en
Feedback
ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖

ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖

Open in Telegram

ਘਰ ਬੈਠੇ ਹੀ ਸਿੱਖੋ ਸੁੱਧ ਗੁਰਬਾਣੀ ਉਚਾਰਣ।। ਆਦਿ ਸੰਥਿਆ ਚਟਸਾਲ।। { ਸੁੱਧ ਗੁਰਬਾਣੀ ਅਤੇ ਕਥਾ ਪੜ੍ਹਣ ਪੜ੍ਹਾਉਣ ਦਾ ਉਪਰਾਲਾ } ਆਪ ਜੁੜੋ ਅਤੇ ਹੋਰਨਾਂ ਨੂੰ ਜੋੜੋ +੯੧ ੭੮੩੭੧ ੭੯੨੧੬ ਇੰਸਟਾਗ੍ਰਾਮ https://instagram.com/aad_santheya_online_academy?igshid=ZDdkNTZiNTM=

Show more
371
Subscribers
No data24 hours
No data7 days
No data30 days
Posts Archive
https://youtu.be/sd2kqjk4ROE ਆਦਿ ਸਚੁ ਜੁਗਾਦਿ ਸਚੁ।। ਦੇ ਅੰਤਰੀਵ ਅਰਥ 🌸🌼🌸

ਤਾਂ ਹੁਕਮਨਾਮਾ ਸਾਹਿਬ ਆਇਆ:- ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥ ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥ ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥ ਨਵਨਿਧਿ ਸਿਧਿ ਰਿਧਿ ਦੀਨੇ ਕਰਤੇ ਤੋਟਿ ਨ ਆਵੈ ਕਾਈ ਰਾਮ ॥ ਖਾਤ ਖਰਚਤ ਬਿਲਛਤ ਸੁਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ ॥ ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ ॥ ਕੋਟਿ ਬਿਘਨ ਸਗਲੇ ਉਠਿ ਨਾਠੇ ਦੂਖੁ ਨ ਨੇੜੈ ਆਇਆ ॥ ਸਾਂਤਿ ਸਹਜ ਆਨੰਦ ਘਨੇਰੇ ਬਿਨਸੀ ਸਬਾਈ ॥ ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜੁ ਜਿਸੁ ਵਡਿਆਈ ਰਾਮ ॥੨॥ ਜਿਸਕਾ ਕਾਰਜੁ ਤਿਨਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥ ਭਗਤ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ॥ ਗੁਣ ਗਾਇ ਗੋਬਿੰਦ ਅਨਦ ਉਪਜੇ ਸਾਧਸੰਗਤਿ ਸੰਗਿ ਬਨੀ ॥ ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ॥ ਅਠਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ॥ ਪਤਿਤ ਪਾਵਨੁ ਬਿਰਦੁ ਸੁਆਮੀ ਨਾਨਕ ਸਬਦ ਅਧਾਰਾ ॥੩॥ ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ ॥ ਸੰਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੈ ਰਾਮ ॥ ਨਾਮੁ ਦੀਜੈ ਦਾਨੁ ਕੀਜੈ ਬਿਸਰੁ ਨਾਹੀ ਇਕ ਖਿਨੋ ॥ ਗੁਣ ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੋ ॥ ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭੀਜੈ ॥ ਬਿਨਵੰਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਜੈ ॥੪॥੭॥੧੦॥ ( ਅੰਗ ੭੮੩ )

https://youtu.be/Y6ob_VA16U0?si=MZYrPa83HQ-8Zg_B ਯਾਦਗਾਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ 🌼🌼🌼

ਪ੍ਰਚਲਤ ਗੱਗਾ "ਗਮਲਾ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ।🕯️🪶
ਪ੍ਰਚਲਤ ਗੱਗਾ "ਗਮਲਾ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ।🕯️🪶

ਪ੍ਰਚਲਤ ਕੱਕਾ "ਕਬੂਤਰ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ। 🕯️🪶
ਪ੍ਰਚਲਤ ਕੱਕਾ "ਕਬੂਤਰ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ। 🕯️🪶

*https://youtu.be/dKWddXTBD-U* ਗੁਰਬਾਣੀ ਇਕ ਅਨਮੋਲ ਖ਼ਜ਼ਾਨਾ 🌼🌸🪶

https://youtu.be/slr4tEjRT2k ਗੁਰਮਤਿ ਵਿੱਚ ਇਕ ਦਾ ਸਿਧਾਂਤ Daily Katha vichaar 🌸🌼🌸

ਪ੍ਰਚਲਤ ਹਾਹਾ "ਹਾਥੀ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ। 🕯️🪶
ਪ੍ਰਚਲਤ ਹਾਹਾ "ਹਾਥੀ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ। 🕯️🪶

ਪ੍ਰਚਲਤ ਸੱਸਾ "ਸਲੇਟ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ। 🕯️🪶
ਪ੍ਰਚਲਤ ਸੱਸਾ "ਸਲੇਟ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ। 🕯️🪶

ਪ੍ਰਚਲਤ ਈੜੀ "ਇੱਟ" ਵਾਲੀ ਪੈਂਤੀ ਅੱਖਰੀ ਦੀ ਬਜਾਏ, ਆਪਣੇ ਬੱਚਿਆਂ ਨੂੰ ਇਸ 👆 ਇਤਿਹਾਸਕ ਪੈਂਤੀ ਅੱਖਰੀ ਦੇ ਧਾਰਣੀ ਬਣਾਓ ਜੀ।🕯️🪶