gurbani pdf
Open in Telegram
3 425
Subscribers
No data24 hours
+197 days
+10930 days
Posts Archive
3 425
ਹੰਨੈ-ਹੰਨੈ ਪਾਤਸ਼ਾਹੀ - ਭਾਈ ਜਗਦੀਪ ਸਿੰਘ ਜੀ
ਗੁਰੂ ਪੰਥ ਜੀ ਸ਼ਾਨ ਵਿਚ ਸਮਰਪਤ ਇਤਿਹਾਸਕ ਨਾਵਲ। ਆਪ ਪੜੋ ਅਤੇ ਬੱਚਿਆਂ ਨੂੰ ਪੜਾਓ ਜੀ।
🌸🌸🌸🌸🌸
#History #Novel #GuruPanthKhalsa #NihungSingh
#BhaiJagdeepSingh
3 425
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਸ਼ਸਤਰ
ਪਿਛੋਕੜ,ਇਤਿਹਾਸ ਅਤੇ ਅਦੁੱਤੀ ਸੁਆਗਤ ਦਾ ਵਿਸਥਾਰ
- ਪ੍ਰਕਾਸ਼ ਸਿੰਘ ਐਮ. ਏ.
- ਫਰਵਰੀ ੧੯੬੬
੧ ਜਨਵਰੀ ੧੯੬੬ ਨੂੰ ਇੰਗਲੈਂਡ ਤੋਂ ਵਾਪਸ ਆਏ, ਕਲਗੀਧਰ ਸੁਆਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਸਤਰਾਂ ਬਾਰੇ ਲਿਖੀ ਪੋਥੀ।
⚔🛡🏹🗡🌸
#Shastar #SriGuruGobindSinghSahibJee
#Puratan #SGPC #ParkashSinghMA
3 425
ਕੋਕਾ ਪੰਡਿਤ ਦੁਆਰਾ ਰਚਿਤ ਸਨਾਤਨੀ ਸਾਹਿਤ ਵਿਚੋਂ 'ਕੋਕ ਸ਼ਾਸ਼ਤਰ' ਦਾ ਪੰਜਾਬੀ ਉਲੱਥਾ।
ਕਾਮ ਦੇ ਸਬੰਧੀ ਜਾਣਕਾਰੀ ਵਾਲਾ ਗ੍ਰੰਥ। ਸੂਝਵਾਨ ਅਤੇ ਗਿਆਨਵਾਨ ਗੁਰਮੁਖਾਂ ਦੇ ਵਿਚਾਰਨ ਹਿਤ ਸੇਵਾ ਵਿਚ ਹਾਜਰ।
🌸🌸🌸🌸🌸
#KokShaastar #Kaam #SnaatnaniSaahit #PunjabiUlattha
3 425
ਰਿਪੋਟ, ਸੋਧਕ ਕਮੇਟੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ
ਜੋ ਖਾਲਸਾ ਦੀਵਾਨ ਅੰਮ੍ਰਿਤਸਰ ਜੀ ਦੀ ਆਗਯਾ
ਅਨੁਸਾਰ
ਭਾਈ ਮੰਨਾ ਸਿੰਘ ਜੀ ਹਕੀਮ ਸਿਕਤਰ
ਗੁਰਮਤ ਗ੍ਰੰਥ ਪ੍ਰਚਾਰਕ ਸਭਾ ਸ੍ਰੀ ਅੰਮ੍ਰਿਤਸਰ ਜੀ ਵਲੋਂ
ਪ੍ਰਕਾਸ਼ਤ ਹੋਈ
੧ ਕਤਕ ਸੰਮਤ ੧੯੫੪
ਨਾਨਕਸ਼ਾਹੀ ੪੨੮
ਸੰਨ ੧੮੯੭
ਵਿਦਵਾਨ ਗੁਣੀ ਗਿਆਨੀ ਜਨਾਂ ਵਲੋਂ 'ਸ੍ਰੀ ਦਸਮ ਗ੍ਰੰਥ ਸਾਹਿਬ ਜੀ' ਦੀਆਂ ੩੨ ਪੁਰਾਤਨ ਬੀੜਾਂ ਨੂੰ ਵਾਚ ਕੇ ਜੋ ਵਰਤਮਾਨ ਸਮੇਂ ਦਾ 'ਸ੍ਰੀ ਦਸਮ ਗ੍ਰੰਥ ਸਾਹਿਬ ਜੀ' ਦਾ ਸਰੂਪ standardise (ਨਿਯਮਿਤ) ਕੀਤਾ ਗਇਆ ਹੈ, ਉਸ ਸੰਬੰਧੀ ਰਿਪੋਰਟ।
