en
Feedback
ਤਕਨੀਕੀ ਖ਼ਬਰਾਂ 📠

ਤਕਨੀਕੀ ਖ਼ਬਰਾਂ 📠

Open in Telegram

ਮਾਂ-ਬੋਲੀ 'ਚ ਤਕਨੀਕੀ ਖ਼ਬਰਾਂ ਤੇ ਜਾਣਕਾਰੀ

Show more
2 078
Subscribers
-324 hours
-177 days
-3330 days
Posts Archive
ਤੁਸੀਂ ਜ਼ਿੰਦਗੀ ਵਿੱਚ ਪੈਸੇ ਪੱਖੋਂ ਵੱਡਾ ਘਾਟਾ ਕਿਵੇਂ ਖਾਧਾ?
Anonymous voting

Repost from TG Link Ads
ਏਨ੍ਹਾਂ ਦਿਨਾਂ ਲਈ ਚੇਪੀਆਂ: 🎉 ਹੈਲੋ 2026 https://t.me/addstickers/Hi2026 🆕 ਨਵਾਂ ਸਾਲ https://t.me/addstickers/HelloNewYear 🎡 ਦਿਨ-ਤਿਓਹਾਰ https://t.me/addstickers/Din_Festival 🗓 ਕਲੰਡਰ https://t.me/addstickers/BrarCalendar 🌤 ਮੌਸਮ ਦਾ ਹਾਲ https://t.me/addstickers/WeatherChat 〰️〰️〰️〰️〰️〰️ 📡 ਪੰਜਾਬੀ ਸਟਿੱਕਰ 〰️〰️〰️〰️〰️〰️

Repost from TG Link Ads
sticker.webp0.54 KB

ਉਪਰੋਕਤ ਪੜ੍ਹਨ ਤੋਂ ਬਾਅਦ ਤੁਹਾਨੂੰ ਕੀ ਲਗਦਾ ਕਿ ਹੁਣ ਤੱਕ ਤੁਹਾਡਾ ਪਿੰਡ ਸਵਰਗ ਬਣ ਚੁੱਕਾ? ਕੀ ਪੰਚਾਇਤਾਂ ਦਾ ਕੰਮ ਤੇ ਹਿਸਾਬ-ਕਿਤਾਬ ਪਾਰਦਰਸ਼ੀ ਤਰੀਕੇ ਨਾਲ ਹੁੰਦਾ? ਸਮੇਂ ਤੇ ਜ਼ਮਾਨੇ ਦੀ ਲੋੜ ਮੁਤਾਬਿਕ ਸਭ ਕੁੱਝ ਠੀਕ-ਠਾਕ ਹੋ ਰਿਹਾ?
Anonymous voting

ਪੰਜਾਬ ਦੀਆਂ ਪੰਚਾਇਤਾਂ ਵਿੱਚੋਂ ਮਸਾਂ... ਸਾਫ਼-ਸਫ਼ਾਈ, ਆਪਸੀ ਸਾਂਝ, ਨਜਾਇਜ਼ ਕਬਜ਼ੇ... ਡਟ ਕੇ ਖੜਨਾ, ਹਰਿਆਲੀ... ਪੈਸੇ ਦੀ ਲੋੜ ਵੀ ਨੀ ਹੈਗੀ... ਗਿਆਨ-ਵਿਗਿਆਨ, ਤਕਨੀਕੀ ਸਿਖਲਾਈ... ਉਲੰਪਿਕ ਪੱਧਰ ਦੇ ਖੇਡ-ਮੈਦਾਨ... ਗੱਲ ਇਹ ਨਹੀਂ ਕਿ ਪਿੰਡਾਂ ਵਿੱਚ... ਜੇ ਕਿਤੇ ਭੁੱਲ-ਭੁਲੇਖੇ ਕੋਈ... ਬਹੁਤੀ ਦੇਰ ਨੀ ਰਹਿੰਦਾ... ਲੋਟੂਆਂ ਦੇ ਸਟੇਟਸਾਂ 'ਚ ਸਵਰਗਾਂ ਦੇ ਨਜ਼ਾਰੇ ਮਿੰਟ-ਮਿੰਟ 'ਤੇ ਜ਼ਰੂਰ ਬਦਲਦੇ ਰਹਿੰਦੇ। 👇👇🏼👇🏿 ਪੂਰੀ ਪੋਸਟ ਪੜ੍ਹਨ ਦੀ ਖੇਚਲ ਕਰੋ

