ar
Feedback
Panj Aab Study

Panj Aab Study

الذهاب إلى القناة على Telegram

ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #teachingjobs #dsssb #punjabjobs Our WhatsApp Channel - https://whatsapp.com/channel/0029Va47jWXDuMRiuLquy81W

إظهار المزيد
2 995
المشتركون
-224 ساعات
-147 أيام
-4830 أيام
أرشيف المشاركات
Ajj 8.50pm te howegi Science Class for PSTET CTET HTET

PSTET Admit Card Out https://youtu.be/hOUCGxM3mys How to Download PSTET Admit Card
PSTET Admit Card Out https://youtu.be/hOUCGxM3mys How to Download PSTET Admit Card

CTET Exam Postponed 17 December 2021 (1st and 2nd Shift)
CTET Exam Postponed 17 December 2021 (1st and 2nd Shift)

ਜਿਨ੍ਹਾਂ ਵਿਦਿਆਰਥੀਆਂ ਦੀ PSTET ਦੀ ਫੀਸ ਰਹਿੰਦੀ ਹੈ ਉਹ ਵਿਦਿਆਰਥੀ ਅੱਜ ਅੱਜ ਭਰ ਸਕਦੇ ਹਨ।

17 ਦਸੰਬਰ 2021 ਨੂੰ ਹੋਣ ਵਾਲਾ CTET ਦਾ ਪੇਪਰ Postpone ਹੋ ਗਿਆ ਹੈ ਜੀ

Provisional Merit List -Ward Attendant (Category Wise)

PSSSB CLERK Admit Card 2021 Exam Centre https://youtu.be/V0b9h2HIr_Q
PSSSB CLERK Admit Card 2021 Exam Centre https://youtu.be/V0b9h2HIr_Q

Counseling Schedule Patwari Advt No 01 of 2021 dt 07-12-2021.pdf @punjab_gk_gyan

PSSSB CLERK Admit Card Out How to Download Admit Card https://youtu.be/ZJNL8f_bFT8
PSSSB CLERK Admit Card Out How to Download Admit Card https://youtu.be/ZJNL8f_bFT8

PSSSB CLERK ADMIT CARDS OUT https://nltchd.info/sssbpb-clerks-exam/ Join for more details https://t.me/punjab_Gk_gyan

