en
Feedback
ਤਕਨੀਕੀ ਖ਼ਬਰਾਂ 📠

ਤਕਨੀਕੀ ਖ਼ਬਰਾਂ 📠

Open in Telegram

ਮਾਂ-ਬੋਲੀ 'ਚ ਤਕਨੀਕੀ ਖ਼ਬਰਾਂ ਤੇ ਜਾਣਕਾਰੀ

Show more
2 078
Subscribers
-324 hours
-177 days
-3330 days
Posts Archive
ਧਰਤੀ ਤੇ ਕੁਦਰਤ ਦੇ ਵੈਰੀ ਬਣ ਚੁੱਕੇ, ਮੌਜੂਦਾ ਧਨਾਢ ਮਹਾਂਮੂਰਖ ਲਾਲਚੀ ਆਲਸੀ ਫੁਕਰੇ ਕਿਸਾਨਾਂ ਦੁਆਰਾ ਇਨ੍ਹਾਂ ਦਿਨਾਂ ਵਿੱਚ ਪਰਾਲੀ ਸਾੜਨ ਕਾਰਨ. ਤੁਹਾਨੂੰ ਬਾਹਰ ਨਿਕਲਣ ਸਮੇਂ ਕਿੰਨੀ ਕੁ ਪ੍ਰੇਸ਼ਾਨੀ ਆ ਰਹੀ ਹੈ?
Anonymous voting

Repost from TG Link Ads
sticker.webp0.51 KB

ਪੰਜ ਵੱਡੀਆਂ ਸਮਾਜਿਕ ਸਮੱਸਿਆਵਾਂ ਵਿੱਚੋਂ ਕਿਹੜੀ ਸਮੱਸਿਆ ਸਭ ਦੀ ਜੜ੍ਹ ਹੈ, ਤੇ ਜੇ ਇਹ ਹੱਲ ਹੋ ਜਾਵੇ ਤਾਂ ਬਾਕੀ ਵੀ ਹੱਲ ਹੋਣਾ ਸ਼ੁਰੂ ਹੋ ਜਾਣ?
Anonymous voting

ਪੰਛੀਆਂ ਲਈ ਸੁਰੱਖਿਅਤ ਖੁਰਾਕ - ਅਜੋਕੇ ਸਮੇਂ ਪੰਛੀਆਂ ਨੂੰ ਕੁਦਰਤੀ ਘਰ ਤੇ ਖੁਰਾਕ ਦੇ ਸਰੋਤ ਘੱਟ ਮਿਲਦੇ ਹਨ। ਹੇਠਾਂ ਪੰਛੀਆਂ ਲਈ ਕੁੱਝ ਆਮ ਤੇ ਸੁਰੱਖਿਅਤ
ਪੰਛੀਆਂ ਲਈ ਸੁਰੱਖਿਅਤ ਖੁਰਾਕ - ਅਜੋਕੇ ਸਮੇਂ ਪੰਛੀਆਂ ਨੂੰ ਕੁਦਰਤੀ ਘਰ ਤੇ ਖੁਰਾਕ ਦੇ ਸਰੋਤ ਘੱਟ ਮਿਲਦੇ ਹਨ। ਹੇਠਾਂ ਪੰਛੀਆਂ ਲਈ ਕੁੱਝ ਆਮ ਤੇ ਸੁਰੱਖਿਅਤ ਖੁਰਾਕਾਂ ਦਿੱਤੀਆਂ ਗਈਆਂ ਹਨ: 🌾 ਅਨਾਜ ਤੇ ਦਾਲਾਂ • ਕਣਕ ਦੇ ਦਾਣੇ • ਚੌਲ (ਕੱਚੇ ਜਾਂ ਹਲਕੇ ਜਿਹੇ ਉੱਬਲੇ, ਬਿਨਾਂ ਲੂਣ-ਮਿੱਠੇ ਦੇ) ... 🌰 ਬੀਜ ਤੇ ਸੁੱਕੇ ਫਲ • ਸੂਰਜਮੁਖੀ ਦੇ ਬੀਜ • ਕੱਦੂ ਦੇ ਬੀਜ ... 🍎 ਫਲ ਤੇ ਸਬਜ਼ੀਆਂ • ਸੇਬ, ਨਾਸ਼ਪਾਤੀ, ਕੇਲੇ ਦੇ ਛੋਟੇ ਟੁਕੜੇ • ਅੰਬ, ਪਪੀਤਾ (ਬਿਨਾਂ ਬੀਜਾਂ ਦੇ) ... 💧ਪਾਣੀ • ਸਾਫ਼ ਤੇ ਤਾਜ਼ਾ ਪਾਣੀ ਰੱਖੋ • ਛੋਟੇ ਬਰਤਨ ਵਿੱਚ ਰੱਖੋ ... ❤️ ਸੁਝਾਅ • ਸਵੇਰ-ਸ਼ਾਮ ਦੋ ਵਾਰ ਖੁਰਾਕ ਰੱਖੋ • ਖੁਰਾਕ ਛਾਂ ਵਿਚ ਰੱਖੋ ... 🚫 ਪੰਛੀਆਂ ਨੂੰ ਜੋ ਨਹੀਂ ਦੇਣਾ ਚਾਹੀਦਾ • ਗਿੱਲੀ ਰੋਟੀ - ਗਲ 'ਚ ਫਸ ਸਕਦੀ • ਕੱਚਾ ਕੇਲਾ — ਪਚਦਾ ਨਹੀਂ ... ਪੂਰੀ ਪੋਸਟ ਛੋਟੇ ਜਿਹੇ ਫ਼ੇਸਬੁੱਕ ਚੈਨਲ https://www.facebook.com/kb.WildAndGreen ਉੱਤੇ ਪੜ੍ਹ ਸਕਦੇ ਹੋ