Repost from N/a
photo content

ਤੁਹਾਡੇ ਘਰ ਵਿੱਚ (ਮੋਬਾਈਲਾਂ, ਬਰਾਡਬੈਂਡ, ਫ਼ਾਈਬਰ ਆਦਿ) ਕੁੱਲ ਮਿਲਾ ਕੇ ਇੰਟਰਨੈੱਟ ਦਾ ਮਹੀਨੇ ਦਾ ਔਸਤਨ ਖਰਚਾ ਕਿੰਨਾ ਕੁ ਹੋ ਜਾਂਦਾ ਲਗਭਗ?
Anonymous voting

AnimatedSticker.tgs0.01 KB

ਸ਼ੋਸ਼ਲ-ਮੀਡੀਆ ਉੱਤੇ, ਪਿਛਲੇ 7️⃣ ਸਾਲਾਂ ਤੋਂ ਚੱਲ ਰਿਹਾ, ਆਪਣੀ ਤਰ੍ਹਾਂ ਦਾ ਇੱਕੋ-ਇੱਕ ਚੈਨਲ "ਰਾਇ ਪੰਜਾਬ ਦੀ" ਜਿੱਥੇ ਰੋਜ਼ਾਨਾ ਪਾਇਆ ਜਾਂਦਾ 1️⃣ ਰੌਚਕ ਤੇ ਖੱਟਾ-ਮਿੱਠਾ ਸਵਾਲ

ਸਕੂਲੀ ਵਿੱਦਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦਾ ਭੱਠਾ ਬੈਠਣ ਦੇ ਮੁੱਖ ਕਾਰਣ ਕੀ ਹਨ?
Anonymous voting

ਮਸਹੂਰ ਇੰਟਰਨੈੱਟ ਸੇਵਾਵਾਂ ਚਲਾਉਣ ਵਾਲੀ ਕੰਪਨੀ Cloudflare ਦੇ ਕੰਮ ਵਿੱਚ ਅੜਿੱਕਾ (Outage) 18 ਨਵੰਬਰ 2025 ਸ਼ਾਮ, Cloudflare ਨੂੰ “ਅਸਧਾਰਣ ਟ੍ਰੈ
ਮਸਹੂਰ ਇੰਟਰਨੈੱਟ ਸੇਵਾਵਾਂ ਚਲਾਉਣ ਵਾਲੀ ਕੰਪਨੀ Cloudflare ਦੇ ਕੰਮ ਵਿੱਚ ਅੜਿੱਕਾ (Outage) 18 ਨਵੰਬਰ 2025 ਸ਼ਾਮ, Cloudflare ਨੂੰ “ਅਸਧਾਰਣ ਟ੍ਰੈਫਿਕ” ਦੇ ਸੰਕੇਤ ਮਿਲੇ ਜਿਸ ਕਾਰਣ ਉਸਦੇ ਨੈੱਟਵਰਕ ਵਿੱਚ ਗੜਬੜ ਆਈ। ਇਸ ਨਾਲ ਤੁਸੀਂ ਜਾਂ ਹੋਰ ਲੱਖਾਂ ਵਰਤੋਂਕਾਰ ਜੋ ChatGPT, X (ਟਵਿੱਟਰ), ਸਪੋਟੀਫਾਈ, ਕੈਨਵਾ ਵਰਗੇ ਬਹੁਤ ਸਾਰੇ ਆਨਲਾਈਨ ਪਲੇਟਫਾਰਮ ਵਰਤਦੇ ਹਨ, 'ਤੇ ਲੌਗਇਨ ਨਾ ਹੋ ਸਕੇ। Cloudflare ਨੇ ਪਹਿਲਾਂ “ਅੰਦਰੂਨੀ ਸੇਵਾ ਦੀ ਕਮੀ-ਪੇਸ਼ੀ” ਦੀ ਜਾਣਕਾਰੀ ਦਿੱਤੀ ਅਤੇ ਫਿਰ ਇਕ ਫਿਕਸ ਲਾਗੂ ਕੀਤਾ, ਜਿਸ ਨਾਲ ਗੱਡੀ ਮੁੜ ਲੀਹ 'ਤੇ ਪਈ। Cloudflare ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਬਾਹਰੀ “ਹਮਲਾ” ਨਹੀਂ ਸੀ, ਪਰ ਇਸ ਗੜਬੜ ਨਾਲ ਨੈੱਟਵਰਕ ਦਾ ਇੱਕ ਵੱਡਾ ਹਿੱਸਾ ਕੁੱਝ ਸਮੇਂ ਲਈ ਪ੍ਰਭਾਵਿਤ ਹੋਇਆ। ਅਜਿਹੇ ਅੜਿੱਕੇ ਦਾ ਕਾਰਣ “ਜ਼ਰੂਰੀ ਤਬਦੀਲੀ” ਜਾਂ “ਅਸਧਾਰਣ ਟ੍ਰੈਫਿਕ” ਜਾਂ “ਰੱਖ-ਰਖਾਅ” ਹੁੰਦਾ ਹੈ, ਨਾ ਕਿ ਹਮੇਸ਼ਾ ਬਾਹਰੀ ਸਾਇਬਰ ਹਮਲਾ। ਜਦੋਂ ਵੱਖ‐ਵੱਖ ਸੇਵਾਵਾਂ ਲਾਗਇਨ ਨਾ ਹੋ ਰਹੀਆਂ ਹੋਣ, ਤਾਂ ਸਭ ਤੋਂ ਪਹਿਲਾਂ ਉਸ ਸੇਵਾ ਦੇ ਸਟੇਟਸ ਪੰਨੇ ਜਾਂ ਟਵੀਟਰ / X ਅੱਪਡੇਟ ਵੇਖਣਾ ਚਾਹੀਦਾ ਹੈ।

