en
Feedback
MSW STUDY

MSW STUDY

Open in Telegram

THIS ACCOUNT IS OFFICIAL OF MSW STUDY FOR JOB

Show more
3 236
Subscribers
+124 hours
No data7 days
-3830 days
Posts Archive
Master cadre sst class 5 bje live hovegi 🙏🙏🙏🙏

ਮਾਸਟਰ ਕਾਡਰ SST ਦੀ ਕਲਾਸ ਅੱਜ ਵਜੇ ਲਾਈਵ ਹੋਵੇਗੀ ਸਾਰੇ ਸਟੂਡੈਂਟ ਨੇ ਜਲਦੀ ਜੁੜ ਜਾਣਾ🙏🙏🙏🙏🙏

ਹਾਂਜੀ ਸੁਣ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਕਲਾਸ ਕੋਈ ਵੀ ਕਲਾਸ ਨਹੀਂ ਹੋਵੇਗੀ ਕਿਉਂਕਿ ਮਾਨਸਾ ਤੇ ਕੁਝ ਹੋਰ ਜਿਹੜੇ ਏਰੀਏ ਦੇ ਵਿੱਚ ਬਹੁਤ ਜਿਆਦਾ ਝੱਖੜ ਹਨੇਰੀ ਆਈ ਹੈ ਅਸੀਂ ਕਰਕੇ ਲਾਈਟ ਦੀ ਬਹੁਤ ਵੱਡੀ ਪ੍ਰੋਬਲਮ ਹੈ ਤੇ ਤੁਹਾਨੂੰ ਅੱਜ ਕਲਾਸਾਂ ਨਹੀਂ ਮਿਲਣਗੀਆਂ ਸੋ ਕੱਲ ਨੂੰ ਕਲਾਸਾਂ ਚੱਲਣਗੀਆਂ ਜਾਂ ਨਹੀਂ ਚੱਲਣਗੀਆਂ ਉਸ ਨੂੰ ਪਹਿਲਾਂ ਦੱਸ ਦਿੱਤਾ ਜਾਏਗਾ ਸੋ ਧੰਨਵਾਦ 🙏🙏🙏🙏🙏🙏🙏MSW STUDY FOR JOBS BY HARJEET SIR

ਪੰਜਾਬੀ ਮਾਸਟਰ ਕਾਡਰ ਅਤੇ ਲੈਕਚਰਾਂ ਲਈ ਕਲਾਸ ਸ਼ੁਰੂ ਹੋਣ ਲੱਗੀ ਹੈ ਜਲਦੀ ਆ ਜਾਓ ਸਾਰੇ ਸਟੂਡੈਂਟ

ਮਾਸਟਰ ਕਾਡਰ SST ਦੀ ਕਲਾਸ 5 ਵਜੇ ਲਾਈਵ ਹੋਵੇਗੀ ਰਾਸ਼ਟਰਪਤੀ ਟੋਪਿਕ ਦਾ ਅੱਜ ਲਾਸਟ ਲੈਕਚਰ ਬਹੁਤ ਹੀ ਮਹੱਤਵਪੂਰਨ 🙏🙏🙏🙏

SST MASTER CADRE ਦੀ ਕਲਾਸ ਸ਼ਾਮ 5 ਵਜੇ ਲਾਈਵ ਹੋਗੀ ਟੋਪਿਕ ਰਾਸ਼ਟਰਪਤੀ ਵਾਲਾ ਚੱਲ ਰਿਹਾ ਤੀਜੇ ਦਿਨ ਦੀ ਕਲਾਸ ਹੈ ਟੋਪਿਕ ਬਹੁਤ ਹੀ ਮਹੱਤਵਪੂਰਨ ਹੈ ਜੁੜਨਾ ਜਰੂਰ ਅੱਜ 5 ਵਜੇ ਲਾਈਵ ਸ਼ਾਮ