1 928
Obunachilar
Ma'lumot yo'q24 soatlar
-47 kun
-1130 kun
Postlar arxiv
1 928
ਹਰਿਆਉ,ਸੰਗਤਪੁਰਾ, ਲਦਾਲ
ਘਰਾ ਵਾਲੀ ਸਪਲਾਈ ਤੇ 6.30 ਵਜੈ ਤੱਕ ਪੀਸੀ ਕੱਟ ਹੈ
ਜੇਕਰ ਕੱਟ ਪਹਿਲਾ ਕੈਂਸਲ ਹੁੰਦਾ ਹੈ ਤਾਂ ਸਪਲਾਈ ਪਹਿਲਾਂ ਚਾਲੂ ਕਰ ਦਿੱਤੀ ਜਾਵੇਗੀ
19 Noy, 07:31
1 928
ਹਰਿਆਉ ਲਦਾਲ ਸੰਗਤਪੁਰਾ ਘਰਾਂ ਵਾਲੀ ਸਪਲਾਈ ਲਗਭਗ 1 ਘੰਟੇ ਲਈ ਬੰਦ ਹੈ ਪੀ ਸੀ ਕੱਟ ਕਾਰਨ ਬੰਦ ਹੈ
18 Noy, 07:23
1 928
ਅੱਜ 11:00 ਤੋਂ 4:00 ਵਜੇ ਤੱਕ ਗਰਿੱਡ ਦਾ ਜਰੂਰੀ ਕੰਮ ਕਰਨ ਲਈ ਘਰਾਂ ਅਤੇ ਖੇਤਾਂ ਵਾਲੀ ਸਪਲਾਈ ਬੰਦ ਰਹੇਗੀ
11 Noy, 22:15
13 Noy, ~03:00
1 928
ਤਰੀਕ 12-11-2026 ਦਿਨ ਵੀਰਵਾਰ ਨੂੰ
ਗਰਿੱਡ ਤੇ ਜ਼ਰੂਰੀ ਕੰਮ ਕਰਨ ਦੇ ਲਈ
ਤਕ਼ਰੀਬਨ ਸਮਾ ਸਵੇਰ 11.00 ਵਜੈ ਤੋ ਲੇਕੇ
ਸ਼ਾਮ 4.00 ਵਜੈ ਤੱਕ
ਘਰਾ ਵਾਲੀ ਸਪਲਾਈ ਅਤੇ ਖੇਤਾ ਵਾਲੀ ਸਪਲਾਈ ਬੰਦ ਰਹੇਗੀ
ਨੋਟ - ਮੌਕੇ ਤੇ ਕੰਮ ਦਾ ਸਮਾਂ ਥੋੜਾ ਬਹੁਤਾ ਘੱਟ ਜਾ ਵੱਧ ਵੀ ਹੋ ਸਕਦਾ ਹੈ
11 Noy, 07:36
1 928
ਖੇਤਾ ਵਾਲੇ ਫੀਡਰ ਚਲਣ ਦਾ ਸਮਾਂ
ਸਵੇਰੇ 8.30 ਵਜੈ ਤੋ ਦੁਪਹਿਰ 2.30 ਤੱਕ
ਸਾਰੇ ਫੀਡਰ ਇਸ ਸਮੇ ਅਨੂਸਾਰ ਚਲਣਗੇ
ਵਾਧੂ ਸਪਲਾਈ ਕਿਸੇ ਵੀ ਸਮੇ ਚੱਲ ਜਾ ਬੰਦ ਹੋ ਸਕਦੀ ਹੈ
10 Noy, 08:22
