en
Feedback
Binary Instructor

Binary Instructor

Open in Telegram

Educational Channel

Show more
3 963
Subscribers
No data24 hours
-127 days
-4930 days
Posts Archive
🚨🚨 PUNJAB POLICE CONSTABLE 2024 CANDIDATE RESPONSE SHEET LIVE NOW 📣 You can check .. https://cdn.digialm.com/EForms/configuredHtml/31526/88170/Index.html

Punjab Police Constable-2024 ਦੇ Exam ਵਿੱਚੋਂ (ਬਿਨਾਂ Normalization ਤੋਂ) ਤੁਹਾਡੇ Expected ਕਿੰਨੇ ਨੰਬਰ ਬਣ ਸਕਦੇ ਨੇ। Give your true vote
Anonymous voting

ਮਾਰਕੀਟ ਵਿੱਚ PSTET ਦੀਆਂ ਜਿਆਦਾਤਰ ਕਿਤਾਬਾਂ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਦੇਖਣ ਨੂੰ ਮਿਲਦੀਆਂ ਹਨ ਜਿਸ ਕਾਰਨ ਵਿਦਿਆਰਥੀਆਂ ਦੇ ਪੈਸੇ ਵੀ Waste ਹੁੰਦੇ
ਮਾਰਕੀਟ ਵਿੱਚ PSTET ਦੀਆਂ ਜਿਆਦਾਤਰ ਕਿਤਾਬਾਂ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਦੇਖਣ ਨੂੰ ਮਿਲਦੀਆਂ ਹਨ ਜਿਸ ਕਾਰਨ ਵਿਦਿਆਰਥੀਆਂ ਦੇ ਪੈਸੇ ਵੀ Waste ਹੁੰਦੇ ਹਨ ਅਤੇ ਸਮਾਂ ਵੀ ਖ਼ਰਾਬ ਹੁੰਦਾ ਹੈ। ਮੁਢਲੇ ਪੜਾਅ ਵਿੱਚ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਤਾਂ ਗਲਤੀਆਂ ਦਾ ਵੀ ਪਤਾ ਨਹੀਂ ਲੱਗਦਾ ਜਿਸ ਦੇ ਨਤੀਜੇ ਵਜੋਂ ਉਹ Misguide ਵੀ ਹੋ ਜਾਂਦੇ ਹਨ। Binary Instructor ਦੀ ਟੀਮ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਸਵਾਲਾਂ ਨੂੰ ਕਈ ਪੜਾਵਾਂ ਵਿੱਚ ਹੱਲ ਕਰਕੇ  ਬਹੁਤ Detail ਵਿੱਚ Proof Reading ਕੀਤੀ ਹੈ। ਇਹ ਕਿਤਾਬ Accurate and Verified Content ਦਾ ਇੱਕ ਵਿਲੱਖਣ ਨਮੂਨਾ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਦੋਸਤ-ਮਿੱਤਰ PSTET ਦੀ ਤਿਆਰੀ ਕਰ ਰਿਹਾ ਹੈ ਤਾਂ ਇਸ ਕਿਤਾਬ ਨੂੰ ਜ਼ਰੂਰ ਖਰੀਦੋ । Binary Instructor ਦਾ ਦਾਅਵਾ ਹੈ ਕਿ ਤੁਹਾਨੂੰ ਇਹ ਕਿਤਾਬ ਖਰੀਦ ਕੇ ਨਿਰਾਸ਼ਾ ਨਹੀਂ ਹੋਵੇਗੀ। Price-₹286 Discounted Price- ₹230 ਇਸ ਲਿੰਕ ਤੇ ਜਾ ਕੇ ਤੁਸੀਂ Sample Copy ਚੈੱਕ ਵੀ ਕਰ ਸਕਦੇ ਹੋ ਅਤੇ ਹੁਣੇ Order ਵੀ ਕਰ ਸਕਦੇ ਹੋ। ਬਿਨ੍ਹਾਂ ਕਿਸੇ Delivery Charges ਤਾਂ ਕਿਤਾਬ ਤੁਹਾਡੇ ਘਰ ਪਹੁਚਾ ਦਿੱਤੀ ਜਾਵੇਗੀ। https://www.binaryinstructor.org/s/pages/books for more detail join us on telegram https://t.me/binaryinstructor

5_6195094560423547043.pdf0.69 KB

5_6195258692598763598.pdf0.72 KB

ਕਾਂਸਟੇਬਲ 2023 ਦੇ ਪੇਪਰਾਂ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਸਨ। ਸਟੂਡੈਂਟਸ ਨੂੰ Objections Raise ਕਰਨ ਵਿੱਚ ਬਹੁਤ ਸਾਰੀਆਂ ਸਮੱਸਿਆਂਵਾਂ ਆਈਆਂ। ਕੁਝ ਗ਼
ਕਾਂਸਟੇਬਲ 2023 ਦੇ ਪੇਪਰਾਂ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਸਨ। ਸਟੂਡੈਂਟਸ ਨੂੰ Objections Raise ਕਰਨ ਵਿੱਚ ਬਹੁਤ ਸਾਰੀਆਂ ਸਮੱਸਿਆਂਵਾਂ ਆਈਆਂ। ਕੁਝ ਗ਼ਲਤੀਆਂ ਤਾਂ Objections ਲਗਾਉਣ ਤੋਂ ਵੀ ਰਹਿ ਗਈਆਂ ਸਨ। ਇਨ੍ਹਾਂ ਸਮੱਸਿਆਂਵਾਂ ਨੂੰ ਦੇਖਦੇ ਹੋਏ ਅਸੀਂ ਸਟੂਡੈਂਟਸ ਵਾਸਤੇ Shift-Wise Groups ਬਣਾਏ ਹਨ ਤਾਂ ਕਿ ਸਟੂਡੈਂਟਸ Objections ਤੇ Discussion ਕਰ ਸਕਣ ਤੇ ਆਪਣੀ ਸ਼ਿਫਟ ਦੀਆਂ Objections ਨੂੰ ਆਸਾਨੀ ਨਾਲ Raise ਕਰ ਸਕਣ। ਹੇਠਾਂ ਦਿੱਤੇ Links ਤੇ ਕਲਿਕ ਕਰਕੇ ਤੁਸੀਂ ਆਪਣੀ ਸ਼ਿਫਟ ਦੇ ਅਨੁਸਾਰ Discussion ਗਰੁੱਪ Join ਕਰਕੇ ਆਸਾਨੀ ਨਾਲ Objections Raise ਕਰ ਸਕਦੇ ਹੋ। https://t.me/binaryinstructor 👇👇👇👇👇👇👇 Lot -1 (1 July to 5 July) https://t.me/binaryinstructor/973 Lot-2 (6 July to 12 July) https://t.me/binaryinstructor/974 Lot-3 (13 July to 16 July) https://t.me/binaryinstructor/978 Lot-4 (17 July to 21 July) https://t.me/binaryinstructor/1000 Lot-5 (22 July to 25 July) https://t.me/binaryinstructor/1001 Lot-6 (27 July to 1 Aug) https://t.me/binaryinstructor/1011 Lot-7 (6 Aug to 9 Aug) https://t.me/binaryinstructor/1020 Lot-8 (12 Aug to 16 Aug) https://t.me/binaryinstructor/1024

