3 919
Subscribers
-224 hours
-167 days
-8130 days
Posts Archive
3 919
-ਟੈਰਿਫ ਜੰਗ ਤੋਂ ਖਤਰਾ ਘਟਾ ਕੇ ਦੇਖ ਰਹੇ ਨੇ ਕੈਨੇਡੀਅਨ ਮਾਹਰ
-ਇੱਕ ਦਹਾਕੇ ‘ਚ ਮਨੁੱਖਤਾ ਦਾ ਖਾਤਮਾ ਕਰ ਸਕਦੀ ਹੈ ਏਆਈ
-ਗੋਲੀ ਲੱਗਣ ਨਾਲ ਨਿਰਦੋਸ਼ ਬਜ਼ੁਰਗ ਦੀ ਜਾਨ ਗਈ
-ਪੀਜ਼ਾ ਸ਼ਾਪ ਤੋਂ ਡਰੱਗ ਵੇਚਣ ਵਾਲਾ ਭਾਰਤੀ ਨਾਗਰਿਕ ਅੜਿੱਕੇ ਆਇਆ
-ਮਨਦੀਪ ਸਿੱਧੂ ਅਤੇ ਲੱਖੇ ਸਿਧਾਣੇ ਨੂੰ ਮਿਲੀ ਅਹਿਮ ਜ਼ਿੰਮੇਵਾਰੀ
“ਦਾ ਸਹੋਤਾ ਸ਼ੋਅ” 9 ਸਤੰਬਰ 2026
“THE SAHOTA SHOW” 9 Sept 2026
#ਸਰਗਰਮੀਆਂ #Sargarmia
https://youtu.be/0zuUpH2GL8k
3 919
-ਵੈਨਕੂਵਰ ਪੁਲਿਸ ਦੇ ਖੁਲਾਸਿਆਂ ਨੇ ਕਈਆਂ ਦੀ ਨੀਂਦ ਉਡਾਈ
-ਕੈਲ ਦੁਸਾਂਝ ਨੂੰ ਨੌਕਰੀ ਤੋਂ ਮੁਅੱਤਲ ਕੀਤਾ, ਸਰਬ ਗਿੱਲ ਦੀ ਭਾਲ ਜਾਰੀ
-ਬੀਸੀ ਵਿੱਚ ਜਲਦ ਬਣੇਗੀ ਇੱਕ ਨਵੀਂ ਸਿਆਸੀ ਪਾਰਟੀ
-ਐਫਬੀਆਈ ਤੋਂ ਭਗੌੜਾ ਹੋਇਆ ਜਲੰਧਰ ‘ਚ ਕਾਬੂ
-ਭਗਵੰਤ ਮਾਨ ਨੂੰ ਸਵਾਲ ਕਰਨ ਵਾਲੇ ਨੌਜਵਾਨ ‘ਤੇ ਬੇਤਹਾਸ਼ਾ ਤਸ਼ੱਦਦ
“ਦਾ ਸਹੋਤਾ ਸ਼ੋਅ” 4 ਸਤੰਬਰ 2026
“THE SAHOTA SHOW” 4 Sept 2026
#ਸਰਗਰਮੀਆਂ #Sargarmia
https://youtu.be/41DqgleFjio
3 919
-ਕੈਨੇਡਾ ‘ਚ ਘਰਾਂ ਦੀ ਮਾਰਕੀਟ ਅਗਲੇ ਸਾਲ ਸੁਧਰਨ ਦੀ ਆਸ
-ਕੈਲਗਰੀ ਦੇ ਘਰ ‘ਚੋਂ ਵੱਡੀ ਪੱਧਰ ‘ਤੇ ਨਸ਼ੇ ਅਤੇ ਨਕਦੀ ਬਰਾਮਦ
-ਬੀਸੀ ਕੰਜ਼ਰਵਟਿਵ ਪਾਰਟੀ ਦੇ ਦੋ ਹੋਰ ਵਿਧਾਇਕ ਬਾਗੀ ਹੋਏ
-ਅਮਰੀਕਾ ‘ਚ ਭਾਰਤੀ ਮੂਲ ਦੀਆਂ ਦੋ ਔਰਤਾਂ ਦੋਸਤ ਨੇ ਮਾਰੀਆਂ
-ਪੰਜਾਬ ਦੇ ਮੰਤਰੀਆਂ ਦੇ ਘਰਾਂ ਬਾਹਰ ਧਰਨੇ ਦੇਣਗੇ ਕਿਸਾਨ
“ਦਾ ਸਹੋਤਾ ਸ਼ੋਅ” 2 ਸਤੰਬਰ 2026
“THE SAHOTA SHOW” 2 Sept 2026
#ਸਰਗਰਮੀਆਂ #Sargarmia
https://youtu.be/iIn9HkwgSmU
3 919
-ਲਿਬਰਲਜ਼ ਨੇ ਕੈਨੇਡਾ ‘ਚ ਤਿੰਨ ਜ਼ਿਮਨੀ ਚੋਣਾਂ ਜਿੱਤੀਆਂ
-ਪਠਾਨਕੋਟ ਨਾਲ ਸਬੰਧਤ ਸੀ ਕੈਲਗਰੀ ‘ਚ ਮਾਰਿਆ ਗਿਆ ਪੰਜਾਬੀ ਮੁੰਡਾ