It happens only in India....
It happens only in India....

Repost from TG Link Ads
ਧੂਮ-ਧਾਮ ਦਿਵਾਲੀ 🎉 ਸਜਾਵਟ 🏵 https://t.me/addstickers/RangoliArt 🧿 https://t.me/addstickers/Mandala_Art 🎈 https://t.me/addstickers/Balloons_HotAir 🏺 https://t.me/addstickers/Vessels_Vases ਰੋਸ਼ਨੀਆਂ 🕯 https://t.me/addstickers/DiyaLightCandle 🏮 https://t.me/addstickers/Lamp_Lantern ⭐️ https://t.me/addstickers/Stars_Taare 🪅 https://t.me/addstickers/AnimatedArt ਵਧਾਈਆਂ 🪔 https://t.me/addstickers/Diwali_Festival 🛍 https://t.me/addstickers/Diwali_Deepavali 🦽 https://t.me/addstickers/Indian_Festivals 🎡 https://t.me/addstickers/Din_Festival ਖਾਣ-ਪੀਣ
☕️ https://t.me/addstickers/Tea_n_Coffee 🧆 https://t.me/addstickers/SweetsNamkeen 🌮 https://t.me/addstickers/Punjabi_DietFood 🍎 https://t.me/addstickers/Fruits_Names 🥦 https://t.me/addstickers/Vegetables_Pulses 🍔 https://t.me/addstickers/Fast_Junk_Food 🥤 https://t.me/addstickers/CoolCrush 🍦 https://t.me/addstickers/FrozenDelights 🍍 https://t.me/addstickers/Eats_Drinks 🏋️‍♀️ https://t.me/addstickers/Food_Health ਪਾਰਟੀ-ਸ਼ਾਰਟੀ 🎊 https://t.me/addstickers/PartyFun 💃 https://t.me/addstickers/Dance_Music 🪁 https://t.me/addstickers/TurleWala 🕺 https://t.me/addstickers/PunjabiBhangra ਭੜਾਕੇ 🧨 https://t.me/addstickers/Patakhe 🎇 https://t.me/addstickers/Fireworks_Sparkles 👊 https://t.me/addstickers/WeaponFight 💣 https://t.me/addstickers/Boom_Bombs ਤੋਹਫ਼ੇ 🧺 https://t.me/addstickers/Food_Gifts 💐 https://t.me/addstickers/Bouquet_Flower 💎 https://t.me/addstickers/Stones_Gems 🎁 https://t.me/addstickers/Gift_Packs
ਸਾਡੀ ਕਾਹਦੀ ਦਿਵਾਲੀ... 😔

Repost from TG Link Ads
sticker.webp0.30 KB

sticker.webp0.72 KB

ਸਰਕਾਰ ਵੱਲੋਂ ਨਿਯਮ ਹੈ ਕਿ ਕਿਸੇ ਵੀ ਬੈਂਕ ਵਿੱਚੋਂ ਮੁਫ਼ਤ ਫਟੇ-ਪੁਰਾਣੇ ਨੋਟ ਬਦਲਾਏ ਜਾ ਸਕਦੇ ਹਨ, ਭਾਨ ਜਾਂ ਛੋਟੇ ਨੋਟ ਵੀ ਲਏ ਜਾ ਸਕਦੇ ਹਨ। ਪ੍ਰਤੀ ਵਿਅਕਤੀ ਰੋਜ਼ਾਨਾ ਦੀ ਹੱਦ 5-10 ਹਜ਼ਾਰ ਹੁੰਦੀ ਹੈ। ਫੇਰ ਵੀ ਬੈਂਕਾਂ ਵਾਲਿਆਂ ਨੂੰ ਨੋਟ ਬਦਲਾਉਣ ਜਾਂ ਤੁੜਵਾਉਣ ਨੂੰ ਕਹਿਣ 'ਤੇ ਮੌਤ ਪੈ ਜਾਂਦੀ ਹੈ। ਅਜਿਹਾ ਕਿਉਂ?
Anonymous voting

