Panj Aab Study
前往频道在 Telegram
ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #teachingjobs #dsssb #punjabjobs Our WhatsApp Channel - https://whatsapp.com/channel/0029Va47jWXDuMRiuLquy81W
显示更多2 995
订阅者
-224 小时
-147 天
-4830 天
帖子存档
2 995
PSSSB CLERK ADMIT CARDS OUT
https://nltchd.info/sssbpb-clerks-exam/
Join for more details
https://t.me/punjab_Gk_gyan
2 995
ਪੰਜਾਬ ਪੁਲਿਸ ਕਾਂਸਟੇਬਲ ਦਾ ਫਿਜੀਕਲ ਟ੍ਰਾਇਲ ਪਾਸ ਕਰਨ ਵਾਲੇ ਉਮੀਦਵਾਰ ਵੱਲੋਂ ਸਾਂਝੀ ਕੀਤੀ ਮਹੱਤਵਪੂਰਨ ਜਾਣਕਾਰੀ:-
1.) ਸਾਰੇ ਆਪਣੀ RTPCR ਕੋਵਿਡ ਰਿਪੋਰਟ ਜਾਂ 2 ਡੋਜ਼ ਦਾ ਸਰਟੀਫਿਕੇਟ ਨਾਲ ਲੈ ਕੇ ਜਾਓ
2.) ਸਭ ਤੋਂ ਪਹਿਲਾਂ ਤੁਸੀ ਰਜਿਸਟ੍ਰੇਸ਼ਨ ਕਰਵਾਉਣੀ ਹੈ ਜਿਸ 'ਚ ਤੁਸੀ ਫਿੰਗਰ ਪ੍ਰਿੰਟ ਅਤੇ ਫੋਟੋ ਕਲਿੱਕ ਕਰਵਾਓਗੇ, ਉਸ ਟਾਈਮ ਤੇ ਹੀ ਤੁਹਾਡਾ ਆਧਾਰ ਕਾਰਡ ਚੈੱਕ ਕੀਤਾ ਜਾਵੇਗਾ
3.) ਉਸ ਤੋਂ ਬਾਅਦ ਤੁਹਾਡਾ ਕੱਦ ਮਾਪਿਆ ਜਾਵੇਗਾ, ਉਸ 'ਚ ਤੁਹਾਡੇ ਜੁੱਤੇ ਅਤੇ ਪੱਗ ਉਤਾਰਨ ਲਈ ਕਿਹਾ ਜਾਵੇਗਾ
4.) ਫਿਰ ਤੁਹਾਨੂੰ ਛਾਤੀ ਨੰਬਰ (ਜਾਣੀ ਕਿ ਬਨੈਣਾਂ) ਦਿੱਤੀਆਂ ਜਾਣਗੀਆਂ
5.) ਉਸ ਤੋਂ ਬਾਅਦ ਦੌੜਨ ਲਈ ਤੁਹਾਡਾ 20 ਉਮੀਦਵਾਰਾਂ ਦਾ ਗਰੁੱਪ ਬਣੇਗਾ, ਦੌੜਨ ਤੋਂ ਪਹਿਲਾਂ ਤੁਹਾਡੀਆਂ ਦੋਨੋਂ ਲੱਤਾਂ ਤੇ RFID tag ਲਗਾਏ ਜਾਣਗੇ ਜਿਸ ਨਾਲ ਦੌੜਨ ਦਾ ਸਮਾਂ ਨੋਟ ਕੀਤਾ ਜਾਵੇਗਾ
6.) ਦੌੜ ਤੋਂ ਬਾਅਦ ਤੁਹਾਡਾ ਸਮਾਂ ਤੁਹਾਨੂੰ ਦੱਸਿਆ ਜਾਵੇਗਾ, ਜਿਸ ਦਾ ਕਲੀਅਰ ਹੋਵੇਗਾ ਉਹਨੂੰ ਲੌਂਗ ਜੰਪ ਅਤੇ ਹਾਈ ਜੰਪ ਲਈ ਭੇਜਿਆ ਜਾਵੇਗਾ
7.) ਲੌਂਗ ਜੰਪ 'ਚ ਸ਼ੁਰੂ ਚ ਅਤੇ ਅਖੀਰ ਤੇ ਲਾਈਨਾਂ ਹੋਣਗੀਆਂ, ਜੇਕਰ ਤੁਹਾਡਾ ਪੈਰ ਸ਼ੁਰੂ ਜਾਂ ਫੇਰ ਅਖੀਰ ਵਾਲੀ ਲਾਈਨ ਤੇ ਟੱਚ ਹੋ ਗਿਆ ਤਾਂ Foul ਮੰਨਿਆ ਜਾਵੇਗਾ
8.) ਹਾਈ ਜੰਪ ਚ ਟੱਚ ਹੋ ਜਾਵੇ ਤਾਂ ਕੋਈ ਚੱਕਰ ਨਹੀਂ ਪਰ ਹਾਈ ਜੰਪ ਵਾਲਾ ਡੰਡਾ ਨਿੱਚੇ ਨਹੀਂ ਡਿੱਗਣਾ ਚਾਹੀਦਾ
9.) ਸਾਰੇ ਟ੍ਰਾਇਲ ਦੀ ਵੀਡਿਓਗ੍ਰਾਫੀ ਹੋ ਰਹੀ ਹੈ
10.) ਜੇਕਰ ਤੁਹਾਨੂੰ ਦੌੜ ਤੋਂ ਬਾਅਦ ਥੋੜ੍ਹਾ ਆਰਾਮ ਚਾਹੀਦਾ ਤਾਂ ਕਰ ਸਕਦੇ ਹੋ, ਤੁਸੀ ਜੁੱਤੇ ਪਾ ਕੇ ਜਾਂ ਫੇਰ ਜੁੱਤਿਆਂ ਤੋਂ ਬਿਨਾ ਵੀ ਦੌੜ ਸਕਦੇ ਹੋ (ਉਹ ਤੁਹਾਡੀ ਮਰਜੀ ਹੈ)
📚Join for more details 📚
https://t.me/punjab_Gk_gyan
2 995
PSTET ਨੂੰ ਅਪਲਾਈ ਕਰਨ ਦੀ ਮਿਤੀ ਵਧਾ ਦਿੱਤੀ ਗਈ ਹੈ ਸੋ ਜਿਹੜੇ ਵਿਦਿਆਰਥੀ ਅਪਲਾਈ ਕਰਨ ਤੋਂ ਰਹਿੰਦੇ ਹਨ ਤਾਂ ਅਪਲਾਈ ਕਰ ਸਕਦੇ ਹਨ।
ਹੁਣ ਇਸਦੀ ਆਖਰੀ ਮਿਤੀ 8/12/2021 ਕਰ ਦਿੱਤੀ ਹੈ।
2 995
PSTET ਪੇਪਰ ਲਈ ਅਪਲਾਈ ਦੀ ਅੱਜ ਆਖਰੀ ਮਿਤੀ ਹੈ ਤਾਂ ਸਾਰੇ ਵਿਦਿਆਰਥੀ ਅੱਜ ਹੀ ਅਪਲਾਈ ਕਰ ਦੇਣ ਤੇ ਜਿੰਨਾ ਦੀ ਫੀਸ ਰਹਿੰਦੀ ਹੈ ਉਹ ਵੀ ਭਰ ਦੇਣ।
2 995
Punjab Police Constable Marks Announced
Punjab Police Constable Result
https://youtu.be/fGIWPyBzWRA
