en
Feedback
Gurmat Research & Development

Gurmat Research & Development

Open in Telegram

Gurbani explains Gurbani Contact Us: @Singh_Sukhdeep ⚽️ YouTube.com/c/SukhdeepSinghParhar ⚽️

Show more
341
Subscribers
No data24 hours
No data7 days
No data30 days
Posts Archive
🌻 ਐਤਵਾਰ ਦਾ ਦੀਵਾਨ 🌻 03 Mar 2024 - ਗੁ. ਪ੍ਰਮੇਸ਼ਰਦੁਵਾਰ Bhai Ranjit Singh Dhadrianwale

💥 ਮਾਰਚ ਮਹੀਨੇ ਦਾ ਸਮਾਗਮ 💥 02 Mar 2024 ਗੁ. ਪ੍ਰਮੇਸ਼ਰਦੁਵਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

🌷ਜਪੁ ਵੀਚਾਰ🌷 ਭਾਗ ਛੱਬੀਵਾਂ 26 ਪ੍ਰੋ. ਇੰਦਰ ਸਿੰਘ ਘੱਗਾ ਜੀ ਜਗਸੀਰ ਸਿੰਘ

🌷ਜਪੁ ਵੀਚਾਰ🌷 ਭਾਗ ਪੱਚੀਵਾਂ 25 ਪ੍ਰੋ. ਇੰਦਰ ਸਿੰਘ ਘੱਗਾ ਜੀ ਜਗਸੀਰ ਸਿੰਘ

🌷ਜਪੁ ਵੀਚਾਰ🌷 ਭਾਗ ਚੌਵੀਵਾਂ 24 ਪ੍ਰੋ. ਇੰਦਰ ਸਿੰਘ ਘੱਗਾ ਜੀ ਜਗਸੀਰ ਸਿੰਘ

🌻 ਐਤਵਾਰ ਦਾ ਦੀਵਾਨ 🌻 18 Feb 2024 - ਗੁ. ਪ੍ਰਮੇਸ਼ਰਦੁਵਾਰ Bhai Ranjit Singh Dhadrianwale

💥 ਫ਼ਰਵਰੀ ਮਹੀਨੇ ਦਾ ਸਮਾਗਮ 💥 04 Feb 2024 ਗੁ. ਪ੍ਰਮੇਸ਼ਰਦੁਵਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

🌹 ਸ਼ਾਮ ਦਾ ਦੀਵਾਨ 🌹 03 Feb 2024 - ਗੁ. ਪ੍ਰਮੇਸ਼ਰਦੁਵਾਰ Bhai Ranjit Singh Dhadrianwale

🌻 ਐਤਵਾਰ ਦਾ ਦੀਵਾਨ 🌻 28 Jan 2024 - ਗੁ. ਪ੍ਰਮੇਸ਼ਰਦੁਵਾਰ Bhai Ranjit Singh Dhadrianwale

🌺 ਮੁਜ਼ੱਫਰਨਗਰ ਯੂ ਪੀ 🌺 Day 2 - 24 Jan 2024 Bhai Ranjit Singh Dhadrianwale

🌴 ਮੁਜ਼ੱਫਰਨਗਰ ਯੂ ਪੀ 🌴 Day 1 - 23 Jan 2024 Bhai Ranjit Singh Dhadrianwale

ਇਸ ਪੌਡਕਾਸਟ ਵਿੱਚ ਇਗਲੈਂਡ ਦੇ ਵਕੀਲ ਪ੍ਰਦੀਪ ਸਿੰਘ ਨਾਲ ਜੋ ਗੱਲਬਾਤ ਹੋਈ ਹੈ ਸੁਨਣ ਯੋਗ ਹੈ, ਮਾਲਕ ਦੀ ਅਤੇ ਵਰਕਰ ਵਿੱਚ ਕਿਹੜੀ ਖੂਬੀ ਹੋਣੀ ਚਾਹੀਦੀ ਹੈ, ਇਸ ਨੂੰ ਸਮਝ ਕੇ ਅਸੀ ਕਾਫੀ ਸੌਖੇ ਹੋ ਸਕਦੇ ਹਾਂ! ਆਉ ਆਪਣੇ ਆਪ ਤੇ ਕੰਮ ਕਰੀਏ ਜੋ ਕੇ ਸਭ ਤੋਂ ਔਖਾ ਕੰਮ ਹੈ, ਸਭ ਵੀਰ ਭੈਣਾਂ ਸੁਣ ਵੀ ਲੈਣਾਂ ਅਤੇ ਆਪਣਾ ਫਰਜ਼ ਸਮਝ ਕੇ ਸ਼ੇਅਰ ਵੀ ਕਰ ਦੇਣਾ ਜੀ ਰਣਜੀਤ ਸਿੰਘ (ਪ੍ਰਮੇਸ਼ਰ ਦੁਆਰ) ~~~~ Youtube: https://www.youtube.com/watch?v=s4wyUX1gETw

