en
Feedback
ALL EXAM MCQ

ALL EXAM MCQ

Open in Telegram

Psssb All Exam Mcq & Current Affairs

Show more
1 435
Subscribers
No data24 hours
No data7 days
No data30 days
Posts Archive
Which of the following committee advocated the fundamental duties in the Indian Constitution? ਹੇਠ ਲਿਖੀਆਂ ਵਿੱਚੋ ਕਿਹੜੀ ਕਮੇਟੀ ਨੇ ਭਾਰਤੀ ਸੰਵਿਧਾਨ ਵਿੱਚ ਬੁਨਿਆਦੀ ਕਰਤੱਵਾਂ ਦੀ ਵਕਾਲਤ ਕੀਤੀ?
Anonymous voting

Which article under DPSP proposes for the separation of the judiciary from the executive? ਡੀ.ਪੀ.ਐਸ.ਪੀ. ਦੇ ਅਧੀਨ ਕਿਹੜਾ ਅਨੁਛੇਦ ਨਿਆਪਾਲਿਕਾ ਨੂੰ ਕਾਰਜਪਾਲਿਕਾ ਤੋ ਵੱਖ ਕਰਨ ਦਾ ਪ੍ਰਸਤਾਵ ਕਰਦਾ ਹੈ
Anonymous voting

Which Constitutional amendment of India defines Delhi as a " National Capital Territory " ? ਭਾਰਤ ਦੀ ਕਿਹੜੀ ਸੰਵਿਧਾਨਕ ਸੋਧ ਦਿੱਲੀ " ਰਾਸਟਰੀ ਰਾਜਧਾਨੀ ਖੇਤਰ " ਵਜੋ ਦਰਸਾਉਂਦੀ ਹੈ?
Anonymous voting

_____Andhra Pradesh was created as a linguistic state || _____ ਵਿੱਚ ਆਧਰਾਂ ਪਰਦੇਸ ਨੂੰ ਇੱਕ ਭਾਸਾਈ ਰਾਜ ਵਜੋ ਬਣਾਇਆ ਗਿਆ ਸੀ
Anonymous voting

In the Indian Constitution, the idea of " Union of states in Indian Constitution " Is taken from it ( ਭਾਰਤੀ ਸੰਵਿਧਾਨ ਵਿੱਚ, "ਭਾਰਤੀ ਸੰਵਿਧਾਨ ਵਿੱਚ ਰਾਜਾ ਦਾ ਸੰਘ" ਦਾ ਵਿਚਾਰ ਇਸ ਤੋ ਲਿਆ ਗਿਆ ਹੈ
Anonymous voting

Important books and their authors 01. Akbarnama - Abul Fazl 02. Ashtadhyayi - Panini 03. Indica - Megasthenes 04. Kamasutra - Vatsyayana 05. Rajatarangini - Kalhan 06. Speed ​​Post - Sobha-Day 07. Ain-e-Akbari - Abul Fazl 08. Divine Life - Sivananda 09. Eternal India - Indira Gandhi 10. My Tooth - Indira Gandhi 11. Milindapanho - Nagsen 12. Shahnama - Firdausi 13. Baburnama Babar 14. Arthashastra - Chanakya 15. Humayunnama - Gulbadan Begum 16. Vinay Patrika - Tulsidas 17. Geet Govind - Jaydev 18. Buddhacharitam - Asvaghosha 19. Young India - Mahatma Gandhi 20. Malgudi Days - RK Narayan 21. Poetry Mimamsa - Rajasekhar 22. Harshacharita - Vanabhatta 23. Satyarth-Prakash - Dayanand Saraswati 24. Meghdoot - Kalidas 25. Mudrarakshasa - Visakhadatta 26.Hitopadesh - Narayan Pandit 27. Blind Faith - Sagarika Ghosh 28. Guide - RK Narayan 29. A Suitable By - Vikram Seth 30. Life Divine - Arvind Ghosh JOIN 👉 @all_exam_mcq

