3 963
Subscribers
No data24 hours
-127 days
-4930 days
Posts Archive
3 963
“ਥੋੜੇ ਸਮੇਂ ਵਿੱਚ PSTET ਦਾ ਪੇਪਰ Clear ਕਰਨ ਲਈ ਹੁਣੇ ਖਰੀਦੋ ਪਿਛਲੇ 13 ਸਾਲਾਂ ਦੇ Previous Year Questions ਦਾ Combo”
ਇਸ Combo ਵਿੱਚ ਕਿਤਾਬ (Hard Copy) ਅਤੇ Online Test Series (with explanation) Available ਹੈ। ਕਿਤਾਬ ਵਿੱਚ ਸਵਾਲ Subject wise Arrange ਕੀਤੇ ਹੋਏ ਹਨ ਅਤੇ Online Test Series ਵਿੱਚ ਸਵਾਲ Quizzes ਦੀ form ਵਿੱਚ ਤਿੰਨ Format ਵਿੱਚ arrange ਕੀਤੇ ਹੋਏ ਹਨ
1. Section Wise Quizzes
2. Subject Wise Quizzes
3. Full length Quizzes
ਇਸ Combo ਵਿੱਚ ਸਾਰੇ ਸਵਾਲ ਗਲਤੀਆਂ ਰਹਿਤ ਅਤੇ Experts ਦੁਆਰਾ Verified ਹਨ।
Combo Discount ਲੈਣ ਲਈ ਸਭ ਤੋਂ ਪਹਿਲਾਂ ਕਿਤਾਬ Order ਕਰੋ ਅਤੇ ਕਿਤਾਬ ਵਿੱਚ ਦਿੱਤੇ ਹੋਏ Coupon ਨੂੰ ਲਗਾਕੇ Online Test Series ਵਿੱਚ Discount ਲੈ ਸਕਦੇ ਹੋ।
ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਹੁਣੇ ਕਿਤਾਬ Order ਕਰੋ
https://www.binaryinstructor.org/s/pages/books
ਇਹ ਕਿਤਾਬ ਤੁਸੀਂ ਪੰਜਾਬ ਵਿੱਚ ਕਿਸੇ Book Depot ਤੋਂ ਵੀ ਲੈ ਸਕਦੇ ਹੋ
for more information WhatsApp us at 94635-90346 or Call at 70090-34243
or Join us on our Telegram Channel 🔗
https://t.me/binaryinstructor
3 963
Now, the "Binary Instructor" app is working fine.. Kindly update and check
https://t.me/binaryinstructor
3 963
PSTET Exam date--1--December--2024
Form filling