🌻 ਐਤਵਾਰ ਦਾ ਦੀਵਾਨ 🌻 14 Jan 2024 - ਗੁ. ਪ੍ਰਮੇਸ਼ਰਦੁਵਾਰ Bhai Ranjit Singh Dhadrianwale

🌻 ਐਤਵਾਰ ਦਾ ਦੀਵਾਨ 🌻 07 Jan 2024 - ਗੁ. ਪ੍ਰਮੇਸ਼ਰਦੁਵਾਰ Bhai Ranjit Singh Dhadrianwale

If we think like this, Life will become very easy,, ਵਾਹ ਜੀ ਵਾਹ 👍 ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ,, ਇਸ ਵੀਚਾਰ ਚਰਚਾ ਵਿੱਚ ਜਿਹੜੀ ਪ੍ਰਦੀਪ ਸਿੰਘ ਇੰਗਲੈਂਡ ਨਾਲ ਗੱਲਬਾਤ ਹੋਈ ਹੈ ਜ਼ਰੂਰ ਜ਼ਰੂਰ ਸੁਣਿਓ, ਸਾਨੂੰ ਸਮਝ ਆਵੇਗੀ ਕੇ ਸਾਡੇ ਵਿੱਚ ਅਤੇ ਸਾਡੇ ਬੱਚਿਆਂ ਵਿੱਚ ਕੌਨਫੀਡੈਂਸ ਦੀ ਘਾਟ ਕਿਉਂ ਹੈ, ਸਾਡੇ ਅਤੇ ਬਾਹਰਲਿਆਂ ਦੀ ਸੋਚ ਵਿੱਚ ਕਿੱਡਾ ਵੱਡਾ ਫਰਕ ਹੈ, ਜੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਾਂ ਤਾਂ ਕਿਵੇਂ ਕਰਨਾ ਹੈ,ਸਾਡੀ ਜਾਨ ਬਹੁਤ ਸੌਖੀ ਰਹੇਗੀ ਜੇ ਇਸ ਤਰਾਂ ਸੋਚੀਏ ਅਤੇ ਸਮਝੀਏ, ਮੇਰੀ ਜ਼ਰੂਰੀ ਬੇਨਤੀ ਹੈ ਕੇ ਇਸ ਪੌਡਕਾਸਟ ਨੂੰ ਜ਼ਰੂਰ ਸੁਣਿਓ ਅਤੇ ਬਾਕੀਆਂ ਨਾਲ ਜ਼ਰੂਰ ਸ਼ੇਅਰ ਕਰਿਓ, ਖ਼ਾਸ ਕਰ ਜੋ ਮਾਂਪੇ ਬੱਚਿਆਂ ਦਾ ਪਾਲਣ ਪੋਸ਼ਨ ਕਰ ਰਹੇ ਹਨ ! ਰਣਜੀਤ ਸਿੰਘ (ਢੱਡਰੀਆਂ) http://T.me/Dhadrianwale24x7

ਦੱਸਿਆ ਨਾਂ ਜਾਵੇ ਬੋਲ ਕੇ (ਇੱਕਠੀਆਂ ਪੰਜ ਧਾਰਨਾਂ) ਨਿਉ ਧਾਰਨਾਂ 2024 ,, ਢੱਡਰੀਆਂ ਵਾਲੇ! http://T.me/Dhadrianwale24x7

💐ਜਨਮ ਦਿਹਾੜਾ - ਗੁਰੂ ਗੋਬਿੰਦ ਸਿੰਘ ਜੀ💐 05 Jan 2024 - ਗੁ. ਪ੍ਰਮੇਸ਼ਰਦੁਵਾਰ Bhai Ranjit Singh Dhadrianwale