cookie

We use cookies to improve your browsing experience. By clicking «Accept all», you agree to the use of cookies.

avatar

ਦਸਤਾਰਧਾਰੀ (Turbanator)

Matching Colors

Show more
The country is not specifiedThe language is not specifiedThe category is not specified
Advertising posts
273
Subscribers
No data24 hours
No data7 days
No data30 days

Data loading in progress...

Subscriber growth rate

Data loading in progress...

Repost from TG Link Ads
Photo unavailable
🆕 राजस्थानी कला और संस्कृति के बारे में जानने के लिए चैनल से जुड़ें 🐪👇🐪 https://t.me/RajasthanCulture https://t.me/RajasthanCulture https://t.me/RajasthanCulture 💕🌺💕🌺💕🌺💕🌺💕 Contact for 👉Cross/Paid Promo👈 〰️〰️〰️〰️〰️〰️〰️〰️〰️
Show all...
Repost from N/a
sticker.webp0.19 KB
Repost from N/a
ਦੂਸਰੇ ਸ਼ੋਸ਼ਲ-ਮੀਡੀਆ ਦੇ ਮੁਕਾਬਲੇ ਟੈਲੀਗ੍ਰਾਮ ਨਾਲ ਬਹੁਤ ਘੱਟ ਪੰਜਾਬੀ ਜੁੜੇ ਹਨ, ਬਹੁਤੇ ਤਾਂ ID ਬਣਾਕੇ ਕਦੇ ਖੋਲ੍ਹਦੇ ਹੀ ਨਹੀਂ, ਜੋ ਮਾੜਾ-ਮੋਟਾ ਖੋਲ੍ਹਦੇ ਹਨ ਉਨ੍ਹਾਂ 'ਚੋਂ ਵੀ ਬਹੁਤੇ ਰੋਜ਼ਾਨਾ ਟੈਲੀਗ੍ਰਾਮ ਨਹੀਂ ਦੇਖਦੇ, ਜੋ ਰੋਜ਼ਾਨਾ ਦੇਖਦੇ ਹਨ ਉਨ੍ਹਾਂ 'ਚੋਂ ਵੀ ਬਹੁਤੇ ਗਤੀਵਿਧੀਆਂ 'ਚ ਹਿੱਸਾ ਨਹੀਂ ਲੈਂਦੇ। ਗਤੀਵਿਧੀਆਂ ਤੋਂ ਭਾਵ ਆਪਣੇ ਦੋਸਤਾਂ-ਮਿੱਤਰਾਂ ਨੂੰ ਜੋੜਨਾ, ਪੋਸਟਾਂ ਪੜ੍ਹਨਾ, ਪੋਸਟਾਂ ਪਾਉਣਾ, ਪੋਸਟਾਂ ਸ਼ੇਅਰ ਕਰਨਾ, ਪੋਸਟਾਂ ਲਾਈਕ ਕਰਨਾ, ਵੋਟ ਕਰਨਾ, ਗੱਲਬਾਤ ਕਰਨਾ ਆਦਿ। ਕੋਈ ਵੀ ਗਰੁੱਪ-ਚੈਨਲ ਦੇਖ ਲਓ, ਜਿੰਨੇ ਮੈਂਬਰ ਹੁੰਦੇ ਹਨ, ਓਸਦੇ ਮੁਕਾਬਲੇ ਵਿਊ ਕਈ ਗੁਣਾ ਘੱਟ ਹੁੰਦੇ ਹਨ, ਤੇ ਵੋੋਟਿੰਗ ਜਾਂ ਲਾਈਕ ਵਗੈਰਾ ਤਾਂ ਵਿਊਆਂ ਤੋਂ ਵੀ ਕਈ ਗੁਣਾ ਘੱਟ ਹੁੰਦੇ ਹਨ, ਮਤਲਬ ਬਹੁਤੇ ਤਾਂ ਝਾਤੀਆਂ ਹੀ ਮਾਰਦੇ ਹਨ... ਟੈਲੀਗ੍ਰਾਮ ਇੱਕ ਵਧੀਆ ਪਲੇਟਫਾਰਮ ਹੈ ਪਰ ਅਜੇ ਪੰਜਾਬੀ ਦੇ ਗਰੁੱਪ ਚੈਨਲ ਆਟੇ ਵਿੱਚ ਲੂਣ ਬਰਾਬਰ ਹਨ। ਇਹ ਤਾਂ ਈ ਵਧਦੇ ਹੁੰਦੇ ਜੇ ਮੈਂਬਰਾਂ ਦੀ ਗਿਣਤੀ ਵੀ ਵਧਦੀ ਰਹੇ, ਸਾਰੇ ਜਣੇ ਆਪੋ-ਆਪਣਾ ਬਣਦਾ-ਸਰਦਾ ਹਿੱਸਾ ਪਾਉਣ। ਨਹੀਂ ਐਵੇਂ ਕਿਸੇ ਨੇ ਗਰੁੱਪ-ਚੈਨਲ ਬਣਾਕੇ ਕੀ ਲੈਣਾ! ਉਲਟਾ ਸਾਂਭ-ਸੰਭਾਲ ਕਰਨੀ ਪੈਂਦੀ, ਕਈ ਵਾਰ ਪੁੱਠੀਆਂ-ਸਿੱਧੀਆਂ ਸੁਣਨੀਆਂ ਪੈਂਦੀਆਂ। ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪਣੀ ਜਾਣ-ਪਛਾਣ ਵਾਲਿਆਂ ਨੂੰ ਟੈਲੀਗ੍ਰਾਮ ਨਾਲ ਜੋੜਦੇ ਰਿਹਾ ਕਰੋ, ਗਰੁੱਪਾਂ ਚੈਨਲਾਂ ਦੇ ਲਿੰਕ ਸ਼ੇਅਰ ਕਰੋ, ਪੋਸਟਾਂ ਸ਼ੇਅਰ ਕਰੋ ਲਾਈਕ ਕਰੋ, ਹੌਂਸਲਾ ਅਫ਼ਜਾਈ ਕਰੋ, ਵੋਟਿੰਗ ਵਗੈਰਾ ਵਿੱਚ ਹਿੱਸਾ ਲਓ, ਗੱਲਬਾਤ ਵਿਚਾਰ-ਚਰਚਾ ਕਰੋ, ਨਵੇਂ ਗਰੁੱਪ ਬਣਾਓ ਤੇ ਚਲਾਓ, ਕੁੱਝ ਨਹੀਂ ਪਤਾ ਲਗਦਾ ਤਾਂ ਗਰੁੱਪਾਂ 'ਚ ਪੁੱਛੋ...