-ਕੈਨੇਡਾ ਵਿੱਚ ਆਰਐਸਐਸ ਦਾ ਪੈਸਾ ਘੁਮਾ ਰਹੀਆਂ 21 ਚੈਰਿਟੀਜ਼ ਦੀ ਸ਼ਿਕਾਇਤ
-ਅਮਰੀਕਾ ਦੇ ਕਰੀਬ ਸੌ ਸਿਆਸਤਦਾਨਾਂ ਨੇ ਆਰਐਸਐਸ ਦੀ ਫੰਡਿਗ ਨਕਾਰੀ
-ਬੈਂਕ ਆਫ ਅਮੈਰਿਕਾ ਦੀ ਵਾਈਸ ਪ੍ਰੈਜ਼ੀਡੈਂਟ ਛੁਰੇਬਾਜ਼ੀ ‘ਚ ਹਲਾਕ -ਬਲਾਤਕਾਰ ਦਾ ਦੋਸ਼ ਲੁਕੋਣ ਵਾਲੇ ਪੰਜਾਬੀ ਦੀ ਅਮਰੀਕਨ ਨਾਗਰਿਕਤਾ ਰੱਦ
-ਬਿਸ਼ਨੋਈ ਕੇਸ ਵਿੱਚ ਬਰਖਾਸਤ ਡਿਪਟੀ ਨੂੰ ਅਦਾਲਤ ਨੇ ਬਹਾਲ ਕੀਤਾ
“ਦਾ ਸਹੋਤਾ ਸ਼ੋਅ” 1 ਸਤੰਬਰ 2026
“THE SAHOTA SHOW” 1 Sept 2026
#ਸਰਗਰਮੀਆਂ #Sargarmia
https://youtu.be/kfl-4UxYbxU
3 919
-ਨਸਲਵਾਦੀ ਕੂੜ-ਪ੍ਰਚਾਰ ਕਾਰਨ ਕੈਨੇਡਾ ‘ਚ ਸਿੱਖਾਂ ‘ਤੇ ਹਮਲੇ ਵਧੇ
-ਰੈਸਟੋਰੈਂਟ ‘ਚੋਂ ਨਿਕਲੇ ਪੰਜਾਬੀ ਪਰਿਵਾਰ ਦੇ ਜੀਅ ‘ਤੇ ਗੋਲੀਆਂ ਚਲਾਈਆਂ
-ਕੈਲਗਰੀ ਦੇ ਪਲਾਜੇ ‘ਚ ਚੱਲੀਆਂ ਗੋਲੀਆਂ ਨਾਲ ਇੱਕ ਹਲਾਕ
-ਬੀਸੀ ਕੰਜ਼ਰਵਟਿਵ ਪਾਰਟੀ ‘ਚੋਂ ਵਿਧਾਇਕਾਂ ਦਾ ਨਿਕਾਸ ਜਾਰੀ
-ਬਰੈਂਪਟਨ ਦਾ ਪੰਜਾਬੀ ਵਕੀਲ ਠੱਗੀ ਦੇ ਦੋਸ਼ ‘ਚ ਗ੍ਰਿਫਤਾਰ
-ਟਰੱਕਾਂ ਵਾਲਿਆਂ ਦੇ ਲਾਇਸੰਸ ਰੱਦ ਹੋਣ ‘ਤੇ ਖੁਸ਼ ਹੋਣ ਵਾਲਿਆਂ ਦੇ ਮਾੜੇ ਦਿਨ ਸ਼ੁਰੂ
-ਪਾਣੀਆਂ ਦੇ ਮਸਲੇ ‘ਚ ਅੰਤਰਰਾਸ਼ਟਰੀ ਅਦਾਲਤ ‘ਚ ਭਾਰਤ ਕੇਸ ਹਾਰਿਆ
“ਦਾ ਸਹੋਤਾ ਸ਼ੋਅ” 31 ਅਗਸਤ 2026
“THE SAHOTA SHOW” 31 Aug 2026
#ਸਰਗਰਮੀਆਂ #Sargarmia
https://youtu.be/BhgVvSojnFM
3 919
PU ਚੋਣ ਜਿੱਤਣ ਮਗਰੋਂ ABVP ਵੱਲੋਂ ਭਗਵਾਂ ਝੰਡਾ ਲਹਿਰਾਉਣ ’ਤੇ ਛਿੜੀ ਚਰਚਾ; ਵਿਰੋਧੀ ਧਿਰਾਂ ਤੇ ਸੋਸ਼ਲ ਮੀਡੀਆ ਯੂਜ਼ਰਾਂ ਨੇ ਚੁੱਕੇ ਸਵਾਲ
Controversy After ABVP Waves Saffron Flag Following PU Election Victory; Opposition Parties and Social Media Users Raise Questions
#ABVP #PUElections #PanjabUniversity #Chandigarh #PunjabNews #StudentPolitics #PUChandigarh #BhagwaFlag #Tiranga #PunjabUniversity https://www.facebook.com/reel/964353356679613
