en
Feedback
PUNJAB EDUCATES

PUNJAB EDUCATES

Open in Telegram

For Ads, promotion and queries, contact us : @likusto_bot PSEB STUDY MATERIAL ⬇️⬇️

Show more
3 640
Subscribers
-324 hours
-217 days
-10530 days
Posts Archive
ਸਿੱਖਿਆ ਵਿਭਾਗ ਨੇ ਬੱਚਿਆਂ ਦੇ ਸਕੂਲ ਆਉਣ ਤੋਂ ਪਹਿਲੋਂ ਕੀਤੀਆਂ ਇਹ ਹਦਾਇਤਾਂ ਜਾਰੀ ਵਿਦਿਆਰਥੀਆਂ ਦੇ ਸਕੂਲ ਆਉਣ ਤੋਂ ਪਹਿਲਾਂ, ਡੀਈਓ ਵਲੋਂ ਸਕੂਲ ਪ੍ਰਮੁੱਖਾਂ ਨੂੰ ਗਾਈਡਲਾਈਨਜ਼ ਜਾਰੀ ਚੰਡੀਗੜ੍ਹ ਜ਼ਿਲਾ ਸਿੱਖਿਆਂ ਅਫਸਰ (ਸੈਕੰਡਰੀ) ਵੱਲੋਂ ਅੱਜ ਇਕ ਵਿਸ਼ੇਸ਼ ਜੂਮ ਮੀਟਿੰਗ ਰਾਹੀਂ ਜ਼ਿਲੇ ਦੇ 533 ਸਕੂਲਾਂ ਦੇ ਪ੍ਰਮੁੱਖਾਂ ਨੂੰ ਸਫਾਈ ਕਰਵਾਉਣ ਲਈ ਕਿਹਾ ਗਿਆ ਹੈ। ਇਸ ਮੀਟਿੰਗ ਵਿਚ ਸਾਰੇ ਬੀ, ਐੱਲ. ਓਜ਼ ਪੜ੍ਹੋ ਪੰਜਾਬ ਟੀਮ ਵੀ ਮੌਜੂਦ ਸੀ। ਡੀ. ਈ. ਓ. ਲਖਬੀਰ ਸਿੰਘ ਨੇ ਕਿਹਾ ਕਿ ਜ਼ਿਲੇ ਦੇ ਸਕੂਲਾਂ ਨੂੰ ਬੱਚਿਆਂ ਲਈ ਖੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ-ਸਫਾਈ ਕਰ ਲਈ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਪਹਿਲੇ ਦਿਨ ਸਕੂਲ ਆਉਣ ‘ਤੇ ਵਧੀਆ ਤੇ ਸੁਖਾਵਾਂ ਮਾਹੌਲ ਮਿਲ ਸਕੇ। ਉਨ੍ਹਾਂ ਅਧਿਆਪਕਾਂ ਨੂੰ ਵੈਕਸੀਨਾ ਦੀਆਂ ਦੋਵੇਂ ਡੋਜ਼ ਲਗਵਾਉਣ ਲਈ ਵੀ ਕਿਹਾ। ਡਿਪਟੀ ਡੀ.ਈ.ਓ (ਸੋਕੇ ) ਡਾ. ਚਰਨਜੀਤ ਸਿੰਘ ਜਲਾਜਣ ਨੇ ਮੀਟਿੰਗ ਵਿਚ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਹੀ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਆਉਣ ਦਾ ਮੌਕਾ ਮਿਲਿਆ ਹੈ। ਇਸ ਲਈ ਵਿਦਿਆਰਥੀਆਂ ਦੇ ਆਉਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇ ਅਤੇ ਕੋਰਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੇਨੇਟਾਈਜ਼ਰ ਅਤੇ ਮਾਸਕ ਦਾ ਪ੍ਰਬੰਧ ਪੂਰੇ ਰੂਮ ‘ਚ ਕੀਤਾ ਜਾਵੇ ਅਤੇ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਿਆ ਜਾਵੇ। ਮੰਜੂ ਭਾਰਦਵਾਜ ਜ਼ਿਲਾ ਸਮਾਰਟ ਸਕੂਲ ਮੈਟਰ ਨੇ ਕਿਹਾ ਕਿ ਹਰ ਸਕੂਲ ਆਪਣੀ ਕੰਪਿਊਟਰ ਲੋਬ ਪ੍ਰਾਜੈਕਟ ਨੂੰ ਚਲਾ ਕੇ ਦੇਖ ਲਵੇ ਤਾਂ ਵਿਦਿਆਰਥੀਆਂ ਦੇ ਆਉਣ ਤੇ ਜੇਕਟਰ ਦੇ ਜ਼ਰੀਏ ਸਮਾਰਟ ਸਿੱਖਿਆ ਦਿੱਤੀ ਜਾ ਸਕੇ। ਜ਼ਿਲਾ ਸੋਸ਼ਲ ਮੀਡੀਆ ਕੋਆਡੀਨੇਟਰ ਲੁਧਿਆਣਾ ਅੰਜੂ ਸੂਦ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਮੌਕੇ ‘ਤੇ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣਾ ਚਾਹੀਦਾ ਤਾਂ ਕਿ ਉਹ ਆਪਣੀ ਫਾਈਨਲ ਖਿਆ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕਣ।

MCQ For class 11th and 12th will be available soon.

