en
Feedback
66KV KHUI KHERA SUPPLY GROUP

66KV KHUI KHERA SUPPLY GROUP

Open in Telegram

ਖੇਤਾਂ ਵਾਲੀ ਸਪਲਾਈ ਤੇ 24 ਘੰਟੇ ਵਾਲੀ ਸਪਲਾਈ ਦੀ ਜਾਣਕਾਰੀ ਲਈ Play Store ਦੇ ਵਿੱਚ ਜਾ ਕੇ Telegram ਡਾਊਨਲੋਡ ਕਰੋ । ਫਿਰ Telegram ਦੇ ਵਿੱਚ ਸਰਚ ਕਰੋ 66KV KhuiKhera Supply Group । ਗਰੁੱਪ ਸਰਚ ਹੋਣ ਤੋਂ ਬਾਦ ਗਰੁੱਪ ਨੂੰ ਖੋਲੋ ਤੇ Join ਕਰੋ । ਤੇ ਇਸ ਗਰੁੱਪ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ।

Show more
9 702
Subscribers
+324 hours
+747 days
+44030 days
Posts Archive
ਸਿੰਘਪੁਰਾ ap ਫ਼ੀਡਰ ਚਲ ਗਿਆ ਹੈ

ਸਿੰਘਪੁਰਾ ap 2:00 ਵਜੇ ਚੱਲੇ ਗਾ

ਸੱਜਰਾਣਾ ap ਚਲ ਗਿਆ ਹੈ |

ਘੱਲੂ ap ਫ਼ੀਡਰ ਚਲ ਗਿਆ ਹੈ

ਸੱਜਰਾਣਾ ap ਫ਼ੀਡਰ ਸ਼ਾਮ 05.10 ਵਜੇ ਚਲੇਗਾ ਜੀ |

ਸਿੰਘਪੁਰਾ ap ਫ਼ੀਡਰ ਚਲ ਗਿਆ ਹੈ

ਸਿੰਘਪੁਰਾ ਅਤੇ ਘੱਲੂ ap ਫ਼ੀਡਰ ਫਾਲਟ ਕਾਰਨ ਬੰਦ ਹੋਗਏ ਹਨ |

ਸਾਰੇ AP ਫੀਡਰ ਚਾਲੂ ਹੋ ਗਏ ਹਨ l ਸੱਜ ਰਾਣਾ AP ਫੀਡਰ ਦੁਪਹਿਰ 2 ਵਜ਼ੇ ਚੱਲੇਗਾ

ਘਰਾਂ ਵਾਲੀ ਸਪਲਾਈ ਪਾਵਰ ਕੱਟ ਕਾਰਨ 20 ਮਿੰਟ ਲਈ ਬੰਦ ਹੈ ਜੀ

ਖੇਤਾਂ ਵਾਲੀ ਸਪਲਾਈ ਪਾਵਰ ਕੱਟ ਕਾਰਨ 8 ਵਜ਼ੇ ਤੱਕ ਬੰਦ ਹੈ ਜੀ

ਸਾਰੇ AP ਫੀਡਰ ਚੱਲ ਰਹੇ ਹਨ l ਸੱਜ ਰਾਣਾ AP ਫੀਡਰ ਦੁਪਹਿਰ 2 ਵਜ਼ੇ ਚੱਲੇਗਾ

ਮੁਲਾਜ਼ਮਾਂ ਨੂੰ ਸੰਦੇਸ਼ ਲਗਾ ਦਿੱਤਾ ਹੈ l ਜਲਦੀ ਫਾਲਟ ਦੂਰ ਕਰਕੇ ਸਪਲਾਈ ਚਾਲੂ ਹੋ ਜਾਵੇਗੀ ਜੀ l

ਕਬੂਲਸ਼ਾਹ UPS ਫੀਡਰ ਫਾਲਟ ਹੋਣ ਕਾਰਨ ਬੰਦ ਹੈ ਜੀ l

ਸਿੰਘਪੁਰਾ ap ਫੀਡਰ ਚਾਲੂ ਹੋ ਗਿਆ ਜੀ ।

ਸਪਲਾਈ ਚਲ ਗਈ ਹੈ

ਸਾਬੂਆਣਾ ap ਫਾਲਟ ਕਾਰਨ ਬੰਦ ਹੈ | ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਕਰ ਦਿਤੀ ਜਾਵੇਗੀ

11kv ਸਜਰਾਣਾ AP ਫੀਡਰ ਚੱਲ ਪਿਆ ਹੈ।

11kv  ਨਿਹਾਲ ਖੇੜਾ UPS ਫੀਡਰ 00:30 ਮਿੰਟ ਬਾਅਦ ਚਲੇਗਾ