Knowledge tech.3 (Pseb)
Open in Telegram
Hi, I am SONIA BHARDWAJ from INDIA this knowledge tech.3 This channel provides you with great knowledge, online study.
Show more999
Subscribers
No data24 hours
-57 days
-1230 days
Posts Archive
ਮੈਰੀਟੋਰੀਅਸ ਸਕੂਲਾਂ ਵਿੱਚ 11th ਕਲਾਸ ਲਈ (2024-25 ) ਦਾਖਲਾ ਪ੍ਰੀਖਿਆ 17 ਮਾਰਚ 2024 ਨੂੰ ਹੋਵੇਗੀ ਅਤੇ 9th (ਲੜਕੀਆਂ) ਕਲਾਸ ਲਈ ਦਾਖਲਾ ਪ੍ਰੀਖਿਆ 30 ਮਾਰਚ 2024 ਨੂੰ ਹੋਵੇਗੀ। ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਜਲਦ ਹੀ ਸ਼ੁਰੂ ਹੋ ਜਾਵੇਗੀ।
ਕਿਰਪਾ ਕਰਕੇ ਇਸ ਪੋਸਟ ਨੂੰ ਅੱਗੇ ਜਰੂਰ ਸਾਂਝਾ ਕੀਤਾ ਜਾਵੇ ਤਾਂ ਕਿ ਗਰੀਬ ਮਾਪਿਆਂ ਦੇ ਬੱਚੇ Non- Medical, Medical ਅਤੇ commerce ਦੀ ਪੜਾਈ ਬਿਲਕੁਲ ਮੁਫਤ ਪ੍ਰਾਪਤ ਕਰ ਸਕਣ ਅਤੇ ਮਹਿੰਗੀ ਪ੍ਰਾਈਵੇਟ ਸਿੱਖਿਆਂ ਦੀ ਲੁੱਟ ਤੋਂ ਬਚ ਸਕਣ। ਧੰਨਵਾਦ
12th ka koi student plz political science aaj ka paper send krdo for solution