🌸🌸🌸🌸🌸
#SriDasamGranth #SodhakCommitteeReport #SriDasamGranthSabhandiPothiyan
3 425
ਰਿਪੋਟ, ਸੋਧਕ ਕਮੇਟੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ
ਜੋ ਖਾਲਸਾ ਦੀਵਾਨ ਅੰਮ੍ਰਿਤਸਰ ਜੀ ਦੀ ਆਗਯਾ
ਅਨੁਸਾਰ
ਭਾਈ ਮੰਨਾ ਸਿੰਘ ਜੀ ਹਕੀਮ ਸਿਕਤਰ
ਗੁਰਮਤ ਗ੍ਰੰਥ ਪ੍ਰਚਾਰਕ ਸਭਾ ਸ੍ਰੀ ਅੰਮ੍ਰਿਤਸਰ ਜੀ ਵਲੋਂ
ਪ੍ਰਕਾਸ਼ਤ ਹੋਈ
੧ ਕਤਕ ਸੰਮਤ ੧੯੫੪
ਨਾਨਕਸ਼ਾਹੀ ੪੨੮
ਸੰਨ ੧੮੯੭
ਵਿਦਵਾਨ ਗੁਣੀ ਗਿਆਨੀ ਜਨਾਂ ਵਲੋਂ 'ਸ੍ਰੀ ਦਸਮ ਗ੍ਰੰਥ ਸਾਹਿਬ ਜੀ' ਦੀਆਂ ੩੨ ਪੁਰਾਤਨ ਬੀੜਾਂ ਨੂੰ ਵਾਚ ਕੇ ਜੋ ਵਰਤਮਾਨ ਸਮੇਂ ਦਾ 'ਸ੍ਰੀ ਦਸਮ ਗ੍ਰੰਥ ਸਾਹਿਬ ਜੀ' ਦਾ ਸਰੂਪ standardise (ਨਿਯਮਿਤ) ਕੀਤਾ ਗਇਆ ਹੈ, ਉਸ ਸੰਬੰਧੀ ਰਿਪੋਰਟ।
🌸🌸🌸🌸🌸
#SriDasamGranth #SodhakCommitteeReport #SriDasamGranthSabhandiPothiyan
3 425
ਤਵਾਰੀਖ ਨਿਹੰਗ ਸਿੰਘਾਂ ਭਾਗ ੧ (ਨਿਹੰਗ ਸਿੰਘਾਂ ਦਾ ਗੌਰਵਮਈ ਇਤਿਹਾਸ)
ਲਿਖਾਰੀ - ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ
ਸ੍ਰੀ ਗੁਰੂ ਪੰਥ ਖਾਲਸੇ ਦੇ ਸੰਖੇਪ ਇਤਿਹਾਸ ਅਤੇ ਰਵਾਇਤਾਂ-ਮਰਿਯਾਦਾਵਾਂ ਬਾਰੇ ਜਾਣਕਾਰੀ ਭਰਪੂਰ ਪੋਥੀ।
🌸🌸🌸🌸🌸
#DalPanth #BuddhaDal #Itihaas #NihungSingh #GianiGurwinderSinghJiNangli
3 425
https://apps.apple.com/in/app/sundar-gutka-sahib/id1557494855
------------------
apple app update
ਨਿਤਨੇਮ ਟਕਸਾਲੀ ਗੁਟਕਾ
3 425
ਪੁਰਾਤਨ ਪੋਥੀ ਸਾਹਿਬ ਜਾ ਸੰਪਰਦਾਇ ਗ੍ਰੰਥ ਕਿਸੇ ਕੋਲ ਹੋਵੇ ਜਿਹੜਾ ਗਰੁਪ ਵਿੱਚ ਨਾ ਹੋਵੇ ਤਾ ਮੈਨੂੰ 9478111491 ਤੇ sand ਜਰੂਰ ਕਰੋ ਜੀ ਤਾਂ ਜੋ ਮੈ ਗਰੁਪ ਵਿੱਚ ਪਾ ਕੇ ਸੰਗਤਾਂ ਤੱਕ ਪਹੁੰਚਦਾ ਕਰਾ
