760
订阅者
无数据24 小时
-47 天
+930 天
帖子存档
Walk in Interview at PM Shri Kendriya Vidyalaya Gajj Bhunga on 01-08-2024 at 09:00 Am
The School is looking for PGT Economics & PGT History teachers on contractual basis for the session 2024-25.
Interested and Eigible candidates can appear for this walk in interview in school campus at the said date and time.
ਮੁਫਤ ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਸਿਖਲਾਈ
ਪੀ.ਐਨ.ਬੀ. ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ, ਸਾਹਮਣੇ: ਮੁੱਖ ਡਾਕ ਦਫ਼ਤਰ, ਸਿਵਲ ਲਾਈਨਜ਼,ਹੁਸ਼ਿਆਰਪੁਰ ਵਿੱਚ ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਬਾਰੇ 30 ਦਿਨਾਂ ਦਾ ਮੁਫ਼ਤ ਸਿਖਲਾਈ ਕੋਰਸ 20-08-2024 ਤੋਂ ਸ਼ੁਰੂ ਕਰਨ ਜਾ ਰਿਹਾ ਹੈ।
ਇੱਛੁਕ ਉਮੀਦਵਾਰ ਸੰਸਥਾ 'ਵਿੱਚ ਜਾ ਕੇ ਜਾਂ ਵਟਸਐਪ 9463284447 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
Documents:-
ਆਧਾਰ ਕਾਰਡ ਦੀਆਂ ਕਾਪੀਆਂ,
ਯੋਗਤਾ ਸਰਟੀਫਿਕੇਟ,
2 ਪਾਸਪੋਰਟ ਸਾਈਜ਼ ਫੋਟੋਆਂ
SC/BPL ਸਰਟੀਫਿਕੇਟ, ਜੇਕਰ ਕੋਈ ਹੋਵੇ,
Bank Copy
ਇਹ ਸਿਖਲਾਈ ਬਿਲਕੁੱਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ (ਜੇਕਰ ਯੋਗ ਹੋਵੇ) ਕਰਜ਼ੇ ਦੀ ਸਹੂਲਤ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ । ਡਾਇਰੈਕਟਰ, ਆਰਸੇਟੀ ਹੁਸ਼ਿਆਰਪੁਰ- ਟੈਲੀਫੋਨ: 01882-295880, 9872759614 (ਡਾਇਰੈਕਟਰ)। 8699677986,(ਫੈਕਲਟੀ) 7889271580.
BFUHS VARIOUS NURSING TEACHING POSTS OUT
ONLINE APPLY LINK
https://bfuhs.ac.in/bfuhsrecruitments2024_teaching/maintest.aspx
No. of Vacancies : 100
Work Location : panchkula (Haryana) sec 28 industrial area
Profile:
1) Manager
2) Assistant manager
3)Helper
Study : 12th
: Graduation
Income: 18000 to 25000
Interested candidates can send their CV on this number 9877311799
Gmail: rohitpathania776
For more information contact at 7876440096 (9:00 AM to 5 PM on working days.)
Navy Recruitment 2024: ਨੇਵੀ 'ਚ ਫਾਇਰਮੈਨ, ਐਮਟੀਐਸ, ਕੁੱਕ ਸਮੇਤ 741 ਖਾਲੀ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ 20 ਜੁਲਾਈ ਤੋਂ ਸ਼ੁਰੂ
http://dhunt.in/VDXK1?s=a&uu=0xbac5a13a3bc79add&ss=wsp
Source : "ਪੰਜਾਬੀ ਜਾਗਰਣ" via Dailyhunt
现已上线!2025 年 Telegram 研究 — 年度关键洞察 
