cookie

We use cookies to improve your browsing experience. By clicking «Accept all», you agree to the use of cookies.

avatar

Punjabi ਰੇਡੀਓ Radio 📻

Punjabi Radios across the World Project idea, research & maintenance by @NextLevelServices

Show more
The country is not specifiedPunjabi229Telegram14 994
Advertising posts
738
Subscribers
No data24 hours
No data7 days
No data30 days

Data loading in progress...

Subscriber growth rate

Data loading in progress...

Photo unavailableShow in Telegram
❤️ ਮਿਊਜ਼ਿਕ ਰੇਡੀਓ ❤️
ਭੰਗੜਾ ਜੰਕਸ਼ਨ
ਬੋਲ ਪੰਜਾਬੀ
ਦੇਸੀ World
ਦੇਸੀ ਰੇਡੀਓ
ਜਗਤ ਰੇਡੀਓ
Intamixx Radio UK
♦️ ਰਲੇ-ਮਿਲੇ ਪ੍ਰੋਗਰਾਮਾਂ ਵਾਲੇ ♦️
ਰੰਗਲਾ ਪੰਜਾਬ
ਰੇਡੀਓ ਵਿਰਸਾ
ਪੰਜਾਬ ਰੇਡੀਓ
ਪੰਜਾਬ Rocks
ਪੰਜਾਬ ਟੂਡੇ
ਮਹਿਕ
ਮੁਹੱਬਤ
ਪ੍ਰਵਾਜ਼
ਸਰਗਮ
ਅਕਾਸ਼ ਰੇਡੀਓ
ਤਹਿਲਕਾ
ਬਾਲੀਵੁੱਡ ਪੰਜਾਬੀ
CMR
ਹਾਂਜੀ ਰੇਡੀਓ
ਅਵਤਾਰ ਰੇਡੀਓ ਸੀਚੇਵਾਲ
Planet ਰੇਡੀਓ City
ਸਾਂਝੀ ਅਵਾਜ਼ Aus
ਹਰਮਨ ਰੇਡੀਓ Aus
ਰੇਡੀਓ ਪੰਜਾਬ Seattle
ਰੇਡੀਓ ਪੰਜਾਬ ਵੈਨਕੂਵਰ
ਪੰਜਾਬੀ ਰੇਡੀਓ USA 1
ਪੰਜਾਬੀ ਰੇਡੀਓ USA 2
Spice-1
Spice-2
ਰੇਡੀਓ 1
ਰੇਡੀਓ 2
❤️ Live ਗਾਇਕ ❤️
ਸਿੱਧੂ ਮੂਸੇਵਾਲਾ
ਕਰਨ ਔਜਲਾ
ਮੁਹੰਮਦ ਰਫ਼ੀ
ਲਤਾ ਮੰਗੇਸ਼ਕਰ
❤️ ਕੁੱਝ ਹੋਰ ਚੈਨਲ ❤️
ਗ਼ਜ਼ਲ
ਮਧੂਬਨ
ਖਾਸ ਹਰਿਆਣਵੀ
ਰੇਡੀਓ ਹਰਿਆਣਵੀ
ਰੇਡੀਓ ਧਾਕੜ
ਧਾਕੜ ਰੇਡੀਓ
ਨਾਨਸਟਾਪ ਹਿੰਦੀ
Top Disco
Repost from N/a
Photo unavailableShow in Telegram
ਸ਼ਬਦਸ਼ਾਲਾ ਵੱਲੋਂ "ਪੰਜਾਬ ਦੇ ਪਿੰਡਾਂ-ਸ਼ਹਿਰਾਂ ਦੇ ਨਾਵਾਂ ਦਾ ਕੋਸ਼" ਤਿਆਰ ਕਰਨ ਦਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਹਰ ਜ਼ਿਲ੍ਹੇ ਦੀ ਫਾਈਲ ਗੁੱਗਲ ਡ੍ਰਾਈਵ ਉੱਤੇ ਪਾ ਦਿੱਤੀ ਹੈ, ਜਿਨ੍ਹਾਂ ਦੀ ਐਡੀਟਿੰਗ ਬਾਕੀ ਹੈ। ਜੇ ਤੁਸੀਂ ਜਾਂ ਤੁਹਾਡੇ ਆਸ-ਪਾਸ ਕੋਈ ਆਪਣੀ ਤਹਿਸੀਲ ਜਾਂ ਜ਼ਿਲ੍ਹਾ ਐਡਿਟ ਕਰਨਾ ਚਾਹਵੇ ਤਾਂ @PanjabiRobot 'ਤੇ ਸੰਪਰਕ ਕਰੋ। ਸਾਰੇ ਐਡੀਟਰਾਂ ਦੇ ਨਾਮ PDF ਵਿੱਚ ਲਿਖੇ ਜਾਣਗੇ। ਇਸ ਸੁਨੇਹੇ ਨੂੰ ਆਪਣੇ ਜਾਣ-ਪਛਾਣ ਵਾਲਿਆਂ ਨਾਲ ਸਾਂਝਾ ਵੀ ਕਰ ਦੇਣਾ।
Show all...