3 919
-ਬੀਸੀ ਕੰਜ਼ਰਵਟਿਵ ਪਾਰਟੀ ਦੇ ਸਿਰਕੱਢ ਆਗੂ ਨੇ ਪਾਰਟੀ ਛੱਡੀ
-ਐਬਸਫੋਰਡ ਦੇ ਟਿਮ ਹੌਰਟਨ ‘ਤੇ ਗੋਲੀਆਂ ਚਾਲਉਣ ਵਾਲੇ ਤਿੰਨ ਕਾਬੂ
-ਕੈਨੇਡਾ ਤੋਂ ਗਏ ਜੱਗੀ ਵਾਸੂਦੇਵ ਦੇ 14 ਚੇਲੇ ਨੇਪਾਲ ਹੜ੍ਹ ‘ਚ ਲਾਪਤਾ
-ਅਮਰੀਕਾ ਕੋਲ ਅਸਲੇ ਦੀ ਘਾਟ ਤੋਂ ਯੂਰਪ ਬੇਹੱਦ ਪਰੇਸ਼ਾਨ
-ਭਾਜਪਾ ਆਗੂਆਂ ਨੇ ਦਿੱਤੀ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਸ਼ਰਧਾਂਜਲੀ
-ਮਨਪ੍ਰੀਤ ਬਾਦਲ ਵਲੋਂ ਕੈਨੇਡਾ ‘ਚ ਕਨੂੰਨ ਵਾਪਸ ਕਰਵਾਉਣ ਦਾ ਐਲਾਨ
“ਦਾ ਸਹੋਤਾ ਸ਼ੋਅ” 28 ਅਗਸਤ 2026
“THE SAHOTA SHOW” 28 Aug 2026
#ਸਰਗਰਮੀਆਂ #Sargarmia
https://youtu.be/4_HWGXpdHOo
3 919
ਬਾਦਲ ਦਲ ਵਲੋਂ ਜ਼ਾਰੀ ਵਾਰਿਸ ਪੰਜਾਬ ਦੀ ਰੈਲੀ ਵਿਚ ਆਏ ਬੁਲਾਰੇ
ਬਲਜੀਤ ਸਿੰਘ ਖਾਲਸਾ ਦੀ ਵਾਇਰਲ ਵੀਡੀਉ ਦਾ ਮਾਮਲਾ -
ਬਲਜੀਤ ਸਿੰਘ ਨੇ ਬਾਦਲ ਦਲ ਤੇ ਲਾਏ ਵੀਡੀਉ ਐਡਿਟ ਕਰਨ ਦੇ ਦੋਸ਼
ਬਲਜੀਤ ਸਿੰਘ ਖਾਲਸਾ ਦਾ ਪੂਰਾ ਬਿਆਨ :-
ਭਾਈ ਅੰਮ੍ਰਿਤਪਾਲ ਸਿੰਘ ਦੀ ਰਿਕਾਰਡ ਤੋੜ ਕਾਨਫਰੰਸ ਅਤੇ ਬਾਦਲਕਿਆਂ ਦੀ ਬੁਖਲਾਹਟ...!
ਅੱਜ 'ਸਾਚਾ ਗੁਰੂ ਲਾਧੋ ਰੇ' ਦੇ ਇਤਿਹਾਸ ਦਿਹਾੜੇ ਤੇ ਬਾਬਾ ਬਕਾਲਾ ਸਾਹਿਬ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਕਾਨਫਰੰਸ ਇਤਿਹਾਸਕ ਹੋ ਨਿੱਬੜੀ। ਅਖੀਰ ਤੇ ਬਾਦਲ ਪਰਿਵਾਰ ਦੀਆਂ ਕਰਤੂਤਾਂ ਸੰਬੰਧੀ ਕਿਤਾਬ, 'ਬਾਦਲ ਪਰਿਵਾਰ ਦੀਆਂ ਗ਼ੱਦਾਰੀਆਂ ਦੀ ਦਾਸਤਾਨ' ਰਿਲੀਜ਼ ਕੀਤੀ ਗਈ।
ਇਹ ਕਿਤਾਬ ਰਿਲੀਜ਼ ਕਰਨ ਸਮੇਂ ਦੋ ਸ਼ਬਦਾਂ ਵਿੱਚ ਮੈਂ ਸੁਖਬੀਰ ਬਾਦਲ ਦੀ ਉਸ ਗੱਲ ਦਾ ਜਵਾਬ ਦਿੱਤਾ ਜਿਸ ਵਿੱਚ ਉਸਨੇ ਕਿਹਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਕਾਂਗਰਸ ਨੂੰ ਵੋਟਾਂ ਪਾਉਂਦਾ ਰਿਹਾ ਹੈ। ਉਸ ਵਿੱਚ ਮੈਂ ਹਵਾਲਾ ਦਿੱਤਾ ਕਿ 'ਉਸ ਦੌਰ ਵਿੱਚ' ਬਾਦਲਕਿਆਂ ਦੀਆਂ ਕਰਤੂਤਾਂ ਕਾਰਨ ਸੱਚੇ ਅਤੇ ਸੂਝਵਾਨ ਪੰਥਪ੍ਰਸਤ ਏਨੇ ਬਦਜ਼ਨ ਹੋ ਗਏ ਸਨ ਕਿ ਪੰਥ ਦਰਦੀ 'ਦੇਸ ਪੰਜਾਬ' ਦੇ ਸੰਪਾਦਕ ਸ: ਗੁਰਬਚਨ ਸਿੰਘ ਨੂੰ ਵੀ ਇਹ ਲਿਖਣ ਲਈ ਮਜਬੂਰ ਹੋਣਾ ਪਿਆ ਸੀ ਕਿ ਅਜਿਹੀ ਹਾਲਤ ਵਿੱਚ ਪੰਥਕ ਧਿਰਾਂ ਜਿੱਤ ਨਹੀਂ ਸਕਦੀਆਂ, ਪਰ ਬਾਦਲਕਿਆਂ ਨੂੰ ਹਰਾ ਸਕਦੀਆਂ ਹਨ, ਇਸ ਲਈ ਉਹਨਾਂ ਨੂੰ ਹਰਾਇਆ ਜਾਵੇ ਅਤੇ ਬਾਦਲਕਿਆਂ ਦਾ ਕਲੰਕ ਕੌਮ ਦੇ ਮੱਥੇ ਤੋਂ ਲਾਹਿਆ ਜਾਵੇ।
ਇਸ ਦੇ ਨਾਲ਼ ਅਜੋਕੀ ਹਾਲਤ ਬਾਰੇ ਮੈਂ ਇਹ ਵੀ ਜ਼ਿਕਰ ਕੀਤਾ ਕਿ ਅੱਜ ਬਾਦਲਕੇ ਤਿੰਨ ਸੀਟਾਂ ਤੇ ਆ ਗਏ ਹਨ ਅਤੇ ਹੁਣ ਇਹਨਾਂ ਕੋਲ਼ ਇੱਕ ਵੀ ਨਹੀਂ ਰਹਿਣੀ, ਹੁਣ ਇਹਨਾਂ ਦੀ ਹੈਸੀਅਤ ਸਿਰਫ਼ ਏਨੀ ਹੈ ਕਿ ਇਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਰਾਹ ਰੋਕਣ ਕਈ ਵਰਤਿਆ ਜਾ ਰਿਹਾ ਹੈ....।
ਪਰ ਬਾਦਲਕਿਆਂ ਨੇ ਕਮੀਨਗੀ ਵਰਤਦਿਆਂ ਮੇਰੀ ਉਸ ਵੀਡੀਓ ਦਾ ਇੱਕ ਹਿੱਸਾ ਕੱਟ ਕੇ ਇਸ ਤਰੀਕੇ ਨਾਲ਼ ਪੇਸ਼ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਵਾਰਿਸ ਪੰਜਾਬ ਦੇ ਦੀ ਸਟੇਜ ਉੱਤੋਂ ਅਜੋਕੇ ਸਮੇਂ ਵਿੱਚ ਇਹ ਕਿਹਾ ਜਾ ਰਿਹਾ ਹੋਵੇ ਕਿ ਬਾਦਲਕਿਆਂ ਨੂੰ ਹਰਾਉਣ ਲਈ ਕਿਸੇ ਨੂੰ ਵੀ ਵੋਟ ਪਾ ਦਿੱਤੀ ਜਾਵੇ।
ਬਾਦਲਕਿਆਂ ਦੀ ਇਸ ਕਮੀਨਗੀ ਤੇ ਹੱਸਿਆ ਜਾਵੇ ਜਾਂ..? ਕਿਉਂਕਿ ਸ: ਗੁਰਬਚਨ ਸਿੰਘ ਜਿਨ੍ਹਾਂ ਦਾ ਮੈਂ ਹਵਾਲਾ ਦਿੱਤਾ ਹੈ, ਉਹ ਤਾਂ ਕਾਫ਼ੀ ਸਾਲ ਪਹਿਲਾਂ ਚੜ੍ਹਾਈ ਵੀ ਕਰ ਗਏ ਸਨ। ਖ਼ੈਰ, ਬਾਦਲਕਿਆਂ ਦੀ ਕਮੀਨਗੀ ਤੋਂ ਅਸੀਂ ਪੁਰਾਣੇ ਜਾਣੂ ਹਾਂ। ਹੁਣ ਇਸ ਤਰ੍ਹਾਂ ਦੀਆਂ ਕਲਾਬਾਜ਼ੀਆਂ ਨਾਲ਼ ਉਹ 'ਜ਼ੀਰੋ' ਤੋਂ ਉੱਪਰ ਨਹੀਂ ਉੱਠ ਸਕਦੇ। ਜੇਕਰ ਉਹਨਾਂ ਵਿੱਚ ਨੈਤਿਕਤਾ ਹੈ ਤਾਂ ਕਿਤਾਬ 'ਬਾਦਲ ਪਰਿਵਾਰ ਦੀਆਂ ਗ਼ੱਦਾਰੀਆਂ ਦੀ ਦਾਸਤਾਨ' ਵਿੱਚ ਪੇਸ਼ ਕੀਤੇ ਤੱਥਾਂ ਦਾ ਜਵਾਬ ਦੇਣ ਦੀ ਹਿੰਮਤ ਕਰਨ।
