en
Feedback
ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖

ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖

Open in Telegram

ਘਰ ਬੈਠੇ ਹੀ ਸਿੱਖੋ ਸੁੱਧ ਗੁਰਬਾਣੀ ਉਚਾਰਣ।। ਆਦਿ ਸੰਥਿਆ ਚਟਸਾਲ।। { ਸੁੱਧ ਗੁਰਬਾਣੀ ਅਤੇ ਕਥਾ ਪੜ੍ਹਣ ਪੜ੍ਹਾਉਣ ਦਾ ਉਪਰਾਲਾ } ਆਪ ਜੁੜੋ ਅਤੇ ਹੋਰਨਾਂ ਨੂੰ ਜੋੜੋ +੯੧ ੭੮੩੭੧ ੭੯੨੧੬ ਇੰਸਟਾਗ੍ਰਾਮ https://instagram.com/aad_santheya_online_academy?igshid=ZDdkNTZiNTM=

Show more
371
Subscribers
No data24 hours
No data7 days
No data30 days
Posts Archive
ਪ੍ਰਚਲਤ "ਐੜਾ ਐਨਕ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ। 🕯️🪶
ਪ੍ਰਚਲਤ "ਐੜਾ ਐਨਕ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ। 🕯️🪶

ਪ੍ਰਚਲਤ ਊੜਾ ਊਠ ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ।🕯️🪶
ਪ੍ਰਚਲਤ ਊੜਾ ਊਠ ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ।🕯️🪶

ਅੱਜ ਦੇ ਸਮੇਂ ਵਿੱਚ ਗੁਰਬਾਣੀ ਵਿਦਿਆ ਪੜ੍ਹਨ ਦਾ ਰੁਝਾਨ ਸਿੱਖਾਂ ਵਿੱਚ ਦਿਨੋ- ਦਿਨ ਘੱਟਦਾ ਜਾ ਰਿਹਾ ਹੈ। ਸਕੂਲਾਂ ਵਿੱਚ ਗੁਰਮੁਖੀ ਦੇ ਸ਼ੁੱਧ ਉਚਾਰਨ ਬਾਬਤ
ਅੱਜ ਦੇ ਸਮੇਂ ਵਿੱਚ ਗੁਰਬਾਣੀ ਵਿਦਿਆ ਪੜ੍ਹਨ ਦਾ ਰੁਝਾਨ ਸਿੱਖਾਂ ਵਿੱਚ ਦਿਨੋ- ਦਿਨ ਘੱਟਦਾ ਜਾ ਰਿਹਾ ਹੈ। ਸਕੂਲਾਂ ਵਿੱਚ ਗੁਰਮੁਖੀ ਦੇ ਸ਼ੁੱਧ ਉਚਾਰਨ ਬਾਬਤ ਨਹੀਂ ਦੱਸਿਆ ਜਾਂਦਾ। ਇਸ ਅਕੈਡਮੀ ਵਿੱਚ ਨਵੇਕਲੇ ਢੰਗ ( Online ) ਨਾਲ ਸੰਥਿਆ ਦਿੱਤੀ ਜਾਂਦੀ ਹੈ। ਜਿਹੜੇ ਦੇਸ਼- ਵਿਦੇਸ਼ ਵਿੱਚ ਵਸਦੇ ਬੱਚੇ ਜਾਂ ਗ੍ਰਹਿਸਥੀ ਹਨ, ਜੋ ਮਾਤਾਵਾਂ ਭੈਣਾਂ ਦੁਨਿਆਵੀ ਰੁਝੇਵਿਆਂ ਦੇ ਕਾਰਨ ਘਰ ਤੋਂ ਬਾਹਰ ਜਾ ਕੇ ਸੰਥਿਆ ਪ੍ਰਾਪਤ ਨਹੀਂ ਕਰ ਸਕਦੇ, ਉਹ ਇਸ ਆਨਲਾਈਨ ਮਾਧਿਅਮ ਰਾਹੀਂ ਗੁਰਮੁਖੀ ਅਤੇ ਗੁਰਬਾਣੀ ਸੰਥਿਆ ਪ੍ਰਾਪਤ ਕਰ ਸਕਦੇ ਹਨ ।

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦੀ ਪ੍ਰਾਰੰਭਤਾ ਪ੍ਰਮੇਸ਼ਰ ਵਾਹਿਗੁਰੂ ਅਤੇ ਵਿਦਿਆ ਦਾਤੇ ਗਿਆਨੀ ਭਗਵਾਨ ਸਿੰਘ ਜੀ, ਵਿਦਿਆ ਦਾਤੇ ਗਿਆਨ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦੀ ਪ੍ਰਾਰੰਭਤਾ ਪ੍ਰਮੇਸ਼ਰ ਵਾਹਿਗੁਰੂ ਅਤੇ ਵਿਦਿਆ ਦਾਤੇ ਗਿਆਨੀ ਭਗਵਾਨ ਸਿੰਘ ਜੀ, ਵਿਦਿਆ ਦਾਤੇ ਗਿਆਨੀ ਕਰਮ ਸਿੰਘ ਜੀ, ਅਤੇ ਗੁਰ ਭਾਈ ਗਿਆਨੀ ਸਤਨਾਮ ਸਿੰਘ ਜੀ, ਅਤੇ ਸਮੂਹ ਪ੍ਰਬੰਧਕ ਕਮੇਟੀ, ਸੇਵਾਦਾਰ ਸੰਗਤਾਂ ਦੀ ਸ਼ਮੂਲੀਅਤ ਰਾਹੀਂ ਮਿਤੀ ੨੧ ਵੈਸਾਖ, ਸੰਮਤ ੫੫੫ ਨੂੰ ਹੋਈ।