cookie

We use cookies to improve your browsing experience. By clicking «Accept all», you agree to the use of cookies.

avatar

Si/ IT /HC/GD ,PUNJAB POLICE

Target 2021

Show more
The country is not specifiedThe language is not specifiedThe category is not specified
Advertising posts
322Subscribers
No data24 hours
No data7 days
No data30 days

Data loading in progress...

Subscriber growth rate

Data loading in progress...

Match List I with List II (Naib Tehsildar Exam 2022) List I (Sikh Misals) List II (Misal Leaders) A. Bhangi Misal 1. Nawab Kapur Singh B. Kanhaiya Misal 2. Hari Singh C. Faizalpuria Misal 3. Gulab Singh D. Dallewalia Misal 4. Jai SinghAnonymous voting
  • A-4,B-2,C-1,D-3
  • A-1,B-3,C-2,D-4
  • A-2,B-4,C-1,D-3
  • A-2,B-1,C-3,D-4
0 votes
ਯੁੱਗ ਬਦਲ ਗਿਆ ਦਾ ਲੇਖਕ ਕੌਣ ਹੈ ? (ਪਟਵਾਰੀ ਪਰੀਖਿਆ 2016)Anonymous voting
  • ਮੋਹਨ ਸਿੰਘ ਸੀਤਲ
  • ਕਰਤਾਰ ਸਿੰਘ ਦੁੱਗਲ
  • ਗੁਰਦਿਆਲ ਸਿੰਘ
  • ਸੁਰਜੀਤ ਹਾਂਸ
0 votes
ਹੜੱਪਾ ਸ਼ਹਿਰ ਕਿਸ ਨਦੀ ਦੇ ਕੰਢੇ ਹੈ ? (ਪੰਜਾਬ ਪਟਵਾਰੀ 2016)Anonymous voting
  • ਸਤਲੁਜ
  • ਰਾਵੀ
  • ਬਿਆਸ
  • ਜਿਹਲਮ
0 votes
ਨਾਵਲ 'ਕਥਾ ਕਹੋ ਉਰਵਸ਼ੀ' ਲਈ ਸਰਸਵਤੀ ਸਨਮਾਨ ਹੇਠ ਲਿਖਿਆਂ ਵਿੱਚੋ ਕਿਸ ਨੇ ਪ੍ਰਾਪਤ ਕੀਤਾ ?Anonymous voting
  • ਸ਼ਿਵ ਕੁਮਾਰ ਬਟਾਲਵੀ
  • ਸੁਰਜੀਤ ਪਾਤਰ
  • ਦਲੀਪ ਕੌਰ ਟਿਵਾਣਾ
  • ਜਸਵੰਤ ਸਿੰਘ ਕੰਵਲ
0 votes
ਨੌਜਵਾਨ ਭਾਰਤ ਸਭਾ ਦਾ ਗਠਨ ਸ. ਭਗਤ ਸਿੰਘ ਦਵਾਰਾ ਕਿਸ ਸਾਲ ਵਿੱਚ ਕੀਤਾ ਗਿਆ ਸੀ ? (Punjab Police Sub Inspector Exam 2021)Anonymous voting
  • 1926
  • 1922
  • 1924
  • 1928
0 votes
The Masand system was abolished by: ਮਸੰਦ ਪ੍ਰਣਾਲੀ ਨੂੰ ਇਹਨਾਂ ਦੁਆਰਾ ਖਤਮ ਕੀਤਾ ਗਿਆ ਸੀ: [ Naib Tehsildar Exam 2022]Anonymous voting
  • Guru Hargobind Ji ਗੁਰੂ ਹਰਗੋਬਿੰਦ ਜੀ
  • Guru Gobind Singh Ji ਗੁਰੂ ਗੋਬਿੰਦ ਸਿੰਘ ਜੀ
  • Guru Tegh Bahadur Ji ਗੁਰੂ ਤੇਗ ਬਹਾਦਰ ਜੀ
  • Guru Arjan Dev Ji ਗੁਰੂ ਅਰਜਨ ਦੇਵ ਜੀ
0 votes
ਰਾਸ਼ਟਰਮੰਡਲ ਸੰਸਦ ਦੇ ਕਾਰਜਕਾਰੀ ਮੰਚ ਦੇ ਚੇਅਰਮੈਨ ਵਜੋਂ ਚੁਣਿਆ ਗਿਆ ਪਹਿਲਾ ਏਸ਼ੀਆਈ ਕੌਣ ਸੀ ?Anonymous voting
  • ਡਾ: ਬਲਰਾਮ ਜਾਖੜ
  • ਗੁਰਬਚਨ ਸਿੰਘ ਟੌਹੜਾ
  • ਹਰਚੰਦ ਸਿੰਘ ਲੌਂਗੋਵਾਲ
  • ਬੇਅੰਤ ਸਿੰਘ
0 votes
ਹੇਠ ਲਿਖਿਆ ਵਿੱਚੋ ਕਿਹੜਾ ਯਾਦਗਾਰ ਖਾਲਸੇ ਦੇ ਜਨਮ ਦੇ 300 ਸਾਲ ਦੀ ਯਾਦ ਦਿਵਾਉਂਦਾ ਹੈ ?Anonymous voting
  • ਸਿੱਖ ਅਜਾਇਬਘਰ
  • ਖਾਲਸਾ ਵਿਰਾਸਤ ਮੈਮੋਰੀਅਲ
  • ਮਹਾਰਾਜਾ ਰਣਜੀਤ ਸਿੰਘ ਅਜਾਇਬ-ਘਰ
  • ਉਪਰੋਕਤ ਵਿੱਚੋ ਕੋਈ ਵੀ ਨਹੀਂ
0 votes
ਗੁਰਦੁਆਰਾ ਕੰਧ ਸਾਹਿਬ ਕਿੱਥੇ ਸਥਿਤ ਹੈ ?Anonymous voting
  • ਬਟਾਲਾ, ਤਰਨਤਾਰਨ
  • ਚੰਡੀਗੜ੍ਹ
  • ਪਟਿਆਲਾ
  • ਬਠਿੰਡਾ
0 votes
ਪੰਜਾਬ ਵਿੱਚ ਮਿੰਨੀ ਓਲੰਪਿਕ ਕਿੱਥੇ ਆਯੋਜਿਤ ਕੀਤੇ ਜਾਂਦੇ ਹਨ ?Anonymous voting
  • ਮੰਡੀ ਗੋਬਿੰਦਗੜ੍ਹ
  • ਰੋਪੜ
  • ਮਾਨਸਾ
  • ਕਿਲ੍ਹਾ ਰਾਏਪੁਰ
0 votes