ਦੂਜੀ ਗੱਲ, ਭਾਜਪਾ ਵੀ ਪੰਥ ਤੇ ਪੰਜਾਬ ਦੀ ਦੁਸ਼ਮਣ ਹੈ, ਕਾਂਗਰਸ ਵੀ ਅਤੇ ਆਮ ਆਦਮੀ ਪਾਰਟੀ ਵੀ; ਪਰ ਬਾਦਲਕਿਆਂ ਦੀ ਗ਼ੱਦਾਰ ਧਿਰ ਇਹਨਾਂ ਦੁਸ਼ਮਣ ਤਾਕਤਾਂ ਤੋਂ ਵੀ ਵਧੇਰੇ ਖ਼ਤਰਨਾਕ ਹੈ ਕਿਉਂਕਿ ਉਹ ਪੰਥਕ ਹੋਣ ਦਾ ਲਬਾਦਾ ਪਾ ਕੇ ਆਉਂਦੀ ਹੈ ਅਤੇ ਪਿੰਡਾਂ ਦੇ ਭੋਲੇ ਭਾਲੇ ਸਿੱਖਾਂ ਨੂੰ ਭਰਮਾਉਣ ਦਾ ਯਤਨ ਕਰਦੀ ਹੈ। ਪਰ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ, ਇਸ ਸਮੇਂ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਾਦਲਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੂੰਝ ਦਿੱਤੇ ਜਾਣਗੇ, ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਧਿਰ ਇੱਕ ਵੱਡੀ ਜਿੱਤ ਦਰਜ ਕਰੇਗੀ।
ਸੜਕਾਂ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਹੱਕ ਵਿੱਚ ਕਾਫ਼ਲੇ ਹੀ ਦਿਸ ਰਹੇ ਸਨ, ਜਿਨ੍ਹਾਂ ਵਿੱਚ ਉਤਸਾਹੀ ਨੌਜਵਾਨ ਪੈਦਲ ਚੱਲਦੇ ਹੋਏ ਜੈਕਾਰੇ ਲਾਉਂਦੇ ਦਿਸਦੇ ਸਨ, ਬਾਦਲਕਿਆਂ ਵਾਂਗ ਦਿਹਾੜੀ ਤੇ ਲਿਆਂਦੇ ਗਏ ਬੰਦੇ ਨਹੀਂ, ਉਹ ਸੱਚੇ ਪੰਥ ਪ੍ਰਸਤ ਸਨ। ਪੰਥ ਅਤੇ ਪੰਜਾਬ ਦੀਆਂ ਇਹਨਾਂ ਗ਼ੱਦਾਰ ਧਿਰਾਂ ਨੂੰ ਆਪਣੀਆਂ ਕਰਤੂਤਾਂ ਅਤੇ ਆਪਣੀਆਂ ਚਲਾਕੀਆਂ ਦਾ ਜਵਾਬ 2027 ਦੀਆਂ ਚੋਣਾਂ ਵਿੱਚ ਮਿਲ਼ ਜਾਵੇਗਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਪੰਥਕ ਧਿਰਾਂ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੀਆਂ।
(ਬਲਜੀਤ ਸਿੰਘ ਖ਼ਾਲਸਾ, ਸੰਪਾਦਕ 'ਵੰਗਾਰ'-98558 31284)
Baljit Singh Khalsa Accuses Badal Dal of Editing His Viral Video After Waris Punjab Rally Speech
#BaljitSinghKhalsa #WarisPunjab #BadalDal #ViralVideo #PunjabPolitics #PunjabNews #PoliticalControversy
3 919
-ਟਰੰਪ ਨੇ ਆਪਣੇ ਲਈ ‘ਲੇਕ ਓਂਟਾਰੀਓ’ ਦਾ ਨਾਮ ਬਦਲ ਲਿਆ
-ਸੰਸਾਰ ਪੱਧਰ ਦੀ ਤਸਕਰੀ ਮਾਮਲੇ ‘ਚ ਇੱਕ ਹੋਰ ਕੈਨੇਡੀਅਨ ਕਾਬੂ