Repost from TG Link Ads
ਲਾਈਕਾਂ-ਵਿਊਆਂ ਦਾ ਵਧ ਰਿਹਾ ਜਾਲ ਦਰਿਆ ਨੇੜਲੇ ਵਸਨੀਕਾਂ ਲਈ ਤਾਂ 88 ਦੀ ਮੁਸੀਬਤ ਵੀ ਵੀ ਓਹੇ ਜਿਹੀ ਸੀ ਤੇ ਹੁਣ ਵੀ ਰਾਸ਼ਨ ਵੰਡਣ ਸਮੇਂ ਅਨੇਕਾਂ ਜਗ੍ਹਾ ਖਿ
ਲਾਈਕਾਂ-ਵਿਊਆਂ ਦਾ ਵਧ ਰਿਹਾ ਜਾਲ ਦਰਿਆ ਨੇੜਲੇ ਵਸਨੀਕਾਂ ਲਈ ਤਾਂ 88 ਦੀ ਮੁਸੀਬਤ ਵੀ ਵੀ ਓਹੇ ਜਿਹੀ ਸੀ ਤੇ ਹੁਣ ਵੀ ਰਾਸ਼ਨ ਵੰਡਣ ਸਮੇਂ ਅਨੇਕਾਂ ਜਗ੍ਹਾ ਖਿੱਚਾਧੂਹੀ ਹੋ ਰਹੀ... ਫੇਰ ਚੀਕਣ ਲੱਗ ਜਾਂਦੇ ਹਾਏ ਪਾਣੀ ਜਾਵੇ ਤਾਂ ਜਾਵੇ ਕਿੱਧਰ... ਜੋ ਆਪਣੀ ਸਰਕਾਰ ਹੁੰਦਿਆਂ ਲੱਤਾਂ-ਬਾਹਵਾਂ ਵੱਢ ਦਿੰਦੇ ਪਿਛਲੇ 20 ਸਾਲਾਂ ਵਿੱਚ ਦਰੱਖਤਾਂ ਹੇਠਲਾ ਖੇਤਰ... ਓਹ ਗ਼ਦਾਰ ਵੱਜਣ ਲੱਗ ਜਾਂਦੇ ਹਾਏ-ਹਾਏ ਮੋਦੀ ਨੇ ਬਿਆਨ ਨੀ ਦਿੱਤਾ, ਮਾਨ ਤਾਮਿਲਨਾਡੂ ਫਿਰਦਾ... ਜੁੱਤੀ ਚੱਟ ਪੱਤਲ ਕਿਉਂਕਿ ਓਦੋਂ ਕੁੱਤਿਆਂ ਖਿਲਾਫ ਬੋਲਣ ਨਾਲ ਲੈਕ-ਵਿਊ ਮਿਲਦੇ ਸੀ ਤੇ ਹੁਣ ਬਚਾਉਣ ਇੱਕ ਪਾਸੇ ਪੰਜਾਬ ਦੇ ਲੋਕ ਮੰਗਤੇ ਨੀ, ਦੂਜੇ ਪਾਸੇ... ਕਈ ਨਾਚੀਆਂ ਲਈ ਤਾਂ ਕਿਸ਼ਤੀਆਂ ਵਿੱਚੇ "ਹਾਏ-ਹਾਏ ਕਿਸੇ ਨੇ ਮਦਦ ਨੀ ਕੀਤੀ" ਤੇ ਵਿੱਚੇ "ਪੰਜਾਬੀ ਪੰਜਾਬ ਦੀ ਬਾਂਹ ਫੜਨ... ਪੂਰੀ ਪੋਸਟ ਦਾ ਲਿੰਕ

ਅਜੋਕੇ ਪੰਜਾਬੀ ਅਖ਼ਬਾਰਾਂ ਵਿੱਚ ਕਿਹੜੀਆਂ ਮੁੱਖ ਕਮੀਆਂ ਹਨ? (ਇੱਕ ਤੋਂ ਵੱਧ ਵੀ ਚੁਣ ਸਕਦੇ ਹੋ ਪਰ ਵੋਟ ਬਟਨ ਦਬਾਉਣਾ ਨਾ ਭੁੱਲਣਾ)
Anonymous voting

ਸੜਕਾਂ ਉੱਤੇ ਸਭ ਤੋਂ ਮਾੜ੍ਹੀ ਡ੍ਰਾਈਵਿੰਗ ਕਿਨ੍ਹਾਂ ਦੀ ਹੁੰਦੀ ਹੈ?
Anonymous voting

Repost from N/a
ਗੁਰਬਾਣੀ ਦੇ ਪਵਿੱਤਰ ਸ਼ਬਦਾਂ ਨੂੰ ਆਪਣਾ ਮਾਰਗਦਰਸ਼ਕ ਬਣਾਓ, join our well managed telegram channel: 👇👇👇 https://t.me/Shabad_Gurbani https://t.me/Shabad_Gurbani 〰️〰️〰️〰️〰️〰️〰️ Contact for Promo 〰️〰️〰️〰️〰️〰️〰️

Repost from N/a
sticker.webp0.27 KB