Head Constable 2021 & 22 ਦੇ ਸਾਰੇ PYQs ਸਵਾਲਾਂ ਦੀ ਟੈਸਟ ਸੀਰੀਜ਼ ਦਾ “Beta Version” ਆਪਾਂ ਲੌਂਚ ਕਰ ਰਹੇ ਹਾਂ। ਇਹ ਸਕੀਮ ਸਿਰਫ ਲਿਮਿਟਿਡ ਸਟੂਡੈ
Head Constable 2021 & 22 ਦੇ ਸਾਰੇ PYQs ਸਵਾਲਾਂ ਦੀ ਟੈਸਟ ਸੀਰੀਜ਼ ਦਾ “Beta Version” ਆਪਾਂ ਲੌਂਚ ਕਰ ਰਹੇ ਹਾਂ। ਇਹ ਸਕੀਮ ਸਿਰਫ ਲਿਮਿਟਿਡ ਸਟੂਡੈਂਟਸ ਵਾਸਤੇ ਹੀ ਹੈ। ਇਸ ਵਿੱਚ ਤੁਹਾਨੂੰ 249 Rs. ਵਾਲਾ ਕੋਰਸ ਸਿਰਫ 87 Rs. ਵਿੱਚ, 1 Year ਦੀ Validity ਨਾਲ ਦਿੱਤਾ ਜਾਵੇਗਾ। ਤੁਹਾਡਾ ਕੰਮ ਇਹ ਹੋਵੇਗਾ ਕੇ ਤੁਸੀ Online Quizzes (Binary Instructor APP or Website) ਲਗਾ ਕੇ ਗ਼ਲਤੀਆਂ ਨੂੰ ਰਿਪੋਰਟ ਕਰੋਗੇ ਤਾਂ ਕੇ ਆਪਾਂ ਗ਼ਲਤੀਆਂ ਨੂੰ ਸਹੀ ਕਰ ਸਕੀਏ। ਪ੍ਰਤੀ ਗ਼ਲਤ ਸਵਾਲ ਦੇ ਹਿਸਾਬ ਨਾਲ ਅਸੀਂ ਤੁਹਾਨੂੰ Payment ਵੀ ਕਰਾਂਗੇ ਅਤੇ Book ਵਿੱਚ ਤੁਹਾਡਾ ਨਾਮ ਵੀ ਪਾਇਆ ਜਾਵੇਗਾ । ਤੁਸੀਂ Quizzes ਲਗਾਉਂਦੇ ਹੋਏ ਆਪਣੀ ਤਿਆਰੀ ਵੀ ਕਰੋਗੇ ਅਤੇ Error Find Out ਕਰਨ ਵਿੱਚ ਸਾਡੀ Help ਵੀ ਕਰੋਗੇ। ਹੇਠਾਂ ਦਿੱਤੇ ਹੋਏ Links ਤੇ ਜਾਕੇ ਤੁਸੀਂ ਕੋਰਸ ਵਿੱਚ ਐਨਰੋਲ ਕਰ ਸਕਦੇ ਹੋ । ਇਹ ਆਫ਼ਰ ਸਿਰਫ 14-August-2024 ਰਾਤ 11 ਵਜੇ ਤੱਕ Valid ਹੈ । (Type of testing—1. Alpha testing—internal testing, done by experts, (we already achieved 2 times) 2. Beta testing – external testing, done by selected user (we are working on it) https://www.binaryinstructor.org/courses/Head-Constable-2021-PYQsTest-Series-6607e262d105a12203109c52 https://t.me/binaryinstructor