-ਲਗਾਤਾਰ ਪੰਜਵੇਂ ਵਿਧਾਇਕ ਨੇ ਬੀਸੀ ਕੰਜ਼ਰਵਟਿਵ ਪਾਰਟੀ ਛੱਡੀ
-ਵਿਨੀਪੈੱਗ ‘ਚ ਸਕਿਓਰਟੀ ਗਾਰਡ ਦੇ ਚਾਕੂ ਮਾਰੇ
-ਨੇਪਾਲ ‘ਚ ਆਏ ਹੜ੍ਹ ਦਾ ਨੁਕਸਾਨ ਪਹਿਲੇ ਅੰਦਾਜਿਆਂ ਨਾਲੋਂ ਵੱਡਾ
-ਭਗਵੰਤ ਮਾਨ ‘ਤੇ ਫੁੱਲ ਸੁੱਟਣ ਵਾਲੇ ਹੁਣ ਕਰ ਰਹੇ ਨੇ ਉਸਦਾ ਸਿਆਪਾ
“ਦਾ ਸਹੋਤਾ ਸ਼ੋਅ” 27 ਅਗਸਤ 2026
“THE SAHOTA SHOW” 27 Aug 2026
#ਸਰਗਰਮੀਆਂ #Sargarmia
https://youtu.be/wbuHydB71VM
3 919
-ਏਅਰ ਕੈਨੇਡਾ ਦੇ ਦੋ ਮੁਲਾਜ਼ਮ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ
-ਅਮਰੀਕਾ ਤੋਂ ਪੂਜਾ ਕਰਨ ਕੈਨੇਡਾ ਆਏ ਪੁਜਾਰੀ ‘ਤੇ ਜ਼ਬਰਦਸਤੀ ਦੇ ਦੋਸ਼ ਲੱਗੇ
-ਡੈਲਟਾ ਦੇ ਫਾਰਮ ਲਾਗੇ ਸ਼ੱਕੀ ਹਾਲਾਤ ‘ਚ ਔਰਤ ਦੀ ਲਾਸ਼ ਮਿਲੀ
-ਬੀਸੀ ਕੰਜ਼ਰਵਟਿਵ ਪਾਰਟੀ ‘ਚ ਖਿਲਾਰਾ ਹੋਰ ਵਧਿਆ
-ਨੇਪਾਲ ‘ਚ ਆਏ ਭਿਆਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ
-ਬੰਦੀ ਸਿੰਘਾਂ ਦੀ ਰਿਹਾਈ ਬਾਰੇ ਭਾਜਪਾ ਨੇ ਮੁੜ ਸਿਰ ਫੇਰਿਆ
“ਦਾ ਸਹੋਤਾ ਸ਼ੋਅ” 26 ਅਗਸਤ 2026
“THE SAHOTA SHOW” 26 Aug 2026
#ਸਰਗਰਮੀਆਂ #Sargarmia
https://youtu.be/k1d7ihMAOBE
3 919
-ਕੈਨੇਡਾ ਵਲੋਂ ਅਮਰੀਕਾ ‘ਤੇ ਮੋੜਵੇਂ ਟੈਰਿਫ ਲਾਉਣ ਦਾ ਐਲਾਨ
-ਓਂਟਾਰੀਓ ਸਰਕਾਰ ਅਪਰਾਧੀਆਂ ਦੀ ਜਾਇਦਾਦ ਕੁਰਕਣ ਦੇ ਰੌਂਅ ‘ਚ
-ਬੀਸੀ ਕੰਜ਼ਰਵਟਿਵ ਦੀ ਇੱਕ ਹੋਰ ਵਿਧਾਇਕ ਨੇ ਡੁੱਬਦੇ ਬੇੜੇ ‘ਚੋਂ ਛਾਲ ਮਾਰੀ
-ਐਲਡਰਗਰੋਵ ‘ਚ ਗੋਲੀਆਂ ਲੱਗਣ ਕਾਰਨ ਇੱਕ ਜ਼ਖਮੀ
-ਵੈਨਕੂਵਰ ‘ਚ ਅਜਨਬੀਆਂ ਦੇ ਹਥੌੜਾ ਮਾਰਨ ਵਾਲੇ ਦੀ ਭਾਲ ਜਾਰੀ
-ਭਾਜਪਾ ਆਗੂ ਨੇ ਅਕਾਲੀਆਂ ਦੀ ਖੁਸ਼ੀ ਨੂੰ ਗ੍ਰਹਿਣ ਲਾਇਆ
-ਸਰਕਾਰੀ ਸਾਧ ਨੂੰ ਛੁੱਟੀਆਂ ਮਿਲਣ ਦਾ ਸਿਲਸਿਲਾ ਜਾਰੀ
“ਦਾ ਸਹੋਤਾ ਸ਼ੋਅ” 25 ਅਗਸਤ 2026
“THE SAHOTA SHOW” 25 Aug 2026
#ਸਰਗਰਮੀਆਂ #Sargarmia
https://youtu.be/iDZ00eDsrDY