Show all...
AnimatedSticker.tgs0.08 KB
ਤੁਸੀਂ ਦਿਨ ਵਿੱਚ ਟੈਲੀਗ੍ਰਾਮ ਕਿੰਨੀ ਕੁ ਵਾਰ ਦੇਖਦੇ ਹੋ?Anonymous voting
  • ਸਿਰਫ਼ ਲੋੜ ਪੈਣ 'ਤੇ ਖੋਲ੍ਹੀਦੀ (ਜਿਵੇਂ ਜਦੋਂ ਕੋਈ ਫ਼ਿਲਮ ਜਾਂ ਕਿਤਾਬ ਵਗੈਰਾ ਚਾਹੀਦੀ ਹੋਵੇ)
  • ਦੇਖ ਲਈਦੀ ਦੂਜੇ-ਚੌਥੇ ਦਿਨ
  • ਰੋਜ਼ਾਨਾ 1-2 ਵਾਰ
  • ਰੋਜ਼ਾਨਾ 5-4 ਵਾਰ
  • ਜਦੋਂ ਫ਼ੋਨ ਚੱਕੀਦਾ, ਜ਼ਰੂਰ ਦੇਖੀਦਾ
  • ਆਪਾਂ ਤਾਂ ਦਿਨ-ਰਾਤ ਸ਼ੋਸ਼ਲ-ਮੀਡੀਆ 'ਤੇ ਈ ਗੇੜੇ ਲਾਈਦੇ, ਇੱਕ ਐਪ ਛੱਡੀਦੀ ਦੂਜੀ ਫੜ ਲਈਦੀ, ਦੂਜੀ ਛੱਡੀਦੀ ਤੀਜੀ...
0 votes
Repost from TG Link Ads
✍️ ਅੱਖਰ ਖਾਵਾਂ, ਅੱਖਰ ਪੀਵਾਂ, ਅੱਖਰਾਂ ਬਾਝੋਂ, ਕੀਕਣ ਜੀਵਾਂ। ਪੰਜਾਬੀ ਪੈਂਤੀ ਵਾਲੇ ਸਟਿੱਕਰ ਪੈਕ 👇 -https://t.me/addstickers/Punjabi35_1 -https://t.me/addstickers/Punjabi35_2 -https://t.me/addstickers/Punjabi35_3 -https://t.me/addstickers/Punjabi35_4 -https://t.me/addstickers/Punjabi35_5 📡 ਪੰਜਾਬੀ ਦੇ ਹੋਰ ਸਟਿੱਕਰ ਪੈਕਾਂ ਲਈ ਚੈਨਲ @PunjabiSticker
Show all...
Repost from TG Link Ads
sticker.webp0.49 KB
Repost from TG Link Ads
sticker.webp0.34 KB
Repost from TG Link Ads
👻 ਸਟਿੱਕਰ ਚੈਟ ਨੂੰ ਰੌਚਕ ਬਣਾਉਂਦੇ ਹਨ ਮਾਂ-ਬੋਲੀ ਪੰਜਾਬੀ ਵਾਲੇ ਸਟਿੱਕਰ ਪੈਕ 👇 ਮਾਂ-ਬੋਲੀ -https://t.me/addstickers/PunjabiBoli ਗੁਰਮੁਖੀ ਅੱਖਰ -https://t.me/addstickers/Gurmukhi ਗੁਰਮੁਖੀ ਗਿਣਤੀ -https://t.me/addstickers/Gurmukhi_100 ਪੰਜਾਬੀ ਕਾਇਦਾ -https://t.me/addstickers/Punjabi_Kayda 📡 ਪੰਜਾਬੀ ਸਟਿੱਕਰਾਂ ਲਈ ਚੈਨਲ @PunjabiSticker
Show all...
Repost from TG Link Ads
Photo unavailable
ਪੰਜਾਬੀ ਸਟੇਟਸ 🆕 ਪੰਜਾਬੀ ਸਟੇਟਸ 👇👇👇 https://t.me/+ALDMmtFVOp45NTY1 https://t.me/+ALDMmtFVOp45NTY1 〰️〰️〰️〰️〰️〰️〰️〰️〰️ Contact for 👉Cross/Paid Promo👈 〰️〰️〰️〰️〰️〰️〰️〰️〰️
Show all...
Choose a Different Plan

Your current plan allows analytics for only 5 channels. To get more, please choose a different plan.