en
Feedback
66KV CHAK VAIROKE

66KV CHAK VAIROKE

Open in Telegram

66ਕੇ ਵੀ ਚਕ ਵੈਰੋਕੇ ਕਾ ਨਾਲ ਸੰਬੰਧਿਤ ਸਾਰੇ ਕਿਸਾਨ ਭਰਾਵਾਂ /ਖਪਤਕਾਰਾਂ ਨੂੰ ਦਸਿਆ ਜਾਂਦਾ ਹੈ ਕਿ ਇਸ ਗਰੁੱਪ ਵਿਚ ਸਿਰਫ ਸ਼ਡਿਊਲ ਅਡਵਾਸ ਦਸਿਆ ਜਾਂਦਾ ਹੈ ਪੀ ਸੀ ਦੁਆਰਾ ਪਾਵਰ ਕੱਟ ਲੱਗ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ Telegram 66KV CHAK VAIROKE🌟🌟🌟🌟 join ਕੀਤਾ ਜਾਵੇ। ਕਰਵਾਇਆ ਜਾਵੇ ਜੀ 🙏

Show more

📈 Analytical overview of Telegram channel 66KV CHAK VAIROKE

Channel 66KV CHAK VAIROKE (@chakvairoke66kv) in the Punjabi language segment is an active participant. Currently, the community unites 11 622 subscribers, ranking 5 951 in the Business category and 33 479 in the India region.

📊 Audience metrics and dynamics

Since its creation on невідомо, the project has demonstrated rapid growth, gathering an audience of 11 622 subscribers.

According to the latest data from 09 September, 2026, the channel demonstrates stable activity. Although there has been a change in the number of participants by 198 over the last 30 days and by 22 over the last 24 hours, overall reach remains high.

  • Verification status: Not verified
  • Engagement rate (ER): The average audience engagement rate is 48.49%. Within the first 24 hours after publication, content typically collects 26.11% reactions from the total number of subscribers.
  • Post reach: On average, each post receives 5 636 views. Within the first day, a publication typically gains 3 035 views.
  • Reactions and interaction: The audience actively supports content: the average number of reactions per post is 0.

📝 Description and content policy

The author describes the resource as a platform for expressing subjective opinions:
66ਕੇ ਵੀ ਚਕ ਵੈਰੋਕੇ ਕਾ ਨਾਲ ਸੰਬੰਧਿਤ ਸਾਰੇ ਕਿਸਾਨ ਭਰਾਵਾਂ /ਖਪਤਕਾਰਾਂ ਨੂੰ ਦਸਿਆ ਜਾਂਦਾ ਹੈ ਕਿ ਇਸ ਗਰੁੱਪ ਵਿਚ ਸਿਰਫ ਸ਼ਡਿਊਲ ਅਡਵਾਸ ਦਸਿਆ ਜਾਂਦਾ ਹੈ ਪੀ ਸੀ ਦੁਆਰਾ ਪਾਵਰ ਕੱਟ ਲੱਗ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ Telegram 66KV CHAK VAIROKE🌟🌟🌟🌟 join ਕੀਤਾ ਜਾਵੇ। ਕਰਵਾਇਆ ਜਾਵੇ ...

Thanks to the high frequency of updates (latest data received on 10 September, 2026), the channel maintains relevance and a high level of publication reach. Analytics show that the audience actively interacts with content, making it an important point of influence in the Business category.

11 622
Subscribers
+2224 hours
+607 days
+19830 days
Posts Archive
ਵੀਰ ਜੀ 220 ਕੇ ਵੀ ਘੁਬਾਇਆ ਤੋਂ ਜੋ ਵੈਰੋਕਾ ਟਾਵਰ ਲਾਈਨ ਚੱਲਦੀ ਹੈ ਘੁਬਾਇਆ ਬਿਜਲੀਘਰ ਉਸ ਲਾਈਨ ਤੇ ਫਾਲਟ ਹੋਣ ਕਰਕੇ ਸਪਲਾਈ ਬੰਦ ਹੈ। ਜਦੋਂ ਵੀ ਘੁਬਾਇਆ ਤੋਂ ਬਿਜਲੀਘਰ ਸਪਲਾਈ ਚਾਲੂ ਹੋਵੇਗੀ, ਉਦੋਂ ਹੀ ਸਪਲਾਈ ਚਾਲੂ ਹੋ ਜਾਵੇਗੀ। ਇਸ ਲਈ ਫੋਨ ਘੱਟ ਕੀਤੇ ਜਾਣ, ਜਦੋਂ ਵੀ ਸਪਲਾਈ ਚਾਲੂ ਹੋ ਗੲਈ , ਲਾਈਟ ਚੱਲ ਜਾਵੇਗੀ ਜੀ

ਨੋਟ :- ਚੱਕ ਵੈਰੋ ਬਿਜਲੀ ਘਰ ਤੋ ਚੱਲਣ ਵਾਲੀ ਸਾਰੀ ਸਪਲਾਈ ਟੈਕਨੀਕਲ ਫਾਲਟ ਕਾਰਨ ਬੰਦ ਹੈ । ਸਪਲਾਈ ਚੱਲਣ ਦੀ ਸੰਭਾਵਨਾ 4/5 ਘੰਟੇ ਤੋ ਬਾਅਦ ਦੀ ਹੈ।

