en
Feedback
66kv Arniwala Supply ⚡💡⚡

66kv Arniwala Supply ⚡💡⚡

Open in Telegram

⚡Supply Updates⚡

Show more
6 415
Subscribers
-324 hours
+77 days
+13830 days
Posts Archive
66ਕੇਵੀ ਅਰਨੀਵਾਲਾ ਤੋਂ 11ਕੇਵੀ ਪਾਕਾ apਫੀਡਰ ਤੇ ਢਿਪਾ ਵਾਲਾ ap ਫੀਡਰ 02.00ਵਜੇ ਤੱਕ ਪਾਵਰ ਕੱਟ ਹੈ

04:45 ਵਜੇ ਤੋਂ ਜੰਡ ਵਾਲਾ ਏਪੀ ਫੀਡਰ ਚੱਲ ਰਿਹਾ ਹੈ ਜੀ

4:35 ਵਜੇ ਤੋਂ ਜੰਡਵਾਲਾ ਏਪੀ ਫੀਟਰ ਤੇ ਪਾਵਰ ਕੱਟ ਹੈ ਜੀ

ਏਪੀ ਸਪਲਾਈ ਦੇ 24 ਵਜੇ ਤੱਕ ਪਾਵਰ ਕੱਟ ਹੈ ਜੀ

ਜੰਡ ਵਾਲਾ ਫੀਡਰ ਦੁਪਹਿਰ 1: 30 ਵਜੇ ਤੋਂ ਚੱਲ ਰਿਹਾ ਹੈ ਜੀ

ਪਾਕਾਂ ਅਤੇ ਢਿੱਪਾਂਵਾਲੀ ਫੀਡਰ 1:30 ਵਜੇ ਬੰਦ ਹੋ ਚੁੱਕੇ ਹਨ ਜੀ

ਇਸਲਾਮ ਵਲਾ ਤੇ ਡੱਬ ਵਾਲਾ ਫੀਡਰ ਚੱਲ ਰਹੇ ਹਨ ਜੀ

ਪਾਕਾਂ ਅਤੇ ਢਿੱਪਾਂਵਾਲੀ ਫੀਡਰ ਚੱਲਣ ਦਾ ਸਮਾਂ ਰਾਤ ਨੂੰ 9:30 ਵਜੇ ਹੈ ਜੀ

ਅੱਜ ਜੰਡਵਾਲਾ ਏਪੀ ਫੀਡਰ ਚੱਲਣ ਦਾ ਸਮਾਂ ਦੁਪਹਿਰੇ 1:30 ਵਜੇ ਹੈ ਜੀ

ਅੱਜ ਜੰਡ ਵਾਲਾ ਏਪੀ ਫੀਡਰ ਚੱਲਣ ਦਾ ਸਮਾਂ ਦੁਪਹਿਰੇ 1:30 ਵਜੇ ਹੈ ਜੀ

AP ਸ਼ਡਿਊਲ 10.09.2026 2nd day 1st group ਢਿੰਪਾਵਾਲੀ, ਪਾਕਾ ਫੀਡਰ 21:30 ਤੋਂ 05:30 ਤੱਕ  2nd group ਡੱਬਵਾਲਾ,ਇਸਲਾਮਵਾਲਾ ਫੀਡਰ 05:30 ਤੋਂ 13:30 ਤੱਕ  3rd group ਜੰਡਵਾਲਾ ਫੀਡਰ 13:30 ਤੋਂ 21:30 ਤੱਕ ਗਰੁੱਪ 2 ਦਿਨ ਬਾਅਦ ਬਦਲੀ ਹੁੰਦੇ ਹਨ।

ਪਾਕਾ ਤੇ ਢਿੱਪਾਂਵਾਲੀ ਫੀਡਰ 01:18ਤੋਂ ਚੱਲ ਰਹੇ ਹਨ ਜੀ

AP ਸ਼ਡਿਊਲ 09.09.2026 1st day 1st group ਢਿੰਪਾਵਾਲੀ, ਪਾਕਾ ਫੀਡਰ 21:30 ਤੋਂ 05:30 ਤੱਕ  2nd group ਡੱਬਵਾਲਾ,ਇਸਲਾਮਵਾਲਾ ਫੀਡਰ 05:30 ਤੋਂ 13:30 ਤੱਕ  3rd group ਜੰਡਵਾਲਾ ਫੀਡਰ 13:30 ਤੋਂ 21:30 ਤੱਕ ਗਰੁੱਪ 2 ਦਿਨ ਬਾਅਦ ਬਦਲੀ ਹੁੰਦੇ ਹਨ।

Permit cancel at 11:02

10:18 ਤੋਂ ਬੰਨਾਵਾਲਾ ups ਫੀਡਰ ਤੇ ਸੁਨੀਲ ਕੁਮਾਰ ਲਾਈਨਮੈਨ ਨੇ ਲਗਭੱਗ ਇੱਕ ਘੰਟੇ ਲਈ ਪਰਮਿਟ ਲਿਆ ਹੈ ਜੀ। ਸੁਨੀਲ ਕੁਮਾਰ ਲਾਈਨਮੈਨ 9646162500

ਜੰਡ ਵਾਲਾ ਏਪੀ ਦਾ ਸਮਾਂ ਸਵੇਰੇ 5:30 ਤੋਂ ਦੁਪਹਿਰ 1:30 ਵਜੇ ਤੱਕ ਹੈ ਜੀ

ਪਾਕਾ ਅਤੇ ਢਿੱਪਾ ਵਾਲੀ ਏਪੀ ਫੀਡਰ ਚੱਲਣ ਦਾ ਅੱਜ ਦਾ ਸ਼ਡਿਊਲ 13:30 ਵਜੇ ਦਾ ਹੈ

ਡੱਬ ਵਾਲਾ ਅਤੇ ਇਸਲਾਮਵਾਲਾ ਏਪੀ ਫੀਡਰ  21:55 ਵਜੇ ਤੋਂ ਚੱਲ ਰਹੇ ਹਨ ਜੀ

ਏਪੀ ਸਪਲਾਈ ਤੇ ਰਾਤ ਦੇ 12 ਵਜੇ ਤੱਕ ਪਾਵਰ ਕੱਟ ਹੈ ਜੀ ਡੱਬ ਵਾਲਾ ਅਤੇ ਇਸਲਾਮਵਾਲਾ ਫੀਡਰ ਰਾਤ ਨੂੰ 12 ਵਜੇ ਚੱਲਣਗੇ

66kv Arniwala Feeder fault :- Bannawala ups = 14:40 Message conveyed to Manjeet Singh JE