cookie

We use cookies to improve your browsing experience. By clicking «Accept all», you agree to the use of cookies.

avatar

ਪੰਜਾਬੀ ਲੋਗੋ

Advertising posts
344
Subscribers
No data24 hours
No data7 days
-330 days

Data loading in progress...

Subscriber growth rate

Data loading in progress...

ਅੱਜ ਦਾ ਇਹ ਸਵਾਲ ਸਿਰਫ਼ ਉਹਨਾਂ ਲਈ ਹੈ ਜੋ ਗਰੁੱਪਾਂ-ਚੈਨਲਾਂ ਵਿੱਚ ਬੈਠੇ ਤਾਂ ਹੁੰਦੇ ਹਨ, ਦੇਰ-ਸਵੇਰ ਗੇੜੀਆਂ ਵੀ ਮਾਰਦੇ ਹਨ ਪਰ ਅੱਜ ਤੱਕ ਕਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਕਦੇ ਆਪਣੀ ਰਾਇ ਨਹੀਂ ਦਿੱਤੀ। ਹਾਂ ਜੀ ਬਾਦਸ਼ਾਹੋ, ਤੁਹਾਨੂੰ ਕੀ ਦੁੱਖ-ਤਕਲੀਫ਼ ਏ?Anonymous voting
  • ਮੇਰੀਆਂ ਉਂਗਲਾਂ ਜਾਂ ਹੱਥ ਵੱਢੇ ਹੋਏ ਨੇ
  • ਮੇਰੀਆਂ ਅੱਖਾਂ ਗਿੱਠ ਨਾਲ ਭਰੀਆਂ ਹੋਣ ਕਾਰਣ ਖੁੱਲ੍ਹਦੀਆਂ ਨਹੀਂ
  • ਜਵਾਬ ਦਿੰਦਿਆਂ ਮੇਰਾ ਸਿਰ ਚਕਰਾਉਂਦਾ ਜਾਂ ਮੌਤ ਪੈਂਦੀ ਆ
  • ਮੈਨੂੰ ਡਰ ਲੱਗਦਾ ਕਿ ਥਾਣੇ ਵਾਲੇ ਫੜਕੇ ਲੈ ਜਾਣਗੇ ਤੇ ਮਸ਼ੀਨ ਕੁੱਟਣਗੇ
  • ਮੈਂ 24 ਘੰਟੇ ਮੰਮੀ-ਡੈਡੀ ਜਾਂ ਜੀਵਨ ਸਾਥੀ ਦੀ ਬੁੱਕਲ 'ਚ ਬੈਠਾ ਹੁੰਨਾ
  • ਮੈਨੂੰ ਅਜਿਹੇ ਸਵਾਲਾਂ ਜਾਂ ਸਮਾਜਿਕ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਚੰਦਰਾ ਰੋਗ ਏ
  • ਸਾਡੇ ਖਾਨਦਾਨ ਨੂੰ ਗੁੰਮਸੁੰਮ ਰਹਿਣ ਦਾ ਸਰਾਪ ਮਿਲਿਆ ਹੋਇਆ
  • ਮੈਨੂੰ ਬਵਾਸੀਰ ਜਾਂ ਹੋਰ ਭੈੜੀ ਬਿਮਾਰੀ ਏ, ਸੋ ਜਵਾਬ ਦੇਣਾ ਤਾਂ ਦੂਰ ਬੈਠਣਾ ਔਖਾ ਹੋਇਆ ਪਿਆ
  • ਜਵਾਬ ਨਾ ਦੇ ਕੇ ਮੈਨੂੰ ਖੁੱਲ੍ਹ ਕੇ ਆ ਜਾਂਦੀ ਆ ਤੇ ਸ਼ਾਂਤੀ ਮਿਲ ਜਾਂਦੀ ਏ
  • ਸਾਡਾ ਪੂਰਾ ਖਾਨਦਾਨ ਮਹਾਂ ਢੀਠ, ਮਹਾਂ ਨਿਕੰਮਾ, ਮਹਾਂ ਬੇਸ਼ਰਮਾਂ ਦਾ
0 votes
AnimatedSticker.tgs0.56 KB
Repost from TG Link Ads
Original Quality
Show all...
ਉੱਚਾ ਦਰ ਬਾਬੇ ਨਾਨਕ ਦਾ.jpg1.08 MB
Repost from TG Link Ads
Photo unavailableShow in Telegram
30-ਜੂਨ ਤੋਂ ਖੁੱਲ੍ਹ ਰਿਹਾ, ਬੁੱਧ ਛੁੱਟੀ
Show all...