Head Constable 2021 & 22 ਦੇ ਸਾਰੇ PYQs ਸਵਾਲਾਂ ਦੀ ਟੈਸਟ ਸੀਰੀਜ਼ ਦਾ “Beta Version” ਆਪਾਂ ਲੌਂਚ ਕਰ ਰਹੇ ਹਾਂ। ਇਹ ਸਕੀਮ ਸਿਰਫ ਲਿਮਿਟਿਡ ਸਟੂਡੈਂਟਸ ਵਾਸਤੇ ਹੀ ਹੈ। ਇਸ ਵਿੱਚ ਤੁਹਾਨੂੰ 249 Rs. ਵਾਲਾ ਕੋਰਸ ਸਿਰਫ 87 Rs. ਵਿੱਚ, 1 Year ਦੀ Validity ਨਾਲ ਦਿੱਤਾ ਜਾਵੇਗਾ। ਤੁਹਾਡਾ ਕੰਮ ਇਹ ਹੋਵੇਗਾ ਕੇ ਤੁਸੀ Online Quizzes (Binary Instructor APP or Website) ਲਗਾ ਕੇ ਗ਼ਲਤੀਆਂ ਨੂੰ ਰਿਪੋਰਟ ਕਰੋਗੇ ਤਾਂ ਕੇ ਆਪਾਂ ਗ਼ਲਤੀਆਂ ਨੂੰ ਸਹੀ ਕਰ ਸਕੀਏ। ਪ੍ਰਤੀ ਗ਼ਲਤ ਸਵਾਲ ਦੇ ਹਿਸਾਬ ਨਾਲ ਅਸੀਂ ਤੁਹਾਨੂੰ Payment ਵੀ ਕਰਾਂਗੇ ਅਤੇ Book ਵਿੱਚ ਤੁਹਾਡਾ ਨਾਮ ਵੀ ਪਾਇਆ ਜਾਵੇਗਾ । ਤੁਸੀਂ Quizzes ਲਗਾਉਂਦੇ ਹੋਏ ਆਪਣੀ ਤਿਆਰੀ ਵੀ ਕਰੋਗੇ ਅਤੇ Error Find Out ਕਰਨ ਵਿੱਚ ਸਾਡੀ Help ਵੀ ਕਰੋਗੇ। ਹੇਠਾਂ ਦਿੱਤੇ ਹੋਏ Links ਤੇ ਜਾਕੇ ਤੁਸੀਂ ਕੋਰਸ ਵਿੱਚ ਐਨਰੋਲ ਕਰ ਸਕਦੇ ਹੋ । ਇਹ ਆਫ਼ਰ ਸਿਰਫ 14-August-2024 ਰਾਤ 11 ਵਜੇ ਤੱਕ Valid ਹੈ । (Type of testing—1. Alpha testing—internal testing, done by experts, (we already achieved 2 times) 2. Beta testing – external testing, done by selected user (we are working on it) https://www.binaryinstructor.org/courses/Head-Constable-2021-PYQsTest-Series-6607e262d105a12203109c52 https://t.me/binaryinstructor

PSSSB Senior Assistant Advt 06 Of 2023 Result Out..!!

Lot-8 Constable Groups for handling objections ਇਹ ਸਟੂਡੈਂਟਸ ਦੇ ਆਪਣੇ Discussion Groups ਹਨ। ਵੱਧ ਤੋਂ ਵੱਧ ਆਪਣੀ ਸ਼ਿਫਟ ਦੇ ਸਟੂਡੈਂਟਸ ਨੂੰ Add ਕਰੋ ਅਤੇ ਇਹ Groups ਕਾਂਸਟੇਬਲ ਦੇ ਪੇਪਰ ਵਿੱਚ ਲੱਗਣ ਵਾਲੀਆਂ Objections ਨੂੰ Handle ਕਰਨ ਵਾਸਤੇ ਬਣਾਏ ਗਏ ਹਨ। ਕੋਈ ਵੀ Indiscipline Activity ਹੋਈ ਤਾਂ ਥੋਨੂੰ ਕਿਸੇ ਵੀ ਸਮੇਂ ban ਕੀਤਾ ਜਾ ਸਕਦਾ ਹੈ। *************************** for more updates join us on telegram channel https://t.me/binaryinstructor *************************** 12 Aug 2024 Shift-1 https://t.me/+kBoMUWvXoI9hMjA1 12 Aug 2024 Shift-2 https://t.me/+8_0dMXEK_-g0ZjM1 13 Aug 2024 Shift-1 https://t.me/+uc39DTqASMM4ZWQ9 13 Aug 2024 Shift-2 https://t.me/+pfR7tUqdJP0wZTRl 16 Aug 2024 Shift-1 https://t.me/+g-Y9SnMuL1hlM2E1 16 Aug 2024 Shift-2 https://t.me/+YddBsgQNHHo1NjE1

🚨 PSSSB POSTS EXAM CALANDER OUT..
🚨 PSSSB POSTS EXAM CALANDER OUT..

