en
Feedback
MA EXAM STUDY

MA EXAM STUDY

Open in Telegram

MA EXAM STUDY YouTube channel link --- https://youtube.com/c/MAEXAMSTUDY Subscribe all students for final exam

Show more
834
Subscribers
No data24 hours
No data7 days
-130 days
Posts Archive
Pseb 12th class geography paper video tomorrow 10 am

pseb 9th class computer science final paper 2023 | FULL SOLVED | Pseb 9th class | https://youtu.be/EaZIJ7ov-tM

ਦਸਵੀ ਕਲਾਸ ਦੇ ਵਿਦਿਆਰਥੀਆਂ ਨੂੰ ਹੱਲ ਕਿੱਤੇ ਸੈਪਲ ਪੇਪਰ ਚਾਹੀਦੇ ਹਨ | Answer below 👇👇
Anonymous voting

pseb 9th class math paper solution 2023 | 13 March 2023 | FULL SOLVED | pseb 9th class | #pseb https://youtu.be/jxbPDo7yapE

Class 11th Gen. English Final Exam (10th March 2023)_1 (1).pdf7.41 KB

Pseb Class 12th general English paper date ? Pseb 12th class | General English Paper | https://youtu.be/54NHEz2BK0I

photo content

pseb 9th class physical education paper solution 2023 | Full Solved | 10 March 2023 | pseb 9th class https://youtu.be/RyRbqxdGSEo

+1
9th Science(1).pdf2.51 MB

Pseb 9th Class science paper solution | 9 March 2023 Full solved | 9th class science paper solution https://youtu.be/HCVb5TlCoEg

Kro chek

Pseb 9th Class science paper solution | 9 March 2023 | 9th class science paper solution | https://youtu.be/GLFECWS94CU

https://www.in-vulcan.com/#/pages/register/register?id=414817 For Earn daily 300rs click this link and sign up fast

Kro chek sare jane Comment and like jroor kr dena ji Tnx

Pseb 11th class general punjabi paper 2023 | 11th class genral punjabi final exam 7 march 2023 | https://youtu.be/ZRXUJaz3hhs

Kro chek sare ji ik war

class 9th english paper solution march 2023 | 9th english paper solution 2023 | pseb 9th class | https://youtu.be/zHNGJNLRqog

Chek now all 9th english

ਵਿਸ਼ਾ- ਅੱਠਵੀਂ ਅਤੇ ਬਾਰਵੀਂ ਸ਼੍ਰੇਣੀ ਪਰੀਖਿਆ ਫਰਵਰੀ/ ਮਾਰਚ 2023 ਦੀ ਮਿਤੀ 06-03-2023 ਨੂੰ ਕੋਈ ਪਰੀਖਿਆ ਨਾ ਹੋਣ ਸਬੰਧੀ। . ਅੱਠਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਬੋਰਡ ਪਰੀਖਿਆਵਾਂ ਮਿਤੀ 04-03-2023 (ਅੱਜ ਦੇ ਦਿਨ ਸਨਿਚਰਵਾਰ) ਤੋਂ 15 ਦਿਨ ਬਾਅਦ ਮਿਤੀ 20-03-2023 (ਸੋਮਵਾਰ) ਤੋਂ ਬਾਕੀ ਰਹਿੰਦੇ ਵਿਸ਼ਿਆਂ ਦੀਆਂ ਜਾਰੀ ਸਮਾਂ ਸਾਰਨੀ (Datesheets) ਅਨੁਸਾਰ ਹੋਣਗੀਆਂ, ਸਾਰੇ ਪਰੀਖਿਆਰਥੀ ਆਪਣੀ ਪੜ੍ਹਾਈ ਨਾਲ ਜੁੜੇ ਰਹਿਣ ਅਤੇ ਹੋਰ ਚੰਗੇ ਅੰਕ ਲੈਣ ਲਈ ਇਨ੍ਹਾਂ ਛੁੱਟੀਆਂ ਦਾ ਸਦ ਉਪਯੋਗ ਕਰਨ। ਪਹਿਲਾਂ ਵੀ ਤੁਹਾਨੂੰ ਲਿਖਤੀ ਸੂਚਿਤ ਕੀਤਾ ਗਿਆ ਹੈ, ਪਰ ਫਿਰ ਵੀ ਯਾਦ ਰੱਖਣ ਅਤੇ ਸੰਬੰਧਤਾਂ ਨੂੰ ਵੀ ਯਾਦ ਕਰਵਾਉਣ ਅਤੇ ਅਮਲ ਕਰਨ ਲਈ ਸੂਚਿਤ ਕੀਤਾ ਜਾਵੇ ਕਿ ਮਿਤੀ 06-03-2023(ਦਿਨ ਸੋਮਵਾਰ)ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਲਿਖਤੀ ਪਰੀਖਿਆ ਨਹੀਂ ਹੈ। ਇਸ ਕਰਕੇ ਪ੍ਰਸ਼ਨ ਪੱਤਰ ਹਰ ਪਖੋ ਸੁਰੱਖਿਅਤ ਰਖਏ ਤੁਹਾਡੇ ਦਫ਼ਤਰੀ ਅਤੇ ਨੈਤਿਕਤਾ ਦਾ ਮੁੱਢਲਾ ਕਰਤੱਵ . ਕੇਂਦਰ ਸੁਪਰਡੰਟਜ਼ ਅਪਣੇ ਅਧੀਨ ਕੰਮ ਕਰਦੇ ਨਿਗਰਾਨ ਅਮਲੇ (invigilators) ਰਾਹੀਂ ਹਰੇਕ ਕਮਰੇ ਵਿਚ ਬੈਠੇ ਪਰੀਖਿਆਰਥੀਆਂ ਨੂੰ ਵੀ ਅਗਲੀ ਪਰੀਖਿਆ ਮਿਤੀ 20-03-2023 ਬਾਰੇ ਸੂਚਿਤ ਕਰਵਾਉਣ। * ਇਸ ਕਾਰਜ ਲਈ ਆਪ ਜੀ ਦੇ ਸਹਿਯੋਗ ਦੀ ਸ਼ਖਤ ਜਰੂਰਤ ਹੈ,ਰਿਵਾਇਜ਼ (ਸ) ਡੇਟਸ਼ੀਟ ਬੋਰਡ ਦੀ ਵੈਬਸਾਈਟ (www.pseb.ac.in) ਤੇ ਉਪਲਬੱਧ ਹੈ . ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਟੈਲੀਫੋਨ ਨੰਬਰ- 0172-5227334,0172-5227333,0172-5227340 ਤੇ ਸੰਪਰਕ ਕੀਤਾ ਜਾਵੇ।