3 919
-ਟਰੰਪ ਵਲੋਂ ਹੁਣ ਜਨਵਰੀ ‘ਚ ਟੈਰਿਫ ਲਾਉਣ ਦੀ ਧਮਕੀ
-ਅਮਰੀਕਾ ਨੂੰ ਲੋੜੀਂਦੇ ਰਵਿੰਦਰ ਢੰਡਾ ਨੂੰ ਕੈਨੇਡਾ ‘ਚ ਜ਼ਮਾਨਤ ਮਿਲੀ
-ਬੀਸੀ ਕੰਜ਼ਰਵਟਿਵ ਪਾਰਟੀ ‘ਚ ਪਾੜ ਹੋਰ ਵਧਿਆ
-ਅਮਰੀਕਾ ‘ਚ ਠੱਗੀ ਮਾਰ ਕੇ ਭੱਜਾ ਟਰਾਂਟੋ ਏਅਰਪੋਰਟ ਤੋਂ ਗ੍ਰਿਫਤਾਰ
-ਨਿਊ ਯਾਰਕ ‘ਚ ਪੰਜਾਬੀ ਨੌਜਵਾਨ ਗੋਲੀਆਂ ਮਾਰ ਕੇ ਹਲਾਕ
-ਪੰਜਾਬ ‘ਚ ਕਈ ਨਾਮਵਰ ਲੋਕਾਂ ਦੀ ਵੋਟ ਕੱਟ ਦਿੱਤੀ
“ਦਾ ਸਹੋਤਾ ਸ਼ੋਅ” 24 ਅਗਸਤ 2026
“THE SAHOTA SHOW” 24 Aug 2026
#ਸਰਗਰਮੀਆਂ #Sargarmia
https://youtu.be/IGpj1oLArIM
3 919
-ਨਸਲੀ ਨਫਰਤ ਦੀ ਅੱਗ ਐਡਮਿੰਟਨ ਦੇ ਗੁਰਦੁਆਰਾ ਸਾਹਿਬ ਤੱਕ ਪੁੱਜੀ
-ਕਲਟਸ ਲੇਕ ‘ਚ ਡੁੱਬ ਕੇ ਹੋਈ ਇੱਕ ਹੋਰ ਵਿਅਕਤੀ ਦੀ ਮੌਤ
-ਜੰਗਲੀ ਅੱਗ ਬੁਝਾਉਂਦਿਆਂ ਨੂੰ ਨਸ਼ੇ ਅਤੇ ਅਸਲੇ ਦੀ ਵੱਡੀ ਖੇਪ ਲੱਭੀ
-ਸਰੀ ‘ਚ ਗੰਨ ਲੈ ਕੇ ਘੁੰਮਦਾ ਵੈਨਕੂਵਰ ਵਾਸੀ ਗ੍ਰਿਫਤਾਰ
-ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
-ਪਪਲਪ੍ਰੀਤ ਸਿੰਘ ਨੂੰ ਮਜੀਠਾ ਹਲਕੇ ਤੋਂ ਉਮੀਦਵਾਰ ਐਲਾਨਿਆ
“ਦਾ ਸਹੋਤਾ ਸ਼ੋਅ” 21 ਅਗਸਤ 2026
“THE SAHOTA SHOW” 21 Aug 2026
#ਸਰਗਰਮੀਆਂ #Sargarmia
https://youtu.be/wFNSL4LZGlw
3 919
-ਟਰੰਪ ਤੇ ਕਾਰਨੀ ਟਰੇਡ ਡੀਲ ਬਾਰੇ ਕਾਫੀ ਉਤਸ਼ਾਹਤ
-ਝੀਲ ‘ਚ ਗੰਦ ਪਾ ਰਹੀ ਭਾਰਤੀ ਮੂਲ ਦੀ ਔਰਤ ਨੂੰ ਪੁਲਿਸ ਵਲੋਂ ਜ਼ੁਰਮਾਨਾ
-ਬਿਸ਼ਨੋਈ ਗੈਂਗ ਦੇ ਇੱਕ ਹੋਰ ਸਾਥੀ ਦੀ ਐਫਬੀਆਈ ਨੂੰ ਭਾਲ
-ਟਰੰਪ ਵਲੋਂ ਇਰਾਨ ਖਿਲਾਫ ਆਰਥਿਕ ਮਹਾਂ-ਜੰਗ ਦਾ ਐਲਾਨ
-ਸਿੱਖਾਂ ਦਾ ਕਾਤਲ ਸੱਜਣ ਕੁਮਾਰ ਨਰਕ ਸਿਧਾਰਿਆ
-ਦੋਸਤ ਦਾ ਕਥਿਤ ਕਾਤਲ ਦਿਨਾਂ ‘ਚ ਮਾਰ ਮੁਕਾਇਆ
“ਦਾ ਸਹੋਤਾ ਸ਼ੋਅ” 20 ਅਗਸਤ 2026
“THE SAHOTA SHOW” 20 Aug 2026
#ਸਰਗਰਮੀਆਂ #Sargarmia
https://youtu.be/c77aNyykpxM
3 919
-ਕੈਨੇਡਾ ਤੇ ਅਮਰੀਕਾ ਵਿਚਾਲੇ ਟਰੇਡ ਡੀਲ ਹੋ ਜਾਣ ਦੀ ਆਸ ਵਧੀ