Repost from TG Link Ads
ਪ੍ਰਮੁੱਖ ਸ਼ਖ਼ਸੀਅਤਾਂ ਵਾਲੇ ਚੇਪੀ ਪੈਕ: 🎹 ਨੁਸਰਤ ਫ਼ਤਹਿ ਅਲੀ ਖ਼ਾਂ https://t.me/addstickers/Nusratism 🇮🇳 ਸ਼ਹੀਦ ਭਗਤ ਸਿੰਘ https://t.me/addstickers/Bhagat_Singh 🏹 ਸੰਤ ਜਰਨੈਲ ਸਿੰਘ ਜੀ ਖਾਲਸਾ https://t.me/addstickers/Bhindranwala 🔫 ਸ਼ਹੀਦ ਊਧਮ ਸਿੰਘ https://t.me/addstickers/Jallianwala_Bagh ⚖️ ਡਾ. ਭੀਮ ਰਾਓ ਅੰਬੇਦਕਰ https://t.me/addstickers/BabaSaheb 〰️〰️〰️〰️〰️〰️〰️〰️〰️〰️ 🏇 ਪੰਜਾਬੀ ਸਟਿੱਕਰ ਚੈਨਲ 📡 〰️〰️〰️〰️〰️〰️〰️〰️〰️〰️
Show all...
Repost from TG Link Ads
sticker.webp0.37 KB
sticker.webp0.38 KB
🙏 Live ਕੀਰਤਨ ਸ਼੍ਰੀ ਹਰਿਮੰਦਰ ਸਾਹਿਬ ਜੀ 🙏
ਅੱਜ ਦਾ ਹੁਕਮਨਾਮਾ
ਮੁਖਵਾਕ ਕਥਾ
ਸ਼੍ਰੀ ਅਖੰਡ ਪਾਠ ਸਾਹਿਬ
ਗੁਰਬਾਣੀ ਵਿਆਖਿਆ
ਕੀਰਤਨ
ਸਿਮਰਨ
ਕੀਰਤਨ
ਕੀਰਤਨ
ਕੀਰਤਨ
ਕੀਰਤਨ
XL Gurbani
ਚੜ੍ਹਦੀਕਲਾ
ਖਾਲਸਾ FM
🎻 Western/Non-traditional Gurbani 🎻
ਕਥਾ/ਕੀਰਤਨ
ਕਲਾਸਿਕ
ਕਲਾਸਿਕ ਰਾਗ਼
ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜੀ
ਬ੍ਰਹਮ ਬੁੰਗਾ ਦੋਦੜਾ
ਅਕਾਲ ਮਲਟੀਮੀਡੀਆ
ਅਕਾਲ ਆਸ਼ਰਮ ਸੋਹਾਣਾ
ਗੁਰਦੁਆਰਾ ਦੁਖਨਿਵਾਰਨ ਸਾਹਿਬ ਲੁਧਿਆਣਾ
ਗੁਰਦੁਆਰਾ ਦੁਖਨਿਵਾਰਨ ਸਾਹਿਬ ਜੀ
ਗੁਰੂ ਨਾਨਕ ਸਿੱਖ ਗੁਰਦੁਆਰਾ
ਗੁਰਦੁਆਰਾ ਸਾਹਿਬ Glenwood
ਗੁਰਦੁਆਰਾ ਸਾਹਿਬ West Sacramento
ਗੁਰਦੁਆਰਾ ਸਾਹਿਬ Dashmesh Culture Center
Nanak Naam Jahaj ਗੁਰਦੁਆਰਾ New Jersey
Guru Nanak Sikh ਗੁਰਦੁਆਰਾ