Students plz vote here

CBSE 2021-22

PUNJAB BOARD EDUCATE 📣📣CBSE ਨੇ 10ਵੀਂ, 12ਵੀਂ ਬੋਰਡ ਪ੍ਰੀਖਿਆ 2022 ਲਈ ਸੋਧਿਆ ਸਿਲੇਬਸ ਜਾਰੀ ਕੀਤਾ, ਚੈੱਕ ਕਰੋ ਡਿਟੇਲਸ @ PUNJAB BOARD EDUCATE 📌ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ, 12ਵੀਂ ਬੋਰਡ ਪ੍ਰੀਖਿਆਵਾਂ ਲਈ ਸੋਧਿਆ ਸਿਲੇਬਸ ਜਾਰੀ ਕੀਤਾ ਹੈ। ਬੋਰਡ ਨੇ ਆਪਣੀ ਨਿਊ ਅਸੈਸਮੈਂਟ ਪਾਲਿਸੀ ਨੂੰ ਜਾਰੀ ਰੱਖਦੇ ਹੋਏ, 9ਵੀਂ ਤਕ ਲਈ ਸੋਧਿਆ ਪਾਠਕ੍ਰਮ ਜਾਰੀ ਕੀਤਾ ਹੈ। ਇਹ ਸੋਧਿਤ ਟਰਮਵਾਈਜ਼ ਪਾਠਕ੍ਰਮ ਸੀਬੀਐੱਸਈ ਬੋਰਡ ਪ੍ਰੀਖਿਆ 2022 ਲਈ ਲਾਗੂ ਹੋਵੇਗਾ। ਬੋਰਡ ਨੇ ਵਿਸ਼ਿਆਂ ਲਈ ਵਿਸਥਾਰਪੂਰਵਰਕ ਪਾਠਕ੍ਰਮ ਅਧਿਕਾਰਿਕ ਵੈੱਬਸਾਈਟ cbseacademic.nic.in’ਤੇ ਜਾਰੀ ਕੀਤਾ ਗਿਆ। @ PUNJAB BOARD EDUCATE 📌ਸੀਬੀਐੱਸਈ ਬੋਰਡ ਨੇ ਇਸ ਸਾਲ, ਜਾਰੀ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਕਲਾਸ 9 ਤੋਂ 12 ਵੀ ਪਾਠਕ੍ਰਮ ਨੂੰ ਦੋ ਟਰਮ ’ਚ ਵੰਡਣ ਦਾ ਫੈਸਲਾ ਲਿਆ ਹੈ। ਪੂਰਾ ਸਿਲੇਬਸ ਵੀ ਘੱਟ ਕਰ ਦਿੱਤਾ ਹੈ। ਇਸ ਅਨੁਸਾਰ 50 ਫੀਸਦੀ ਪਾਠਕ੍ਰਮ ਟਰਮ 1 ’ਚ ਹੋਵੇਗਾ। 50 ਫੀਸਦੀ ਟਰਮ 11 ’ਚ ਪੂਰਾ ਕੀਤਾ ਜਾਵੇਗਾ। @ PUNJAB BOARD EDUCATE 📌ਵਿਦਿਅਰੀਥਆਂ ਤੇ ਅਧਿਆਪਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸੰਬੰਧ ’ਚ ਜ਼ਿਆਦਾ ਜਾਣਕਾਰੀ ਲਈ ਸਬੰਧਿਤ ਅਧਿਆਪਕਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸਟੂਡੈਂਟਸ ਧਿਆਨ ਦਿਓ, ਟਰਮ 1 ਐੱਮਸੀਕਿਊ ਆਧਾਰਿਤ ਹੋਵੇਗਾ ਜਦਕਿ ਟਰਮ 11 ਸਬਜੈਕਟਿਵ ਜਾਂ ਐਮਸੀਕਿਊ ਆਧਾਰਿਤ ਹੋ ਸਕਦਾ ਹੈ, ਹਾਲਾਂਕਿ ਇਹ ਸਥਿਤੀ ’ਤੇ ਨਿਰਭਰ ਕਰਦਾ ਹੈ। @ PUNJAB BOARD EDUCATE

sticker.webp0.41 KB

photo content

ਸਾਇੰਸ ਦੇ ਪਹਿਲਾਂ ਕਿਹੜੀ ਜਮਾਤ ਦੇ MCQ Upload ਕਰੀਏ?
Anonymous voting

photo content

photo content