-ਵਿਦੇਸ਼ੀ ਸਰਕਾਰਾਂ ਤੇ ਪਾਰਟੀਆਂ ਲਈ ਕੰਮ ਕਰਦੇ ਮੀਡੀਏ ‘ਤੇ ਨਿਗ੍ਹਾ ਵਧਾਈ
-‘ਸਿੱਖਸ ਫਾਰ ਜਸਟਿਸ’ ਦੇ ਤਿੰਨ ਕਾਰਕੁਨਾਂ ਨੂੰ ਖਤਰੇ ਦੇ ਨੋਟਿਸ ਜਾਰੀ
-ਵਤਨ ਗੇੜੇ ਮਾਰਦਾ ਰਿਹਾ ਰਫਿਊਜੀ ਕੈਨੇਡਾ ਤੋਂ ਹੋਵੇਗਾ ਡਿਪੋਰਟ
-ਧਮਕਾ ਕੇ ਪੈਸੇ ਲੈਣ ਦੇ ਦੋਸ਼ ‘ਚ ਦੋ ਭਾਰਤੀ ਮੂਲ ਦੇ ਦੋ ਗ੍ਰਿਫਤਾਰ
“ਦਾ ਸਹੋਤਾ ਸ਼ੋਅ” 19 ਅਗਸਤ 2026
“THE SAHOTA SHOW” 19 Aug 2026
#ਸਰਗਰਮੀਆਂ #Sargarmia
https://youtu.be/l6cMwy3iDyg
3 919
-ਇੱਕ ਹੋਰ ਸਿੱਖ ਕਾਰਕੁੰਨ ਦੀ ਜਾਨ ਨੂੰ ਕੈਨੇਡਾ ‘ਚ ਖਤਰਾ
-ਕੈਨੇਡਾ ਅੰਦਰ ਮਹਿੰਗਾਈ ਦਰ ‘ਚ ਮਾਮੂਲੀ ਜਿਹਾ ਵਾਧਾ
-ਐਡਮਿੰਟਨ ‘ਚ ਸੋਲਾਂ ਸਾਲਾਂ ਪੰਜਾਬਣ ਲੜਕੀ ਗੋਲੀ ਮਾਰ ਕੇ ਹਲਾਕ
-ਗਰੇਟਰ ਵੈਨਕੂਵਰ ਦੇ ਬੱਸ ਕਰਮਚਾਰੀ ਹੜਤਾਲ ਦੇ ਰੌਂਅ ‘ਚ
-ਐਫਬੀਆਈ ਨੂੰ ਭਗਵਾਨਪੁਰੀਆ ਗੈਂਗ ਨਾਲ ਜੁੜੇ ਭਾਰਤੀ ਨਾਗਰਿਕ ਦੀ ਭਾਲ
-ਧੂਰੀ ਤੋਂ ਭਗਵੰਤ ਮਾਨ ਨੂੰ ਚੁਣੌਤੀ ਦੇ ਸਕਦੇ ਨੇ ਅੰਮ੍ਰਿਤਪਾਲ ਸਿੰਘ
-ਆਪ ਦੇ ਭ੍ਰਿਸ਼ਟਾਚਾਰ ਦੀ ਗੂੰਜ ਦਿੱਲੀ ਤੋਂ ਪੰਜਾਬ ਤੱਕ ਪਈ
“ਦਾ ਸਹੋਤਾ ਸ਼ੋਅ” 18 ਅਗਸਤ 2026
“THE SAHOTA SHOW” 18 Aug 2026
#ਸਰਗਰਮੀਆਂ #Sargarmia
https://youtu.be/YJ5wzO-2wG8
3 919
-ਐਬਸਫੋਰਡ 'ਚ ਇੱਕ ਘਰ ਦੇ ਬਾਹਰ ਦੇਰ ਰਾਤ ਚੱਲੀਆਂ ਗੋਲੀਆਂ
-ਕੈਨੇਡਾ 'ਚ ਟਰੱਕ ਸਿਖਾਉਣ ਵਾਲੇ ਸਕੂਲਾਂ ‘ਤੇ ਸਖਤੀ ਦੀ ਮੰਗ ਊੱਠੀ
-ਪੌਣੇ ਤਿੰਨ ਮਿਲੀਅਨ ਦੀ ਡਰੱਗ ਸਮੇਤ ਛੇ ਭਾਰਤੀ ਗ੍ਰਿਫਤਾਰ
-ਯੂਕਰੇਨ ‘ਚ ਲਕਸ਼ਮੀ ਮਿੱਤਲ ਦੇ ਪਲਾਂਟ ‘ਤੇ ਰੂਸ ਵਲੋਂ ਮਿਸਾਈਲ ਹਮਲਾ
-ਇਰਾਨ ਨੇ ਅਮਰੀਕਾ ਵਿਰੁੱਧ ਹਮਲਾਵਰ ਰੁਖ ਲੈਣ ਦਾ ਫ਼ੈਸਲਾ ਕੀਤਾ
-ਭਗਵੰਤ ਸਰਕਾਰ ਦੀ ਇੱਕ ਹੋਰ ਸ਼ੋਸ਼ੇਬਾਜੀ ਨੰਗੀ ਹੋਈ
“ਦਾ ਸਹੋਤਾ ਸ਼ੋਅ” 17 ਅਗਸਤ 2026
“THE SAHOTA SHOW” 17 Aug 2026
#ਸਰਗਰਮੀਆਂ #Sargarmia
https://youtu.be/dsshnBtaAYI