ਦਸ਼ਮੇਸ਼ ਦਰਬਾਰ ਸਰੀ
Singh Sabha Malton
Singh Sabha Seattle
🏺 Sri Guru Granth Sahib Ji in English 🏺
ਭਜਨ
24 Hours ਭਜਨ
ਸਤ ਸਾਹਿਬ
sticker.webp0.38 KB
🙏 Live ਕੀਰਤਨ ਸ਼੍ਰੀ ਹਰਿਮੰਦਰ ਸਾਹਿਬ ਜੀ 🙏
ਅੱਜ ਦਾ ਹੁਕਮਨਾਮਾ
ਮੁਖਵਾਕ ਕਥਾ
ਸ਼੍ਰੀ ਅਖੰਡ ਪਾਠ ਸਾਹਿਬ
ਗੁਰਬਾਣੀ ਵਿਆਖਿਆ
ਕੀਰਤਨ
ਸਿਮਰਨ
ਕੀਰਤਨ
ਕੀਰਤਨ
ਕੀਰਤਨ
ਕੀਰਤਨ
XL Gurbani
ਚੜ੍ਹਦੀਕਲਾ
ਖਾਲਸਾ FM
Western Gurbani
SGPC Western
ਕਥਾ/ਕੀਰਤਨ
ਕਲਾਸਿਕ
ਕਲਾਸਿਕ ਰਾਗ਼
ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜੀ
ਬ੍ਰਹਮ ਬੁੰਗਾ ਦੋਦੜਾ
ਅਕਾਲ ਮਲਟੀਮੀਡੀਆ
ਅਕਾਲ ਆਸ਼ਰਮ ਸੋਹਾਣਾ
ਗੁਰਦੁਆਰਾ ਦੁਖਨਿਵਾਰਨ ਸਾਹਿਬ ਲੁਧਿਆਣਾ
ਗੁਰਦੁਆਰਾ ਦੁਖਨਿਵਾਰਨ ਸਾਹਿਬ ਜੀ
ਗੁਰੂ ਨਾਨਕ ਸਿੱਖ ਗੁਰਦੁਆਰਾ
ਗੁਰਦੁਆਰਾ ਸਾਹਿਬ Glenwood
ਗੁਰਦੁਆਰਾ ਸਾਹਿਬ West Sacramento
ਗੁਰਦੁਆਰਾ ਸਾਹਿਬ Dashmesh Culture Center
Nanak Naam Jahaj ਗੁਰਦੁਆਰਾ New Jersey
Guru Nanak Sikh ਗੁਰਦੁਆਰਾ
ਦਸ਼ਮੇਸ਼ ਦਰਬਾਰ ਸਰੀ
Singh Sabha Malton
Singh Sabha Seattle
🏺 Sri Guru Granth Sahib Ji in English 🏺
ਭਜਨ
24 Hours ਭਜਨ
ਸਤ ਸਾਹਿਬ
sticker.webp0.38 KB
🌹 🎹 ਧਾਰਮਿਕ ਚੈਨਲ 🎹 🌹
Live ਕੀਰਤਨ ਸ਼੍ਰੀ ਹਰਿਮੰਦਰ ਸਾਹਿਬ ਜੀ
ਅੱਜ ਦਾ ਹੁਕਮਨਾਮਾ
ਮੁਖਵਾਕ ਕਥਾ
ਸ਼੍ਰੀ ਅਖੰਡ ਪਾਠ
ਗੁਰਬਾਣੀ ਵਿਆਖਿਆ
ਸਿਮਰਨ
ਕੀਰਤਨ
ਗੁਰਬਾਣੀ ਕੀਰਤਨ
ਗੁਰਬਾਣੀ ਕੀਰਤਨ
ਗੁਰਬਾਣੀ ਕੀਰਤਨ
ਗੁਰਬਾਣੀ ਕੀਰਤਨ
ਚੜ੍ਹਦੀਕਲਾ
XL Gurbani
