Basic Computer Knowledge
Kanalga Telegram’da o‘tish
🖥Internet 🖥Memory 🖥Operating Systems 🖥CPU 🖥Computer networks 🖥Cybersecurity 🖥Fundamental of hardware 🖥Software 🖥Computer components 🖥Hard disk 🖥Microsoft Office 🖥Motherboard 🖥Programming 🖥Storage 🖥Troubleshooting 🖥Websites 🖥Word processor
Ko'proq ko'rsatish2 582
Obunachilar
Ma'lumot yo'q24 soatlar
-77 kun
-4830 kun
Postlar arxiv
*🔖ਕਿਰਪਾ ਕਰਕੇ ਸਮੂਹ ਸਕੂਲ ਮੁਖੀ (ਸਰਕਾਰੀ/ਪ੍ਰਾਈਵੇਟ/ ਏਡਿਡ/ ਧਿਆਨ ਦਿਓ ਜੀ.*
*UDISE SURVEY 2022 ਮੁਕੰਮਲ ਕਰਨ ਲਈ *student module* ਹੁਣ working ਹੈ।
*ਇਸ ਸੰਬੰਧੀ ਕੁਝ ਧਿਆਨ ਦੇਣ ਯੋਗ ਗੱਲਾ*
1. ਸਾਰੇ ਬੱਚਿਆਂ ਦਾ ਆਧਾਾਰ ਕਾਰਡ ਨੰਬਰ ਭਰਨਾਂ ਜਰੂਰੀ ਹੈ ਅਗਰ ਆਧਾਰ ਕਾਰਡ ਨਹੀ ਬਣਿਆ ਹੈ ਤਾਂ *999999999999* ਭਰ ਕੇ save ਕੀਤਾ ਜਾ ਸਕਦਾ ਹੈ ।
2. ਇਥੇ ਈ ਪੰਜਾਬ ਦੀ
10/12/2022 ਦੀ ਗਿਣਤੀ *Sync* ਕੀਤੀ ਗਈ ਹੈ ਅਤੇ ਤੁਹਾਡੇ ਵੱਲੋ ਹੁਣ ਦੀ ਗਿਣਤੀ update ਕੀਤੀ ਜਾਣੀ ਹੈ ਨਵੇ ਬੱਚੇ *ADD* ਕਰਨ ਲਈ *ADD Student* ਮੋਡਿਊਲ Available ਹੈ ।
3. *View and edit* ਉਪਰ ਕਲਿੱਕ ਕਰਕੇ ਬੱਚਾ *edit* ਅਤੇ *delete* ਕੀਤਾ ਜਾ ਸਕਦਾ ਹੈ ।
4. ਹਰੇਕ ਬੱਚੇ ਲਈ *3 pages* ਭਰਨੇ ਹਨ ਅਤੇ ਫਿਰ ਫਿਰ ਹਰੇਕ ਬੱਚੇ ਨੂੰ *final submit* ਕਰਨਾ ਲਾਜਮੀ ਹੈ ।
*ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ UDISE survey ਆਖਰੀ ਮਿਤੀ 25/01/2023 ਤੱਕ ਮਿਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ ਜੀ।*
*MIS Coordinator*
