1 914
Subscribers
+124 hours
+137 days
+2530 days
Posts Archive
1 914
*ਸਾਲ 2023-24 ਦੀ ਏ.ਸੀ.ਆਰ ਸਮੂਹ ਕਰਮਚਾਰੀਆਂ (ਟੀਚਿੰਗ ਅਤੇ ਨਾਨ-ਟੀਚਿੰਗ ਕਾਡਰ) ਦੀ IHRMS ਪੋਰਟਲ ਤੇ ਭਰੀ ਜਾਣੀ ਹੈ।* ਇਸ ਸੰਬੰਧੀ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਮੂਹ ਕਰਮਚਾਰੀ HRMS ਪੋਰਟਲ ਤੇ *ਫੋਟੋ, ਹਸਤਾਖਰ ਅਤੇ ਫਿੰਗਰਪ੍ਰਿੰਟ ਮਿਤੀ 04.04.2024 ਤੱਕ HRMS ਪੋਰਟਲ ਤੇ ਭਰਨੇ ਯਕੀਨੀ ਬਣਾਉਣ ਏ.ਸੀ.ਆਰ ਭਰਨ ਦਾ ਸਮਾਂ ਨਿਰਧਾਰਿਤ ਹੁੰਦਾ ਹੈ।* *ਜੇਕਰ ਕਿਸੇ ਕਾਰਨ ਕਿਸੇ ਕਰਮਚਾਰੀ ਦਾ ਡਾਟਾ ਸਮੇਂ ਸਿਰ ਅਪਡੇਟ ਨਹੀਂ ਹੁੰਦਾ ਤਾਂ ਇਸ ਸੰਬੰਧੀ ਸੰਬੰਧਤ ਕਰਮਚਾਰੀ ਦੀ ਤੇ ਸਬੰਧਤ ਮੁੱਖੀ ਦੀ ਆਪਣੀ ਨਿੱਜੀ ਜਿੰਮੇਵਾਰੀ ਹੋਵੇਗੀ।*