ਪੰਜਾਬ ਪੁਲਿਸ ਕਾਂਸਟੇਬਲ ਦਾ ਫਿਜੀਕਲ ਟ੍ਰਾਇਲ ਪਾਸ ਕਰਨ ਵਾਲੇ ਉਮੀਦਵਾਰ ਵੱਲੋਂ ਸਾਂਝੀ ਕੀਤੀ ਮਹੱਤਵਪੂਰਨ ਜਾਣਕਾਰੀ:- 1.) ਸਾਰੇ ਆਪਣੀ RTPCR ਕੋਵਿਡ ਰਿਪੋਰਟ ਜਾਂ 2 ਡੋਜ਼ ਦਾ ਸਰਟੀਫਿਕੇਟ ਨਾਲ ਲੈ ਕੇ ਜਾਓ 2.) ਸਭ ਤੋਂ ਪਹਿਲਾਂ ਤੁਸੀ ਰਜਿਸਟ੍ਰੇਸ਼ਨ ਕਰਵਾਉਣੀ ਹੈ ਜਿਸ 'ਚ ਤੁਸੀ ਫਿੰਗਰ ਪ੍ਰਿੰਟ ਅਤੇ ਫੋਟੋ ਕਲਿੱਕ ਕਰਵਾਓਗੇ, ਉਸ ਟਾਈਮ ਤੇ ਹੀ ਤੁਹਾਡਾ ਆਧਾਰ ਕਾਰਡ ਚੈੱਕ ਕੀਤਾ ਜਾਵੇਗਾ 3.) ਉਸ ਤੋਂ ਬਾਅਦ ਤੁਹਾਡਾ ਕੱਦ ਮਾਪਿਆ ਜਾਵੇਗਾ, ਉਸ 'ਚ ਤੁਹਾਡੇ ਜੁੱਤੇ ਅਤੇ ਪੱਗ ਉਤਾਰਨ ਲਈ ਕਿਹਾ ਜਾਵੇਗਾ 4.) ਫਿਰ ਤੁਹਾਨੂੰ ਛਾਤੀ ਨੰਬਰ (ਜਾਣੀ ਕਿ ਬਨੈਣਾਂ) ਦਿੱਤੀਆਂ ਜਾਣਗੀਆਂ 5.) ਉਸ ਤੋਂ ਬਾਅਦ ਦੌੜਨ ਲਈ ਤੁਹਾਡਾ 20 ਉਮੀਦਵਾਰਾਂ ਦਾ ਗਰੁੱਪ ਬਣੇਗਾ, ਦੌੜਨ ਤੋਂ ਪਹਿਲਾਂ ਤੁਹਾਡੀਆਂ ਦੋਨੋਂ ਲੱਤਾਂ ਤੇ RFID tag ਲਗਾਏ ਜਾਣਗੇ ਜਿਸ ਨਾਲ ਦੌੜਨ ਦਾ ਸਮਾਂ ਨੋਟ ਕੀਤਾ ਜਾਵੇਗਾ 6.) ਦੌੜ ਤੋਂ ਬਾਅਦ ਤੁਹਾਡਾ ਸਮਾਂ ਤੁਹਾਨੂੰ ਦੱਸਿਆ ਜਾਵੇਗਾ, ਜਿਸ ਦਾ ਕਲੀਅਰ ਹੋਵੇਗਾ ਉਹਨੂੰ ਲੌਂਗ ਜੰਪ ਅਤੇ ਹਾਈ ਜੰਪ ਲਈ ਭੇਜਿਆ ਜਾਵੇਗਾ 7.) ਲੌਂਗ ਜੰਪ 'ਚ ਸ਼ੁਰੂ ਚ ਅਤੇ ਅਖੀਰ ਤੇ ਲਾਈਨਾਂ ਹੋਣਗੀਆਂ, ਜੇਕਰ ਤੁਹਾਡਾ ਪੈਰ ਸ਼ੁਰੂ ਜਾਂ ਫੇਰ ਅਖੀਰ ਵਾਲੀ ਲਾਈਨ ਤੇ ਟੱਚ ਹੋ ਗਿਆ ਤਾਂ Foul ਮੰਨਿਆ ਜਾਵੇਗਾ 8.) ਹਾਈ ਜੰਪ ਚ ਟੱਚ ਹੋ ਜਾਵੇ ਤਾਂ ਕੋਈ ਚੱਕਰ ਨਹੀਂ ਪਰ ਹਾਈ ਜੰਪ ਵਾਲਾ ਡੰਡਾ ਨਿੱਚੇ ਨਹੀਂ ਡਿੱਗਣਾ ਚਾਹੀਦਾ 9.) ਸਾਰੇ ਟ੍ਰਾਇਲ ਦੀ ਵੀਡਿਓਗ੍ਰਾਫੀ ਹੋ ਰਹੀ ਹੈ 10.) ਜੇਕਰ ਤੁਹਾਨੂੰ ਦੌੜ ਤੋਂ ਬਾਅਦ ਥੋੜ੍ਹਾ ਆਰਾਮ ਚਾਹੀਦਾ ਤਾਂ ਕਰ ਸਕਦੇ ਹੋ, ਤੁਸੀ ਜੁੱਤੇ ਪਾ ਕੇ ਜਾਂ ਫੇਰ ਜੁੱਤਿਆਂ ਤੋਂ ਬਿਨਾ ਵੀ ਦੌੜ ਸਕਦੇ ਹੋ (ਉਹ ਤੁਹਾਡੀ ਮਰਜੀ ਹੈ) 📚Join for more details 📚 https://t.me/punjab_Gk_gyan

PSTET ਨੂੰ ਅਪਲਾਈ ਕਰਨ ਦੀ ਮਿਤੀ ਵਧਾ ਦਿੱਤੀ ਗਈ ਹੈ ਸੋ ਜਿਹੜੇ ਵਿਦਿਆਰਥੀ ਅਪਲਾਈ ਕਰਨ ਤੋਂ ਰਹਿੰਦੇ ਹਨ ਤਾਂ ਅਪਲਾਈ ਕਰ ਸਕਦੇ ਹਨ। ਹੁਣ ਇਸਦੀ ਆਖਰੀ ਮਿਤੀ 8/12/2021 ਕਰ ਦਿੱਤੀ ਹੈ।

PSTET ਪੇਪਰ ਲਈ ਅਪਲਾਈ ਦੀ ਅੱਜ ਆਖਰੀ ਮਿਤੀ ਹੈ ਤਾਂ ਸਾਰੇ ਵਿਦਿਆਰਥੀ ਅੱਜ ਹੀ ਅਪਲਾਈ ਕਰ ਦੇਣ ਤੇ ਜਿੰਨਾ ਦੀ ਫੀਸ ਰਹਿੰਦੀ ਹੈ ਉਹ ਵੀ ਭਰ ਦੇਣ।

PPSC Cooperative Inspector Society 2021 Full Details New Posts https://youtu.be/AUjZAyqoH3w
PPSC Cooperative Inspector Society 2021 Full Details New Posts https://youtu.be/AUjZAyqoH3w

Ward Attendant Exam Vicho 33% to jyada Marks Wale Students Di List

Punjab Police Constable Marks Announced Punjab Police Constable Result https://youtu.be/fGIWPyBzWRA
Punjab Police Constable Marks Announced Punjab Police Constable Result https://youtu.be/fGIWPyBzWRA

Ward Attendant Document Varification Date And Time

Ward Attendant Document Varification Date And Time Instructions https://youtu.be/cfjt6-JPhn4
Ward Attendant Document Varification Date And Time Instructions https://youtu.be/cfjt6-JPhn4