Western/Non-Traditional Gurbani
ਕਲਾਸਿਕ
ਕਲਾਸਿਕ ਰਾਗ਼
ਬ੍ਰਹਮ ਬੁੰਗਾ ਦੋਦੜਾ
ਖਾਲਸਾ FM
ਅਕਾਲ ਮਲਟੀਮੀਡੀਆ
ਅਕਾਲ ਆਸ਼ਰਮ ਸੋਹਾਣਾ
ਗੁਰਦੁਆਰਾ ਦੁਖਨਿਵਾਰਨ ਸਾਹਿਬ ਲੁਧਿਆਣਾ
ਗੁਰਦੁਆਰਾ ਦੁਖਨਿਵਾਰਨ ਸਾਹਿਬ ਜੀ
ਗੁਰੂ ਨਾਨਕ ਸਿੱਖ ਗੁਰਦੁਆਰਾ
ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜੀ
ਗੁਰਦੁਆਰਾ ਸਾਹਿਬ Glenwood
ਗੁਰਦੁਆਰਾ ਸਾਹਿਬ West Sacramento
ਗੁਰਦੁਆਰਾ ਸਾਹਿਬ Dashmesh Culture Center
Nanak Naam Jahaj ਗੁਰਦੁਆਰਾ New Jersey
Guru Nanak Sikh ਗੁਰਦੁਆਰਾ
ਦਸ਼ਮੇਸ਼ ਦਰਬਾਰ ਸਰੀ
Singh Sabha Malton
Singh Sabha Seattle
SGPC Western
ਅੰਗਰੇਜ਼ੀ ਕਥਾ
Sri Guru Granth Sahib Ji in English
ਭਜਨ
ਭਗਤੀ ਸੰਸਾਰ
ਭਗਤੀ ਧਾਰਾ
24 Hours ਭਜਨ-ਕੀਰਤਨ
ਸਤ ਸਾਹਿਬ
sticker.webp0.35 KB
Repost from ਅਗਿਆਤ
sticker.webp0.63 KB
Repost from ਅਗਿਆਤ
ਆਓ ਪ੍ਰਣ ਕਰੀਏ ਚੰਗੀਆਂ-ਵੱਡੀਆਂ ਗੱਲਾਂ ਕਰਾਂਗੇ ਪਰ ਕਾਰ-ਵਿਹਾਰ 'ਚ ਕਿਸੇ ਦਾ ਭਲਾ ਨਹੀਂ ਕਰਾਂਗੇ, ਉਲਟਾ ਹਰ ਕਿਸੇ ਨੂੰ ਠਿੱਬੀ ਲਾਉਣ ਦੀਆਂ ਸਕੀਮਾਂ ਘੜਾਂਗੇ ਲਿਖਣ ਸਮੇਂ ਮਾਂ-ਬੋਲੀ ਪੰਜਾਬੀ ਦਾ ਸੱਤਿਆਨਾਸ਼ ਕਰਾਂਗੇ, ਬੇਗਾਨੀ ਭਾਸ਼ਾ 'ਚ ਗੱਲਬਾਤ ਅਤੇ ਦਸਤਖਤ ਕਰਕੇ ਮਾਣ ਮਹਿਸੂਸ ਕਰਾਂਗੇ ਪੌਣ-ਪਾਣੀ ਜ਼ੋਰਾਂ-ਸ਼ੋਰਾਂ ਨਾਲ ਦੂਸ਼ਿਤ ਕਰਾਂਗੇ, ਧਰਤੀ ਹੇਠਲੇ ਅਣਮੋਲ ਰਤਨ ਪਾਣੀ ਦੀ ਆਖਰੀ ਬੂੰਦ ਖਤਮ ਹੋਣ ਤੱਕ ਵਿਅਰਥ ਗਵਾਂਦੇ ਰਹਾਂਗੇ ਕੂੜੇ-ਕਰਕਟ ਨੂੰ ਢੰਗ ਨਾਲ ਟਿਕਾਣੇ ਲਾਉਣ ਦੀ ਥਾਂ ਅੱਖ ਬਚਾ ਕੇ ਸੜਕਾਂ-ਰਾਹਵਾਂ ਦੇ ਕੰਢਿਆਂ ਜਾਂ ਜਲ-ਸੋਮਿਆਂ 