en
Feedback
ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖

ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖

Open in Telegram

ਘਰ ਬੈਠੇ ਹੀ ਸਿੱਖੋ ਸੁੱਧ ਗੁਰਬਾਣੀ ਉਚਾਰਣ।। ਆਦਿ ਸੰਥਿਆ ਚਟਸਾਲ।। { ਸੁੱਧ ਗੁਰਬਾਣੀ ਅਤੇ ਕਥਾ ਪੜ੍ਹਣ ਪੜ੍ਹਾਉਣ ਦਾ ਉਪਰਾਲਾ } ਆਪ ਜੁੜੋ ਅਤੇ ਹੋਰਨਾਂ ਨੂੰ ਜੋੜੋ +੯੧ ੭੮੩੭੧ ੭੯੨੧੬ ਇੰਸਟਾਗ੍ਰਾਮ https://instagram.com/aad_santheya_online_academy?igshid=ZDdkNTZiNTM=

Show more
371
Subscribers
No data24 hours
No data7 days
No data30 days
Posts Archive
ਖਾਲਸਾ ਸਾਜਨਾ ਦਿਹਾੜੇ ਦੀਆਂ ਸਭ ਗੁਰਸਿੱਖਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ 📿⚔️
ਖਾਲਸਾ ਸਾਜਨਾ ਦਿਹਾੜੇ ਦੀਆਂ ਸਭ ਗੁਰਸਿੱਖਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ 📿⚔️

ਕੱਲ੍ਹ ਰਾਤ ੮ ਵਜੇ ਮੁੱਢ ਤੋਂ ਸੰਥਿਆ ਪ੍ਰਾਰੰਭ ਹੋਵੇਗੀ ਜੀ 📜🎙️

ਦਸਹਿਰਾ ਸਮਾਗਮ ਹਾਜ਼ਰੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ 🪷🌼🪷
ਦਸਹਿਰਾ ਸਮਾਗਮ ਹਾਜ਼ਰੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ 🪷🌼🪷

ਬਾਅਦ ਵਿੱਚ T-Shirts 👕 ਤੇ ਤਸਵੀਰਾਂ ਲਾਉਣ ਦਾ ਰੱਤੀ ਭਰ ਵੀ ਲਾਭ ਨਹੀਂ ਹੋਣਾ 🔥
ਬਾਅਦ ਵਿੱਚ T-Shirts 👕 ਤੇ ਤਸਵੀਰਾਂ ਲਾਉਣ ਦਾ ਰੱਤੀ ਭਰ ਵੀ ਲਾਭ ਨਹੀਂ ਹੋਣਾ 🔥

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥ ਚੇਤਰ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਆਤਮਿਕ ਗਿਆਨ ਦੁਆਰੇ ਜਾਨਣੇ ਯੋਗ ਅਤੇ ਧਰਤੀ ਦੇ ਰੱਖਿਅਕ ਪ੍ਰਮੇਸ਼ਰ ਨੂੰ ਅਰਾਧਣਾ ਕਰੀਏ ਤਾਂ ਬੜਾ ਅਨੰਦ ਪ੍ਰਾਪਤ ਹੁੰਦਾ ਹੈ। ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ਸੰਤ ਜਨਾਂ ਨਾਲ ਮਿਲਕੇ ਰਸਨਾਂ ਨਾਲ ਪ੍ਰਭੂ ਦਾ ਨਾਮ ਉਚਾਰਨ ਕਰਨਾ ਪ੍ਰਾਪਤ ਹੁੰਦਾ ਹੈ। ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਾਇਆ ਹੈ, ਉਨ੍ਹਾਂ ਦਾ ਸੰਸਾਰ ਵਿਚ ਆਇਆ ਸਫਲ ਗਿਣਿਆ ਜਾਂਦਾ ਹੈ। ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ॥ ਉਸ ਪ੍ਰਮੇਸ਼ਰ ਦੇ ਨਾਮ ਤੋਂ ਬਿਨਾਂ ਇੱਕ ਖਿਨ ਮਾਤਰ ਜਿਉਣਾ, ਜਾਣੋ ਜਨਮ ਵਿਅਰਥ ਜਾ ਰਿਹਾ ਹੈ। ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥ ਜੋ ਵਾਹਿਗੁਰੂ ਜਲਾਂ, ਖੁਸ਼ਕ ਥਾਂਵਾਂ, ਪ੍ਰਿਥਵੀ ਅਤੇ ਅਕਾਸ਼ ਵਿੱਚ ਪੂਰਨ ਹੈ, ਅਤੇ ਦਰੱਖਤਾਂ ਜੰਗਲਾਂ ਵਿਚ ਭੀ ਵਿਆਪਕ ਹੈ। ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥ ਉਹ ਪ੍ਰਭੂ ਜਿਸ ਨੂੰ ਚੇਤੇ ਨਹੀਂ ਆਉਂਦਾ ਉਸ ਪੁਰਸ਼ ਨੂੰ ਜਿਹੜਾ ਦੁਖ ਮਿਲਣਾ ਹੈ ਉਹ ਕਿੰਨਾਂ ਕੁ ਗਿਨਣਾ ਕਰੀਏ? ਅਰਥਾਤ ਬੇਅੰਤ ਦੁਖ ਪਰਾਪਤ ਹੁੰਦਾ ਹੈ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਸਿਮਰਿਆ ਹੈ ਅਥਵਾ ਜਿਨ੍ਹਾਂ ਨੇ ਨਾਮ ਜਪਕੇ ਉਸ ਪ੍ਰਭੂ ਦੇ ਆਨੰਦ ਨੂੰ ਭੋਗਿਆ ਹੈ ਉਨ੍ਹਾਂ ਦੇ ਸ਼੍ਰੋਮਣੀ ਭਾਗ ਮੰਨਣਾ ਕਰੋ। ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ॥ ਸ੍ਰੀ ਗੁਰੂ ਜੀ ਕਥਨ ਕਰਦੇ ਹਨ-ਉਸ ਹਰੀ ਦੇ ਦਰਸ਼ਨਾਂ ਨੂੰ ਸਾਡਾ ਮਨ ਚਾਹੁੰਦਾ ਹੈ, ਕਿਉਂਕਿ ਉਸ ਦੇ ਦਰਸ਼ਨਾਂ ਦੀ ਪਿਆਸ ਸਾਡੇ ਮਨ ਵਿੱਚ ਲੱਗੀ ਹੋਈ ਹੈ। ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ॥੨॥ ਚੇਤਰ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਉਸ ਪ੍ਰਭੂ ਨਾਲ ਜਿਹੜਾ ਮਿਲਾ ਦੇਵੇ , ਮੈਂ ਉਸ ਦੇ ਚਰਨੀ ਜਾ ਲੱਗਾਂ॥੨॥

Toilet Cleaner 🚽🧹 ਕੌੜਾ ਹੈ ਪਰ ਸੱਚ ਹੈ।
Toilet Cleaner 🚽🧹 ਕੌੜਾ ਹੈ ਪਰ ਸੱਚ ਹੈ।

ਪੜ੍ਹੋ, ਵੀਚਾਰੋ ਅਤੇ ਅੱਗੇ ਦੱਸੋ
ਪੜ੍ਹੋ, ਵੀਚਾਰੋ ਅਤੇ ਅੱਗੇ ਦੱਸੋ