Repost from TG Link Ads
ਤਰਨ ਤਾਰਨ - ਦੱਬੀ ਆ ਮਾਨਾ ਹਰ ਜ਼ਿਮਨੀ ਚੋਣ ਨੂੰ ਸੈਮੀਫਾਈਨਲ ਤੇ ਇੱਕਪਾਸੜ ਦੱਸਣ ਵਾਲੀਆਂ ਭੇਡਾਂ ਚੁੱਪ ਜੇ ਕਿਉਂ ਨੇ, ਜਵੰਦੇ ਅਰਗੇ ਵੀ 2-3 ਦਿਨ ਤੋਂ ਪੁਰਾਣੀਆਂ ਪੋਸਟਾਂ ਪਾ ਕੇ ਵਕਤ ਟਪਾ ਰਹੇ ਨੇ, ਆਂਹਦੇ ਪੰਜਾਬ ਦੇ ਵਾਰਿਸਾਂ ਨੇ ਬਾਹਰੋਂ ਫ਼ੂਨ-ਫ਼ਾਨ ਕਰਾਕੇ ਦਬਕੇ ਵੀ ਮਰਵਾਏ ਪਰ ਕੰਮ ਨਾ ਆਏ, ਮਨਦੀਪ ਨੂੰ ਨਕਲੀ ਭੇਡਾਂ ਨੇ ਫੂਕ ਜ਼ਿਆਦਾ ਛਕਾਤੀ ਤਾਂਹੀ ਓਹਨੇ ਹੱਕ 'ਚ ਗਏ ਕਈਆਂ ਨੂੰ ਬੋਲਣ ਵੀ ਨੀ ਦਿੱਤਾ, ਜੇ ਅਜ਼ਾਦ ਰਹਿੰਦਾ ਤਾਂ ਸ਼ਾਇਦ ਜਿੱਤ ਵੀ ਜਾਂਦਾ। ਸੱਤਾਧਾਰੀਆਂ ਨੇ ਧੱਕਾ ਕਰਨਾ ਈ ਹੁੰਦਾ ਪਰ ਜਿੱਤ ਦਾ ਫ਼ਰਕ ਜ਼ਿਆਦਾ ਹੋਣ ਕਰਕੇ ਵਿਰੋਧੀ ਬੋਲਣ ਜੋਗੇ ਈ ਨੀ ਰਹੇ। ਕਈਆਂ ਨੂੰ ਬਾਗ਼ੀ ਦਲ ਅਸਲੀ ਲਗਦਾ, ਏਹ ਨੀ ਪਤਾ ਵਈ ਏਹਦੇ 'ਚ ਵੀ ਠਰਕੀ ਬੁੱਢੇ 'ਕੱਠੇ ਹੋਏ ਨੇ ਏਥੇ ਮਾੜਾ ਜਾ ਕੋਈ ਵਾਗਰੂ ਕਹਿਦੇ ਤਾਂ ਭੇਡਾਂ ਓਹਦੇ ਮਗਰ ਲੱਗ ਤੁਰਦੀਆਂ, ਕੋਈ ਖਾਲਿਸਤਾਨ ਦਾ ਨਾਂ ਲੈਦੇ ਭੇਡਾਂ ਓਹਦੇ ਮਗਰ, ਕੋਈ ਸਾਰੀ ਉਮਰ ਕਾਂਗਰਸੀ ਜੁੱਤੀਆਂ ਚੱਟਦਾ ਗਾਣਾ-ਗੂਣਾ ਗਾਦੇ ਭੇਡਾਂ ਓਹਦੇ ਮਗਰ, ਕੋਈ ਮਹਾਂ ਲੋਟੂ ਹੱਥ ਜੋੜ ਦੇਵੇ ਭੇਡਾਂ ਓਹਦੇ ਮਗਰ, ਕੋਈ ਸਮਾਜ-ਸੇਵਾ ਦਾ ਪਖੰਡ ਕਰਦੇ ਦੀ ਵੀਡੀਓ ਪਾਦੇ ਭੇਡਾਂ ਓਹਦੇ ਖਾਤੇ ਟੁੰਨ ਕਰ ਦਿੰਦੀਆਂ ਲੋਟੂ ਬਾਦਲਕੇ ਤੇ ਭਾਜਪਾ ਆਲੇ ਨਾ ਕਦੇ ਵੱਖ ਹੋਏ ਤੇ ਨਾ ਹੋਣਾ, 27 'ਚ ਕੁਰਸੀ 'ਤੇ ਕਬਜ਼ਾ ਕਰਨ ਲਈ ਕਾਹਲੇ ਨੇ ਅਗਲੇ, ਮਿੰਟੂ ਅਰਗੇ ਪੱਤਲਝਾੜ ਜਾਂ ਪਾਲੀ ਅਰਗੇ ਬੁੱਢੀਜੀਵੀ ਵੀ ਏਨ੍ਹਾਂ ਨੂੰ ਦਿਨ-ਰਾਤ ਸਲਾਹਾਂ ਦਿੰਦੇ ਰਹਿੰਦੇ ਤੇ ਅਜਿਹੇ ਹੋਰ ਕਈਆਂ ਨੂੰ ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਦੱਲੇ ਬਾਦਲਕਿਆਂ 'ਤੇ ਤਰਸ ਆਉਣ ਲੱਗਪਿਐ। ਬਾਕੀ ਵੱਢੀ-ਖੋਰੀ, ਲੁੱਟਾਂ-ਖੋਹਾਂ, ਨਸ਼ੇ-ਪੱਤਾ ਵਾਲੇ ਜੁੱਤੀ-ਚੱਟ ਵੀ ਕਾਹਲੇ ਨੇ ਆਪਣੇ ਪੁਰਾਣੇ ਯਾਰਾਂ ਨੂੰ ਕੁਰਸੀ 'ਤੇ ਬਿਠਾਉਣ ਲਈ, ਬਹੁਤੇ ਖੜ੍ਹਦਿਮਾਗ਼ਾਂ ਨੂੰ ਵੀ ਕਾਲੀ-ਕਾਂਗੀਆਂ ਤੋਂ ਹੱਡ ਕੁਟਾਕੇ ਈ ਨਜ਼ਾਰਾ ਆਉਂਦਾ। ਸੈਮੀਫਾਈਨਲ ਕਹਿਣ ਆਲੇ ਭਗਵੰਤੇ ਨੂੰ ਵਧਾਈਆਂ ਦੇਣਾ ਵੀ ਭੁੱਲਗੇ ਹੁਣ ਕਈ ਚੈਨਲ ਛੱਡਣਗੀਆਂ

Repost from TG Link Ads
sticker.webp0.36 KB

👆 ਉਪਰੋਕਤ ਜੋੜੀਆਂ ਬੈਟਰੀਆਂ ਵਿੱਚੋਂ ਕਿੰਨੇ ਵੋਲਟ-ਐਪਪੀਅਰ ਨਿਕਲਗੇ?
Anonymous voting