en
Feedback

Don't get caught by a cheater! Telemetrio finds and tags such channels 👉 If you want to see the tag, subscribe

MSW STUDY

MSW STUDY

Open in Telegram

THIS ACCOUNT IS OFFICIAL OF MSW STUDY FOR JOB

Show more
3 122
Subscribers
No data24 hours
-77 days
-4130 days
Posts Archive
https://www.youtube.com/live/Ktudav9Enn0?si=5idh0gM3HRZkRTtL ਮਾਸਟਰ ਕੇਡਰ ਅਤੇ ਲੈਕਚਰ ਪੰਜਾਬੀ ਵਾਸਤੇ ਮਿਕਸਡ ਪ੍ਰਸ਼ਨਾਂ ਵਾਲੀ ਕਲਾਸ ਅੱਜ 2:45 ਤੇ ਲੱਗੇਗੀ ਯਾਦ ਰੱਖਣਾ ਇਸ ਲਿੰਕ ਨੂੰ ਸੇਵ ਕਰਕੇ ਰੱਖ ਲਿਓ ਤੁਹਾਡੇ ਕੋਲ ਕਲਾਸ ਇਸ ਲਿੰਕ ਤੇ ਹੀ ਚੱਲੇਗੀ,

ਮਾਸਟਰ ਕੇਡਰ ਐਸਐਸਟੀ ਦੀ ਕਲਾਸ ਅੱਜ ਰਾਤੀ 9:30 ਵਜੇ ਹੋਵੇਗੀ 100% 🙏

Master cadre live class 5 ਵਜੇ ਸ਼ੁਰੂ ਹੋਵੇਗੀ

ਮਾਸਟਰ ਕੇਡਰ ਦੀ ਅੱਜ ਵਾਲੀ ਪੰਜਾਬੀ ਦੀ ਕਲਾਸ ਕਿਸੇ ਟੈਕਨੀਕਲ ਪ੍ਰੋਬਲਮ ਕਰਕੇ ਚਲਦੀ ਚਲਦੀ ਬੰਦ ਹੋ ਗਈ ਤਾਂ ਇਹ ਕਲਾਸ ਦਾ ਜਲਦੀ ਤੁਹਾਨੂੰ ਨਵਾਂ ਸਮਾਂ ਅੱਜ ਹੀ ਦਿੱਤਾ ਜਾ ਸਕਦਾ ਜਾਂ ਫਿਰ ਇਹ ਕਲਾਸ ਕੱਲ ਤੇ ਹੀ ਰੱਖੀ ਜਾਏਗੀ