Start date 16--Oct--2024
Last Date 4--Nov--2024
For more such updates join us on telegram
https://t.me/binaryinstructor
3 963
Hello ,
Good morning Everyone. 🙏
ਅਸੀਂ ਤੁਹਾਡੇ ਨਾਲ ਇੱਕ IMPORTANT ਜਾਣਕਾਰੀ ਸਾਂਝੀ ਕਰਨਾ ਚਾਹੁੰਣੇ ਆ । ਸਾਰੇ ਧਿਆਨ ਜਰੂਰ ਦਿਓ। ਉੱਪਰ ਜੋ ਤੁਸੀਂ ਪੰਜਾਬ ਜੀ.ਕੇ ਦੀ ਬੁਕਲੇਟ ਦੇਖ ਰਹੇ ਹਾਂ,ਜਿਨ੍ਹਾਂ ਨੇ ਇਸਦਾ Subscription ਲਿਆ well & good ,
👉 ਹੁਣ ਅਸੀਂ ਇਸ ਬੁਕਲੇਟ ਕੋਰਸ ਵਿੱਚ MCQ ਸੀਰੀਜ ਸਟਾਰਟ ਕਰਨ ਜਾ ਰਹੇ ਹਾਂ , ਟੌਪਿਕ WISE , ਹਰ ਇੱਕ ਪ੍ਰਸ਼ਨ ਨਾਲ ਸੰਬੰਧਤ ਪੂਰੀ ਡਿਟੇਲ ਵੀ ਦਿੱਤੀ ਜਾਵੇਗੀ । ਜਿੰਨ੍ਹਾਂ ਨੇ ਬੁਕਲੇਟ ਲਈ ਹੈ , ਉਨ੍ਹਾਂ ਨੇ THEORY ਕਿਤੇ ਹੋਰ ਵੀ ਪੜੀ ਹੋਣੀ ਆ ਪੰਜਾਬ ਜੀ.ਕੇ ਦੀ । ਪਰ IMPORTANT ਤਾਂ ਸਭ ਤੋਂ ਜਿਆਦਾ ਪ੍ਰੈਕਟਿਸ ਹੁੰਦੀ ਹੈ । ਹਰ ਇੱਕ ਟੌਪਿਕ ਤੋਂ ਜਿੰਨੇ ਵੀ ਪ੍ਰਸ਼ਨ ਬਣ ਸਕਦੇ ਹਨ ਇਸ ਕੋਰਸ ਵਿੱਚ ਅਸੀ UPLOAD ਕਰਿਆ ਕਰਾਂਗੇ।
ਨੋਟ - ਇਹ MCQ ਸੀਰੀਜ ਨੂੰ ਉਹੀ ਲਗਾ ਸਕਣਗੇ ਜਿੰਨ੍ਹਾਂ ਕੋਲ ਬੁਕਲੇਟ ਦਾ Subscription ਹੈ ।
ਧੰਨਵਾਦ ਜੀ 🙏
3 963
Booklet BUY Link 👇
https://www.binaryinstructor.org/courses/Current-Affairs--by-Success-Dreams--66d1e6ff4902de236252d5ff
Price : ₹49/-
ਕੋਰਸ ਜਾਣਕਾਰੀ
ਅਸੀਂ ਅਪਣੇ ਇਸ ਕੋਰਸ ਬਾਰੇ ਤੁਹਾਨੂੰ ਦੱਸਣਾ ਚਾਹੁੰਣੇ ਆ ਕਿ ਇਹ ਬੁਕਲੇਟ ਵਿੱਚ ਤੁਹਾਨੂੰ ਸਾਰੇ ਪੰਜਾਬ ਬਾਰੇ ਜਾਣਕਾਰੀ ਦਿੱਤੀ ਗਈ ਹੈ । ਜਿਵੇਂ ਕਿ ਪੰਜਾਬ ਸਰਕਾਰ ਦੇ ਹਰ ਇੱਕ ਪੇਪਰ ਵਿੱਚ ਪੰਜਾਬ ਜੀ.ਕੇ ਤੋਂ 16 ਅਤੇ 17 ਪ੍ਰਸ਼ਨ ਆਂਉਦੇ ਹਨ। ਸਾਡੀ ਇਸ ਬੁਕਲੇਟ ਵਿੱਚ ਹਰ ਪ੍ਰਕਾਰ ਦੀ ਨਵੀਂ ਜਾਣਕਾਰੀ ਐਡ ਕੀਤੀ ਹੈ, ਜੋ ਕਿ ਸਭ ਇੱਕੋ ਜਗ੍ਹਾ ਤੋਂ ਪੜ੍ਹਨਾ ਲਾਹੇਵੰਦ ਹੋਵੇਗਾ ਤੇ ਸਮੇਂ ਦੀ ਬੱਚਤ ਹੋਵੇਗੀ।