Lot-7 Constable Groups for handling objections ਇਹ ਸਟੂਡੈਂਟਸ ਦੇ ਆਪਣੇ Discussion Groups ਹਨ। ਵੱਧ ਤੋਂ ਵੱਧ ਆਪਣੀ ਸ਼ਿਫਟ ਦੇ ਸਟੂਡੈਂਟਸ ਨੂੰ Add ਕਰੋ ਅਤੇ ਇਹ Groups ਕਾਂਸਟੇਬਲ ਦੇ ਪੇਪਰ ਵਿੱਚ ਲੱਗਣ ਵਾਲੀਆਂ Objections ਨੂੰ Handle ਕਰਨ ਵਾਸਤੇ ਬਣਾਏ ਗਏ ਹਨ। ਕੋਈ ਵੀ Indiscipline Activity ਹੋਈ ਤਾਂ ਥੋਨੂੰ ਕਿਸੇ ਵੀ ਸਮੇਂ ban ਕੀਤਾ ਜਾ ਸਕਦਾ ਹੈ। *************************** for more updates join us on telegram channel https://t.me/binaryinstructor *************************** 6 Aug 2024 Shift-1 https://t.me/+gm7KzyyFLOoyMjhl 6 Aug 2024 Shift-2 https://t.me/+dCE2lsUyqjBhNTU1 7 Aug 2024 Shift-1 https://t.me/+PFeRsl7v-KQ1MjY1 7 Aug 2024 Shift-2 https://t.me/+ZI2uIuMbQmJlMWY9 8 Aug 2024 Shift-1 https://t.me/+2caWKjPoqQNmMjM1 8 Aug 2024 Shift-2 https://t.me/+Qa5vP7o0njk0ZjA1 9 Aug 2024 Shift-1 https://t.me/+mMrUKZ96GVMyYzQ9 9 Aug 2024 Shift-2 https://t.me/+cO8HGe-CK58zYTFl

ਇਹ ਸਟੂਡੈਂਟਸ ਦੇ ਆਪਣੇ Discussion Groups ਹਨ। ਵੱਧ ਤੋਂ ਵੱਧ ਆਪਣੀ ਸ਼ਿਫਟ ਦੇ ਸਟੂਡੈਂਟਸ ਨੂੰ Add ਕਰੋ ਅਤੇ ਇਹ Groups ਕਾਂਸਟੇਬਲ ਦੇ ਪੇਪਰ ਵਿੱਚ ਲੱਗਣ ਵਾਲੀਆਂ Objections ਨੂੰ Handle ਕਰਨ ਵਾਸਤੇ ਬਣਾਏ ਗਏ ਹਨ। ਕੋਈ ਵੀ Indiscipline Activity ਹੋਈ ਤਾਂ ਥੋਨੂੰ ਕਿਸੇ ਵੀ ਸਮੇਂ ban ਕੀਤਾ ਜਾ ਸਕਦਾ ਹੈ। *** for more updates join us on telegram channel https://t.me/binaryinstructor *** 👇👇👇👇👇👇👇 Lot -1 (1 July to 5 July) https://t.me/binaryinstructor/973 Lot-2 (6 July to 12 July) https://t.me/binaryinstructor/974 Lot-3 (13 July to 16 July) https://t.me/binaryinstructor/978 Lot-4 (17 July to 21 July) https://t.me/binaryinstructor/1000 Lot-5 (22 July to 25 July) https://t.me/binaryinstructor/1001 Lot-6 (27 July to 1 Aug) https://t.me/binaryinstructor/1011