SUKHIJA TUITIONS
Open in Telegram
Join Us For Study Go to Youtube and search Sukhija tuitions for study videos. ETT / B.ED / PSTET / PATWARI /NTT/ PCS /PPSC / RAILWAY / PSTET :-1/2/MASTER CADRE (ALL SUBJECTS) ETT Group FREE PREPARATION, SCIENCE,HINDI,SST,MATH,ENGLISH,PUNJABI
Show more5 784
Subscribers
+224 hours
-147 days
-9030 days
Posts Archive
5 786
🎓 *ਪੰਜਾਬ B.Ed. CET 2026-27 ਲਈ ਵੱਡਾ ਅਪਡੇਟ!*
📢 *ਪੰਜਾਬ ਦੇ ਸਾਰੇ B.Ed. ਕਾਲਜਾਂ ਵਿੱਚ ਦਾਖਲੇ ਲਈ Punjab B.Ed. Common Entrance Test (CET) 2026 ਦਾ ਐਲਾਨ ਹੋ ਗਿਆ ਹੈ।*
🗓️ *ਆਨਲਾਈਨ ਅਪਲਾਈ ਸ਼ੁਰੂ: 20 ਜੂਨ 2026*
📝 *ਐਂਟਰੈਂਸ ਟੈਸਟ ਦੀ ਮਿਤੀ: 02 ਅਗਸਤ 2026*
🏛️ *ਪ੍ਰੀਖਿਆ ਕਰਵਾਉਣ ਵਾਲੀ ਸੰਸਥਾ: Punjabi University Patiala*
✅ *ਇਹ ਪ੍ਰੀਖਿਆ ਪੰਜਾਬ ਦੀਆਂ B.Ed. ਸੰਬੰਧਤ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲੇ ਲਈ ਲਾਜ਼ਮੀ ਹੈ।*
📌 *B.Ed. ਕਰਨ ਦੇ ਇੱਛੁਕ ਉਮੀਦਵਾਰ ਤਿਆਰੀ ਸ਼ੁਰੂ ਕਰ ਦੇਣ ਅਤੇ 20 ਜੂਨ ਤੋਂ ਅਰਜ਼ੀ ਭਰਨਾ ਨਾ ਭੁੱਲਣ।*
5 786
12 ਵਿਸ਼ਿਆਂ ਦੇ 1013 ਸਕੂਲ ਲੈਕਚਰਾਰਾਂ ਦੀ ਭਰਤੀ ਨੂੰ 5 ਸਾਲ ਉਮਰ ਛੋਟ ਦੇ ਕੇ ਭਰਤੀ ਕਰਨ ਨੂੰ ਕੈਬਿਨੇਟ ਚ ਮਨਜ਼ੂਰ ਲੈਕਚਰਾਰ ਦੀ ਭਰਤੀ ਨੂੰ ਲੈ ਕੇ ਵੱਡੀ ਗੱਲਬਾਤ ਲੈਕਚਰ ਕੇਡਰ ਦੀਆਂ ਕੁੱਲ ਅਸਾਮੀਆਂ 1013
ਪੰਜਾਬੀ ਦੀਆਂ 99
ਇੰਗਲਿਸ਼ ਦੀਆਂ 141
ਹਿੰਦੀ ਦੀਆਂ 29
ਹਿਸਟਰੀ ਦੀਆਂ 210
ਪੋਲੀਟੀਕਲ ਸਾਇੰਸ ਦੀਆਂ 129
ਐਥ ਦੀਆਂ 105
ਇਕਨੋਮਿਕਸ ਦੀਆਂ 50
ਕਮਰਸ ਦੀਆਂ 98
ਕਮਿਸਟਰੀ ਦੀਆਂ 41
ਬਾਇਲੋਜੀ ਦੀਆਂ 37
ਫਿਜਿਕਸ ਦੀਆਂ 58
ਜਿਓਗ੍ਰਾਫੀ ਦੀਆਂ 14
@sukhijatuitions
5 786
Lecturer Cadre Direct Recruitment..
Soon..
Total Post : 1013
Age Relaxation 5 years
Stay tuned...
@sukhijatuition
5 786
SCIENCE QUIZ DEMO
ETT
PRICE INCREASE SOON
FULL SYLLABUS COVER.
EXAM LEVEL MCQ ONLY.
TODAYS PRICE ONLY 349/-
AFTER INCREASING 499/-
GRAB SOON AS POSSIBLE
5 786
https://forms.gle/n474DfpALnBW3rmLA
krlo check
ਲਓ ਜੀ ਤੁਹਾਡਾ 59th Quiz Test
Chapter -1( BIOLOGY)
*THE FUNDAMENTAL UNIT OF LIFE*
Set-4
30 MCQ
Feedback jrur deo apna Solve krn to baad.
Thank you.
PLEASE SHARE OUR CHANNEL SUKHIJA TUITION FOR SUPPORT
5 786
SOME REASONS SHAYAD NOTES DE PRICES INCREASE HO SAKDE.
SO JE KISE NE PADNA TA JALDI
ETT
MASTER CADRE
PSTET
DE NOTES PURANE RATES TE LELLO.
149/- TO SHURU
CALL
9780848001
LIMITED TIME
Available now! Telegram Research 2025 — the year's key insights 
