Exam Plus Education
Open in Telegram
💎All PAID Content FREE ☞Handwritten Note ☞NCERT Books ☞Multi language ☞CURRENT AFFAIRS PDF Youtube link:- https://youtube.com/c/EXAMPLUSEDUCATION Telegram Discussion Group t.me/punjab_all_exam Ads/query/paid promotion contact @mandeepjassal
Show more1 006
Subscribers
No data24 hours
No data7 days
-1630 days
Posts Archive
1 006
ਆਪਜੀ ਨੂੰ ਪਰਿਵਾਰ ਸਮੇਤ ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ! 🪔
ਵਾਹਿਗੁਰੂ ਤੁਹਾਡੇ ਅਤੇ ਤੁਹਾਡੇ ਪਰਿਵਾਰ ਉੱਤੇ ਆਪਣੀ ਮਿਹਰ ਬਣਾਈ ਰੱਖਣ। ਤੁਹਾਡੇ ਜੀਵਨ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਦੇ ਦੀਵੇ ਹਮੇਸ਼ਾ ਜਗਦੇ ਰਹਿਣ।
ਤੁਹਾਡਾ ਘਰ ਖੁਸ਼ੀਆਂ ਨਾਲ ਰੌਸ਼ਨ ਹੋਵੇ ਅਤੇ ਹਰ ਦਿਨ ਨਵੀਆਂ ਖੁਸ਼ੀਆਂ ਲੈ ਕੇ ਆਵੇ।
ਆਪ ਜੀ ਅਤੇ ਆਪ ਜੀ ਦੇ ਸਮੂਹ ਪਰਿਵਾਰ ਨੂੰ ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ!
