Punjabi - Hindi school of eminence best of luck 4-2-21.pdf

photo content

1684903607_Home Science 8th Model Test Paper 2023-24.pdf

1686123086_8th - Agriculture Model Question Paper 2023-2024 (4).pdf

1686123109_8TH SANSKRIT Model PAPER 2023-24.pdf

1685678155_Geometrical Drawing And Painting.pdf

DOC-20240320-WA0006.

DOC-20240318-WA0014.