ਇਸ ਵਿੱਚ ਪੰਜਾਬ ਰਾਜ ਦੀ ਸੰਪੂਰਨ ਰੂਪ ਰੇਖਾ ਬਹੁਤ ਹੀ ਸੌਖੇ ਢੰਗ ਨਾਲ ਟੇਬਲ ਬਣਾ ਕੇ ਸਮਝਾਈ ਗਈ ਹੈ। ਇਸ ਵਿੱਚ ਪੰਜਾਬ ਦੀਆਂ ਮਿੱਟੀਆਂ, ਮੌਸਮ, ਨਦੀਆਂ, ਗੁਰੂ ਕਾਲ , ਸਿੱਖ ਸਮਾਰਾਜ , ਮਹੱਤਵਪੂਰਣ ਲੜਾਈਆਂ, ਮਹਾਰਾਜਾ ਰਣਜੀਤ ਸਿੰਘ, ਐਗਲੋ ਸਿੱਖ ਯੁੱਧ, ਪੰਜਾਬ ਦੇ ਮੇਲੇ ਤਿਉਹਾਰਾਂ ਤੇ ਖੇਡਾਂ ਨੂੰ ਤਰਤੀਬ ਵਾਰ ਬੜੇ ਹੀ ਸੌਖੇ ਢੰਗ ਨਾਲ ਦਰਸਾਇਆ ਗਿਆ ਹੈਂ, ਜੋ ਕਿ ਆਸਾਨੀ ਨਾਲ ਸਮਝਣਯੋਗ ਹੈ। ਕਰਦੇ ਹਾਂ ਸਾਡੀ ਇਹ ਕੋਸ਼ਿਸ਼ ਤੁਹਾਡੇ ਲਈ ਫਾਇਦੇਮੰਦ ਹੋਵੇਗੀ।
3 963
ਜਵਾਹਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਵਿੱਚ 6ਵੀਂ ਜਮਾਤ ਵਿੱਚ ਦਾਖਲੇ ਲਈ ਮੌਜੂਦਾ ਸਿਲੇਬਸ ਅਨੁਸਾਰ ਤਿਆਰ ਪੰਜਾਬੀ ਮੀਡੀਅਮ ਦੀ ਇੱਕੋ ਇੱਕ ਅਜਿਹੀ ਕਿਤਾਬ ਜਿਸ ਨੂੰ ਕਿ ਬਹੁਤ ਹੀ ਅਨੁਭਵੀ ਟੀਮ ਜਿਸਨੇ ਹਰ ਸਾਲ JNV ਪ੍ਰੀਖਿਆ ਦੀ ਤਿਆਰੀ ਕਰਵਾ ਕੇ ਬੱਚਿਆਂ ਦਾ ਦਾਖਲਾ ਯਕੀਨੀ ਬਣਾਇਆ ਹੈ ਦੁਆਰਾ ਤਿਆਰ ਕੀਤੀ ਗਈ ਹੈ। ਇਸ ਕਿਤਾਬ ਵਿੱਚ ਤੁਹਾਨੂੰ ਗਣਿਤ ਦੇ ਸਾਰੇ Topic, Reasoning ਜਿਹੜੀ ਕਿ ਪੇਪਰ ਵਿੱਚ ਆਏਗੀ ਅਤੇ ਪੰਜਾਬੀ ਵਿੱਚ ਮੁੱਢਲੀ ਵਿਆਕਰਨ ਤੋਂ ਇਲਾਵਾ ਅਭਿਆਸ ਲਈ 70 ਤੋਂ ਜਿਆਦਾ ਪੈਰ੍ਹੇ ਮਿਲਣਗੇ ।
You can order your book now
👇👇👇👇🪩🪩
https://www.binaryinstructor.org/s/pages/books
For more updates join us on telegram 🔗
https://t.me/binaryinstructor
3 963
Jive Punjab Police Constable-2024 de Exam vaste apa discusion groups bnaye c ove hi students di demand te Jail Warder da discussion Group bna rhe aa...