AWARDS & INSTITUTED YEAR Nobel Prize - 1901 Oscar Award - 1929 Bharat Ratna - 1954 Khel Ratna - 1992 Pulitzer Prize - 1917 Arjuna Award - 1961 Grammy Award - 1958 Man Booker Prize - 1969 Magsaysay Award - 1957 Jnanpith Award - 1961 Dronacharya Award - 1985 Dhyanchand Award - 2002 Mahatma Gandhi Peace Prize - 1995 Join 👉 @all_exam_mcq

ਲੋਕ ਸਭਾ ਦੁਆਰਾ ਪਾਸ ਕੀਤੇ ਧਨ ਬਿੱਲ ਨੂੰ ਰਾਜ ਸਭਾ ਦੁਆਰਾ ਵੀ ਪਾਸ ਕੀਤਾ ਗਿਆ ਮੰਨਿਆ ਜਾਂਦਾ ਹੈ ਜਦੋਂ ਰਾਜ ਸਭਾ ਦੁਆਰਾ ਅੰਦਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ
Anonymous voting

'ਛੂਆ-ਛਾਤ ਦੇ ਖਾਤਮੇ' ਬਾਰੇ ਕਿਹੜਾ ਆਰਟੀਕਲ ਹੈ?
Anonymous voting

ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ 6 ਤੋਂ 14 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਦਾ ਹੈ?
Anonymous voting

ਪੰਜਾਬ ਵਿਧਾਨ ਪ੍ਰੀਸ਼ਦ (ਸਮਾਪਤੀ) ਐਕਟ ਦੇ ਕਾਰਨ ਪੰਜਾਬ ਵਿਧਾਨ ਸਭਾ _____ ਬਣ ਗਈ ਹੈ।
Anonymous voting

ਭਾਰਤ ਦੇ ਸੰਵਿਧਾਨ ਵਿੱਚ ਕਿੰਨੇ ਤਰੀਕਿਆਂ ਨਾਲ ਸੋਧ ਕੀਤੀ ਜਾ ਸਕਦੀ ਹੈ?
Anonymous voting

ਭੈਰੋਵਾਲ ਦੀ ਸੰਧੀ ਅਨੁਸਾਰ ਕਿਹੜੀ ਰਾਣੀ ਨੂੰ ਪ੍ਰਸ਼ਾਸਨ ਤੋਂ ਵੱਖ ਕੀਤਾ ਗਿਆ ਸੀ?
Anonymous voting

'ਦਿੱਲੀ ਦੀਆਂ ਗਲੀਆਂ' ਨਾਵਲ ਕਿਸ ਮਸ਼ਹੂਰ ਪੰਜਾਬੀ ਲੇਖਕ ਨੇ ਲਿਖਿਆ ਹੈ?
Anonymous voting

ਕਿਸ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਦੁਰਗਿਆਣਾ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ?
Anonymous voting

ਗੁਰੂ ਕੀ ਕਾਸ਼ੀ ਹੇਠਾਂ ਦਿੱਤੇ ਵਿੱਚੋਂ ਕਿਸ ਦਾ ਇੱਕ ਹੋਰ ਨਾਮ ਹੈ?
Anonymous voting

ਅੰਗਰੇਜ਼ਾਂ ਨੇ ਕਿਸ ਸੰਧੀ ਦੇ ਅਧੀਨ ਪੰਜਾਬ ਦੇ ਸਿੱਖ ਰਾਜ ਨੂੰ ਆਪਣੇ ਨਾਲ ਮਿਲਾ ਲਿਆ?
Anonymous voting

ਚੈਨਲ ਵਧੀਆ ਲੱਗ ਰਿਹਾ ਤਾ ਚੈਨਲ ਨੂੰ ਆਪਣੇ ਦੋਸਤਾ ਤੱਕ ਸੇਅਰ ਜਰੂਰ ਕਰਿਓ 👍🙏

ਭਾਰਤ ਛੱਡੋ ਅੰਦੋਲਨ ਦੇ ਸਮੇਂ ਵਾਇਸਰਾਏ ਕੌਣ ਸੀ?
Anonymous voting