Repost from N/a
Photo unavailableShow in Telegram
ਸੰਨ੍ਹ 2000 ਵਿੱਚ ਸਹੀ ਪੰਜਾਬੀ ਫੌਂਟ ਬਣਨ ਦੇ ਬਾਵਜੂਦ ਅਜੇ ਤੱਕ 99% ਲੋਕ ਕੰਪਿਊਟਰ ਉੱਤੇ ਗੈਰ-ਮਿਆਰੀ ਫੌਂਟ ਵਰਤ ਕੇ ਤੇ ਮੋਬਾਈਲ ਉੱਤੇ ਰੋਮਨ ਵਿੱਚ ਟਾਈਪਿੰਗ ਕਰਕੇ, ਨਾ ਸਿਰਫ਼ ਭਵਿੱਖ ਲਈ ਕੂੜਾ ਇਕੱਠਾ ਕਰ ਰਹੇ ਹਨ ਬਲਕਿ ਪੰਜਾਬੀ ਬੋਲੀ ਦੇ ਜ਼ੜ੍ਹੀਂ ਤੇਲ ਵੀ ਦੇ ਰਹੇ ਹਨ। ਟਾਈਪਿੰਗ ਤੇ ਫੌਂਟਾਂ ਬਾਰੇ ਪੂਰੀ ਜਾਣਕਾਰੀ ਲਈ ਮਾਈਕ੍ਰੋਸਾਫਟ ਇੰਜੀਨੀਅਰ ਦੁਆਰਾ ਤਿਆਰ ਪੰਜਾਬੀ ਟਾਈਪਿੰਗ ਤੇ ਫੌਂਟ ਚੈਨਲ ਦੇਖੋ, ਜੋ ਕਿ ਇੰਟਰਨੈੱਟ ਉੱਤੇ ਆਪਣੀ ਕਿਸਮ ਦਾ ਇੱਕੋ-ਇੱਕ ਚੈਨਲ ਹੈ। ਲਿੰਕ ਆਖਰੀ ਵਾਰ ਸਾਂਝਾ ਕੀਤਾ ਜਾ ਰਿਹਾ ਹੈ। 〰️〰️〰️〰️〰️〰️ by @Shabadshala 〰️〰️〰️〰️〰️〰️
Show all...
Repost from TG Link Ads
sticker.webp0.57 KB
Repost from TG Link Ads
ਕੁਦਰਤ ਨਾਲ ਸੰਬੰਧਿਤ: 〰️〰️〰️〰️〰️〰️ 🌳 ਰੁੱਖ https://t.me/addstickers/Trees_Bushes 🌴 ਰੁੱਖ https://t.me/addstickers/Trees_Nature 💐 ਗੁਲਦਸਤੇ https://t.me/addstickers/Bouquet_Flower 🌷 ਫੁੱਲ https://t.me/addstickers/BrarNursery 🌺 ਫੁੱਲ https://t.me/addstickers/Brar_Nursery 🍂 ਫੁੱਲ https://t.me/addstickers/SeparatorFlowerThick 🏕 ਨਜ਼ਾਰੇ https://t.me/addstickers/NatureScenes 🗓 ਦਿਹਾੜੇ https://t.me/addstickers/World_Earth_Days 🌍 ਧਰਤੀ https://t.me/addstickers/NaturePunjab 〰️〰️〰️〰️〰️〰️ Punjabi ਸਟਿੱਕਰ ਚੈਨਲ 〰️〰️〰️〰️〰️〰️
Show all...
ਅਜੋਕੇ ਸਮੇਂ ਪੈ ਰਹੀ ਗਰਮੀ ਤੋਂ ਬਚਣ ਲਈ ਤੁਹਾਡੇ ਕੋਲ ਕੀ ਪ੍ਰਬੰਧ ਹੈ?Anonymous voting
  • ਮੇਜ਼/ਛੱਤ ਆਲਾ ਪੱਖਾ
  • ਫਰਾਟਾ ਪੱਖਾ
  • ਕੂਲਰ
  • ਮਿੰਨੀ ਏ.ਸੀ.
  • ਏ.ਸੀ.
  • ਕੁੱਝ ਹੋਰ
0 votes
AnimatedSticker.tgs0.18 KB
Choose a Different Plan

Your current plan allows analytics for only 5 channels. To get more, please choose a different plan.