'ਚ ਸੁੱਟ ਦੇਵਾਂਗੇ ਘਰੇਲੂ ਰਵਾਇਤੀ ਖਾਣ-ਪੀਣ ਛੱਡਕੇ ਬਜ਼ਾਰ 'ਚੋਂ ਘਟੀਆ ਉਰਲ-ਪਰਲ ਖਾ ਕੇ ਸਰੀਰ ਦਾ ਸੱਤਿਆਨਾਸ਼ ਕਰਾਂਗੇ, ਨਵੀਆਂ ਬਿਮਾਰੀਆਂ ਸਹੇੜਾਂਗੇ ਘਰਾਂ 'ਚ ਜੇ ਕੋਈ ਪਾਲਤੂ ਜਾਨਵਰ, ਦਰੱਖਤ ਜਾਂ ਪੌਦਾ ਬਚਿਆ, ਐਤਕੀਂ ਓਹ ਵੀ ਦਫ਼ਾ ਕਰਕੇ ਕੰਧਾਂ-ਵਿਹੜੇ-ਛੱਤਾਂ ਤੱਕ ਪੱਥਰ-ਟਾਈਲਾਂ ਚੜ੍ਹਾ ਦੇਵਾਂਗੇ ਘਰੇ ਡੱਕਾ ਨਾ ਤੋੜ ਕੇ ਮੰਜੇ ਤੋੜਾਂਗੇ, ਗੋਗੜਾਂ ਵਧਾਵਾਂਗੇ, ਜਿੰਮ ਜਾਕੇ ਪਾਊਡਰ ਖਾ ਕੇ ਡੌਲੇ ਬਣਾਕੇ ਮੋਬਾਇਲ 'ਤੇ ਸਟੇਟਸ ਬਦਲ-ਬਦਲ ਲਾਵਾਂਗੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਕੇ ਆਪਣੀ ਬੋਲੀ, ਧਰਮ, ਵਿਰਸੇ ਤੇ ਸੱਭਿਆਚਾਰ ਤੋਂ ਦੂਰ ਕਰਾਂਗੇ, ਬੱਚੇ ਕੀ ਕਰਦੇ ਕੀ ਪੜ੍ਹਦੇ ਸਾਡੇ ਕੋਲ ਸਮਾਂ ਹੈਨੀ ਘਰ, ਆਂਢ-ਗਵਾਂਢ ਜਾਂ ਰਿਸ਼ਤੇਦਾਰਾਂ ਕੋਲ ਮੇਲ-ਜੋਲ ਹੋਰ ਘਟਾਵਾਂਗੇ ਤਾਂ ਕਿ ਆਪਸੀ ਪ੍ਰੇਮ ਤੇ ਭਾਈਚਾਰੇ ਦੀਆਂ ਤੰਦਾਂ ਚੰਗੀ ਤਰ੍ਹਾਂ ਟੁੱਟ ਜਾਣ ਮਾਪਿਆਂ, ਬਜ਼ੁਰਗਾਂ ਤੇ ਤਜ਼ਰਬੇਕਾਰਾਂ ਕੋਲ ਮਿਲਣ-ਬੈਠਣ ਦਾ ਸਮਾਂ ਤਾਂ ਉੱਕਾ ਈ ਨਹੀਂ ਕੱਢਾਂਗੇ, ਤਾਂਕਿ ਕੰਨ 'ਚ ਕੋਈ ਕੰਮ ਦੀ ਗੱਲ ਨਾ ਪਾ ਦੇਵੇ, ਸਾਨੂੰ ਪਹਿਲਾਂ ਈ ਸਾਰਾ ਕੁਸ਼ ਪਤਾ ਅਲਮਾਰੀਆਂ 'ਚ ਤੂੜੇ ਲੀੜੇ-ਲੱਤੇ, ਭਾਂਡੇ ਤੇ ਹੋਰ ਸਮਾਨ ਸੜ ਭਾਵੇਂ ਜਾਵੇ, ਪਾਰਟੀਆਂ ਹੋਟਲਾਂ ਪੈਲਸਾਂ 'ਚ ਵਧਿਆ ਖਾਣਾ ਕੂੜੇ 'ਚ ਭਾਵੇਂ ਸਿੱਟਣਾ ਪਵੇ ਪਰ ਕਿਸੇ ਲੋੜਵੰਦ ਤੱਕ ਨਹੀਂ ਪੁਚਾਵਾਂਗੇ ਪੰਛੀਆਂ ਜਾਨਵਰਾਂ ਦੇ ਰੈਣ-ਬਸੇਰੇ ਤੇ ਚਰਾਗਾਹਾਂ ਖਤਮ ਕਰਾਂਗੇ, ਇਨ੍ਹਾਂ ਬੇਜ਼ੁਬਾਨਾਂ ਨੂੰ ਭੁੱਖੇ ਮਾਰਾਂਗੇ, ਦੁਰਕਾਰਾਂਗੇ, ਗੱਡੀਆਂ ਹੇਠ ਦਰੜਾਂਗੇ ਕਿਤਾਬਾਂ, ਅਖ਼ਬਾਰਾਂ, ਰਸਾਲਿਆਂ ਤੋਂ ਹੋਰ ਦੂਰੀ ਬਣਾਵਾਂਗੇ। ਮੋਬਾਈਲ, ਗੱਡੀਆਂ, ਸ਼ੋਸ਼ਲ-ਮੀਡੀਆ ਤੇ ਨਵੀਆਂ ਆਟੋਮੈਟਿਕ ਮਸ਼ੀਨਾਂ ਨੂੰ ਗਲ ਲਾਵਾਂਗੇ ਮਹੰਤਾਂ ਤੇ ਠੇਕੇਦਾਰਾਂ ਦੇ ਕਬਜ਼ੇ ਹੇਠਲੇ ਧਾਰਮਿਕ ਸਥਾਨਾਂ 'ਚ ਰੱਖੀਆਂ ਗੋਲਕਾਂ ਭਰਦੇ ਰਹਾਂਗੇ, ਪਰ ਆਸ-ਪਾਸ ਕਿਸੇ ਦਾ ਭਲਾ ਨਹੀਂ ਕਰਾਂਗੇ ਅਨਪੜ੍ਹ ਲੋਟੂ ਗੁੰਡੇ ਲੀਡਰਾਂ, ਬਾਬਿਆਂ, ਅਫ਼ਸਰਾਂ ਖਿਲਾਫ਼ ਅਵਾਜ਼ ਉਠਾਉਣ ਦੀ ਬਜਾਏ ਇਨ੍ਹਾਂ ਦੀ ਪੂਜਾ ਤੇ ਜੈ-ਜੈ ਕਾਰ ਕਰਾਂਗੇ, ਫੋਟਮਾਂ ਖਿਚਾਵਾਂਗੇ ਬੇਤੁਕੀਆਂ ਵੀਡੀਓ ਬਣਾਕੇ, ਠੁਮਕੇ ਲਗਾਕੇ, ਲੱਕ ਮਟਕਾਕੇ, ਅੰਗ ਦਿਖਾਕੇ, ਰੀਲਾਂ ਬਣਾਕੇ ਲਾਈਕ ਤੇ ਵਿਊ ਵਧਾਉਣ ਲਈ ਨੈੱਟ 'ਤੇ ਪਾਵਾਂਗੇ ਨਿੱਕੇ-ਮੋਟੇ ਕੰਮ-ਧੰਦੇ ਕਰਨ ਵਾਲਿਆਂ ਨਾਲ ਉਧਾਰ ਕਰਾਂਗੇ, ਭਲੇਮਾਣਸਾਂ ਤੋਂ ਆਨੇ-ਬਹਾਨੇ ਪੈਸੇ ਲੈ ਕੇ ਮਾਰਾਂਗੇ, ਜਦੋਂ ਕੋਈ ਮੰਗੇਗਾ ਤਾਂ ਉਸੇ ਨੂੰ ਗਲਤ ਬਣਾਵਾਂਗੇ ਪੰਜਾਬ 'ਚ ਕੰਮ ਕੋਈ ਹੈਨੀ ਪਰ ਬਾਹਰਲੇ ਦੇਸੀਂ ਜਾ ਕੇ ਟੱਟੀਆਂ ਸਾਫ਼ ਕਰਾਂਗੇ, ਬੇਰੀਆਂ ਤੋੜਾਂਗੇ, ਰੇੜ੍ਹੀਆਂ ਲਾਵਾਂਗੇ ਜਾਂ ਹੋਰ ਦਿਹਾੜੀ-ਦੱਪਾ ਕਰ ਲਵਾਂਗੇ ਜੇ ਕੋਈ ਚੱਜ ਦੀ ਸਲਾਹ ਦਿੰਦਾ ਤਾਂ ਪੂਰੀ ਆਕੜ 'ਚ 'ਤੈਨੂੰ ਕੀ' 'ਤੇਰਾ ਢਿੱਡ ਦੁਖਦਾ' ਕਹਾਂਗੇ, ਜੇ ਫੇਰ ਵੀ ਨੀ ਹਟਦਾ ਤਾਂ ਗਲ ਪਵਾਂਗੇ, ਸਿਰ ਪਾੜਾਂਗੇ ਨਾ ਆਸ-ਪਾਸ, ਨਾ ਸਮਾਜ, ਨਾ ਕੌਮ, ਨਾ ਦੇਸ਼-ਦੁਨੀਆਂ ਲਈ ਕੋਈ ਯਾਦਗਾਰੀ ਕੰਮ ਕਰਾਂਗੇ, ਸਿਰਫ਼ ਤੇ ਸਿਰਫ਼ ਨਿੱਜ ਲਈ ਜ਼ਿੰਦਗੀ ਜੀਵਾਂਗੇ @Agiyat
Show all...
Choose a Different Plan

Your current plan allows analytics for only 5 channels. To get more, please choose a different plan.