220 ਕੇ.ਵੀ ਘੁਬਾਇਆ ਤੋ ਸਾਰੀ ਸਪਲਾਈ ਬੰਦ ਹੈ । ਰਾਤ ਤੱਕ ਕੋਈ ਸਪਲਾਈ ਚੱਲਣ ਦੀ ਸੰਭਾਵਨਾ ਨਹੀ ਹੈ । ਜਦੋ ਵੀ ਸਪਲਾਈ ਚਲਣੀ ਹੋਈ ਪਹਿਲਾ ਜਰੂਰ ਦੱਸ ਦਿਤਾ ਜਾਵੇਗਾ ।

ਨੋਟ :- ਚੱਕ ਵੈਰੋ ਬਿਜਲੀ ਘਰ ਤੋ ਚੱਲਣ ਵਾਲੀ ਸਾਰੀ ਸਪਲਾਈ ਟੈਕਨੀਕਲ ਫਾਲਟ ਕਾਰਨ ਬੰਦ ਹੈ । ਸਪਲਾਈ ਚੱਲਣ ਦੀ ਸੰਭਾਵਨਾ ਸ਼ਾਮ 8 ਵਜੇ ਤੋ ਬਾਅਦ ਦੀ ਹੈ।

66ਕੇ ਵੀ ਟਾਵਰ ਲਾਈਨ ਘੁਬਾਇਆ ਤੋਂ ਫਾਲਟ ਹੋਣ ਕਰਕੇ ਬਿਜਲੀਘਰ ਸਪਲਾਈ ਬੰਦ ਹੈ ਜਦੋਂ ਬਿਜਲੀਘਰ ਸਪਲਾਈ ਚਾਲੂ ਹੋ ਗਈ , ਉਦੋਂ ਸਪਲਾਈ ਚਾਲੂ ਹੋ ਜਾਵੇਗੀ ਜੀ

ਵੈਰੋਕਾ, ਅਰਨੀਵਾਲਾ, ਸਿਮਰੇ ਵਾਲਾ, ਮੁਕਤਸਰ ਰੋਡ ਫੀਡਰ ਅੱਜ ਰਾਤ 08:30 ਵਜੇ ਚੱਲਣਗੇ ।

ਚੱਕ ਸੈਦੋਕਾ, ਰੂੰਮ ਵਾਲਾ, ਕਾਠਗੜ੍ਹ ਫੀਡਰ ਕੱਲ ਸਵੇਰੇ 04:30 ਵਜੇ ਚੱਲਣਗੇ ।

ਢਾਬ ਘੜਿਆਲ, ਅਰਾਈਆਂਵਾਲਾ, ਬਾਹਮਣੀ ਵਾਲਾ, ਪੱਕਾ ਕਾਲੇ ਵਾਲਾ ਫੀਡਰ 12:30 ਵਜੇ ਚੱਲ ਚੁੱਕੇ ਹਨ । ਚੱਲ ਰਹੇ ਹਨ ।

👉 ਪਿੰਡ ਵੈਰੋਕਾ ਅਰਬਨ 07:30 ਵਜੇ ਤੱਕ ਪਾਵਰ ਕੱਟ ਹੈ ਜੀ

ਖੇਤਾਂ ਵਾਲੀ ਸਪਲਾਈ ਨੂੰ 07:45 ਵਜੇ ਤੱਕ ਪਾਵਰ ਕੱਟ ਹੈ ਜੀ

ਖੇਤਾਂ ਵਾਲੀ ਸਪਲਾਈ ਸ਼ਡਿਊਲ ਵਾਲੇ ਫੀਡਰ ਚੱਲ ਰਹੇ ਹਨ ਜੀ

👉 ਪਿੰਡ ਵੈਰੋਕਾ ਅਰਬਨ 10:15 ਵਜੇ ਤੱਕ ਪਾਵਰ ਕੱਟ ਹੈ ਜੀ... ✍🙏🙏

👉 30 ਮਿੰਟ ਲਈ ਸਾਰੀ ਸਪਲਾਈ ਬੰਦ ਹੈ ਜੀ

👉 24 ਘੰਟੇ ਸਪਲਾਈ ਨੂੰ 07:30 ਵਜੇ ਤੱਕ ਪਾਵਰ ਕੱਟ ਹੈ ਜੀ...✍🙏🙏

ਅਰਨੀਵਾਲਾ ਫੀਡਰ ਚਾਲੂ ਹੋ ਗਿਆ ਹੈ ਜੀ

ਵੈਰੋਕੇ, ਮੁਕਤਸਰ ਰੋਡ, ਸਿਮਰੇ ਵਾਲਾ ਫੀਡਰ 01.00 ਵਜੇ ਚਾਲੂ ਹੋ ਗਏ ਹਨ

24 ਘੰਟੇ ਸਪਲਾਈ ਚਾਲੂ ਹੋ ਗੲਈ ਹੈ ਜੀ

ਵੈਰੋਕਾ, ਅਰਨੀਵਾਲਾ, ਸਿਮਰੇ ਵਾਲਾ, ਮੁਕਤਸਰ ਰੋਡ ਫੀਡਰ 02.30 ਵਜੇ ਚੱਲਣਗੇ। ਪਾਵਰ ਕੱਟ ਹੋਣ ਕਾਰਨ।

24 ਘੰਟੇ ਸਪਲਾਈ 01.00 ਵਜੇ ਚਾਲੂ ਕੀਤੀ ਜਾਵੇਗੀ ਜੀ

ਢਾਬ ਘੜਿਆਲ, ਅਰਾਈਆਂਵਾਲਾ, ਬਾਹਮਣੀ ਵਾਲਾ, ਪੱਕਾ ਕਾਲੇ ਵਾਲਾ ਫੀਡਰ ਸਵੇਰੇ 07:30 ਵਜੇ ਚੱਲਣਗੇ ।