Jina Students ne exam dena Join kr skde ho
Join using below link
👇👇👇👇
https://t.me/+6RvLwa_BtGs2NDVl
3 963
Launching the 3rd book of PSTET (in Hard Copy format)
You can check all the details including sample copy here
👇👇👇👇
https://www.binaryinstructor.org/s/pages/books
3 963
Download app Binary Instructor (same app on both Android and iOS) or you can also use it on a website for a wider view (www.binaryinstructor.org)
Almost 21 Previous Papers are available (section wise, subject wise & full length format)
All Upcoming papers will be added
Enrol now
👇👇👇👇👇
https://www.binaryinstructor.org/s/store/courses/description/Combo-PSSB-PYQs-Test-Series-With-Paper-A
3 963
ਮਾਰਕੀਟ ਵਿੱਚ PSTET ਦੀਆਂ ਜਿਆਦਾਤਰ ਕਿਤਾਬਾਂ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਦੇਖਣ ਨੂੰ ਮਿਲਦੀਆਂ ਹਨ। ਜਿਸ ਕਾਰਨ ਵਿਦਿਆਰਥੀਆਂ ਦੇ ਪੈਸੇ ਵੀ Waste ਹੁੰਦੇ ਹਨ ਅਤੇ ਸਮਾਂ ਵੀ ਖ਼ਰਾਬ ਹੁੰਦਾ ਹੈ। ਮੁਢਲੇ ਪੜਾਅ ਵਿੱਚ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਤਾਂ ਗਲਤੀਆਂ ਦਾ ਵੀ ਪਤਾ ਨਹੀਂ ਲੱਗਦਾ ਜਿਸ ਦੇ ਨਤੀਜੇ ਵਜੋਂ ਉਹ Misguide ਵੀ ਹੋ ਜਾਂਦੇ ਹਨ।
Binary Instructor ਦੀ ਟੀਮ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਸਵਾਲਾਂ ਨੂੰ ਕਈ ਪੜਾਵਾਂ ਵਿੱਚ ਹੱਲ ਕਰਕੇ ਬਹੁਤ Detail ਵਿੱਚ Proof Reading ਕੀਤੀ ਹੈ। ਇਹ ਕਿਤਾਬ Accurate and Verified Content ਦਾ ਇੱਕ ਵਿਲੱਖਣ ਨਮੂਨਾ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਦੋਸਤ-ਮਿੱਤਰ PSTET ਦੀ ਤਿਆਰੀ ਕਰ ਰਿਹਾ ਹੈ ਤਾਂ ਇਸ ਕਿਤਾਬ ਨੂੰ ਜ਼ਰੂਰ ਖਰੀਦੋ । Binary Instructor ਦਾ ਦਾਅਵਾ ਹੈ ਕਿ ਤੁਹਾਨੂੰ ਇਹ ਕਿਤਾਬ ਖਰੀਦ ਕੇ ਨਿਰਾਸ਼ਾ ਨਹੀਂ ਹੋਵੇਗੀ।
Price-₹260
Discounted Price- ₹210
ਇਸ ਲਿੰਕ ਤੇ ਜਾ ਕੇ ਤੁਸੀਂ Sample Copy ਚੈੱਕ ਵੀ ਕਰ ਸਕਦੇ ਹੋ ਅਤੇ ਹੁਣੇ Order ਵੀ ਕਰ ਸਕਦੇ ਹੋ। ਬਿਨ੍ਹਾਂ ਕਿਸੇ Delivery Charges ਤੋਂ ਕਿਤਾਬ ਤੁਹਾਡੇ ਘਰ Deliver ਕਰ ਦਿੱਤੀ ਜਾਵੇਗੀ।
https://www.binaryinstructor.org/s/pages/books
for more detail join us on telegram
https://t.me/binaryinstructor
3 963
ਕੱਲ PSTET ਦੀ ਦੂਜੀ ਕਿਤਾਬ Launch ਕਰਾਂਗੇ।
For more information join us on telegram
https://t.me/binaryinstructor
Whatsapp Channel
https://whatsapp.com/channel/0029VaeinTg0gcfJF3MOUW3x
3 963
Answer Key August Current Affairs Set-2
Check your score and comment in comment-box
3 963
August Current Affairs Set-2
MCQs on Current Affairs (28-Aug-2024)
Attempt these Questions Without seeing answers (will share the answer key later)
if anything is wrong with any question, let us inform
https://t.me/binaryinstructor
3 963
Answer Key August Current Affairs Set-1
Check your score and comment in comment-box
3 963
August Current Affairs Set-1
MCQs on Current Affairs (27-Aug-2024)
Attempt these Questions Without seeing answers (will share the answer key later)
if anything is wrong with any question, let us inform
https://t.me/binaryinstructor
3 963
MCQs on Current Affairs on 27-Aug-2024
Attempt these Questions Without seeing answers
Write your score in comment box
if anything is wrong in any question let us inform
https://t.me/binaryinstructor
