uz
Feedback
Math with Tricks

Math with Tricks

Kanalga Telegram’da o‘tish

All govt job information,and math for all govt job,punjab police PSTET ,Ett 5994,6635,2364, latest update

Ko'proq ko'rsatish
1 916
Obunachilar
-324 soatlar
-107 kunlar
-2830 kunlar
Postlar arxiv
photo content

9.30 ਲਾਈਵ

ਪੁਲਿਸ ਨੇ ਸ਼ੁਰੂ ਕੀਤੀ ਮੁਫ਼ਤ ਯਾਤਰਾ ਸਕੀਮ, ਜਿੱਥੇ ਕੋਈ ਵੀ ਔਰਤ ਜੋ ਇਕੱਲੀ ਹੈ ਅਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਘਰ ਜਾਣ ਲਈ ਵਾਹਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ, ਉਹ ਪੁਲਿਸ ਹੈਲਪ ਲਾਈਨ ਨੰਬਰਾਂ (1091 ਅਤੇ 7837018555) 'ਤੇ ਕਾਲ ਕਰ ਸਕਦੀ ਹੈ ਅਤੇ ਵਾਹਨ ਦੀ ਮੰਗ ਕਰ ਸਕਦੀ ਹੈ। ਉਹ 24x7 ਘੰਟੇ ਕੰਮ ਕਰਨਗੇ। ਕੰਟਰੋਲ ਰੂਮ ਵਾਹਨ ਜਾਂ ਨਜ਼ਦੀਕੀ ਪੀ ਸੀ ਆਰ ਵਾਹਨ/ਐਸਐਚਓ ਵਾਹਨ ਉਸ ਨੂੰ ਸੁਰੱਖਿਅਤ ਢੰਗ ਨਾਲ ਉਸ ਦੀ ਮੰਜ਼ਿਲ 'ਤੇ ਲੈ ਜਾਵੇਗਾ, ਇਹ ਮੁਫਤ ਕੀਤਾ ਜਾਵੇਗਾ। ਇਸ ਸੰਦੇਸ਼ ਨੂੰ ਹਰ ਉਸ ਵਿਅਕਤੀ ਤੱਕ ਭੇਜੋ ਜਿਸਨੂੰ ਤੁਸੀਂ ਜਾਣਦੇ ਹੋ। ਇਹ ਨੰਬਰ ਆਪਣੀ ਪਤਨੀ, ਧੀਆਂ, ਭੈਣਾਂ, ਮਾਵਾਂ, ਦੋਸਤਾਂ ਅਤੇ ਉਹਨਾਂ ਸਾਰੀਆਂ ਔਰਤਾਂ ਨੂੰ ਭੇਜੋ ਜਿਹਨਾਂ ਨੂੰ ਤੁਸੀਂ ਜਾਣਦੇ ਹੋ..ਉਹਨਾਂ ਨੂੰ ਇਹ ਸੇਵ ਕਰਨ ਲਈ ਕਹੋ..ਸਾਰੇ ਮਰਦ ਕਿਰਪਾ ਕਰਕੇ ਉਹਨਾਂ ਸਾਰੀਆਂ ਔਰਤਾਂ ਨਾਲ ਸਾਂਝਾ ਕਰੋ ਜਿਹਨਾਂ ਨੂੰ ਤੁਸੀਂ ਜਾਣਦੇ ਹੋ…. ਐਮਰਜੈਂਸੀ ਦੀ ਸਥਿਤੀ ਵਿੱਚ ਔਰਤਾਂ *ਬਲੈਂਕ ਮੈਸੇਜ ਜਾਂ ਮਿਸਡ ਕਾਲ* ਕਰ ਸਕਦੀਆਂ ਹਨ..ਤਾਂ ਜੋ ਪੁਲਿਸ ਤੁਹਾਡੀ ਸਥਿਤੀ ਦਾ ਪਤਾ ਲਗਾ ਸਕੇ ਅਤੇ ਤੁਹਾਡੀ ਮਦਦ ਕਰ ਸਕੇ *ਪੂਰੇ ਭਾਰਤ ਵਿੱਚ ਲਾਗੂ* The police have launched a free travel scheme where any woman who is alone and cannot find a vehicle to go home between 10 pm and 6 am can contact the police helpline numbers (1091 and 7837018555) and request a vehicle. They will work 24x7 hours. The control room vehicle or the nearest PCR vehicle/SHO vehicle will take her safely to her destination. This will be done free of cost. Spread this message to everyone you know. Send the number to your wife, daughters, sisters, mothers, friends and all the women you know.. Ask them to save it.. All men please share with all the women you know…. In case of emergency women can give *blank message or missed call*.. so that police can find your location and help you *Applicable all over India* पुलिस ने एक मुफ्त यात्रा योजना शुरू की है, जहां कोई भी महिला जो अकेली है और उसे रात 10 बजे से सुबह 6 बजे के बीच घर जाने के लिए वाहन नहीं मिल रहा हो , वह पुलिस हेल्पलाइन नंबर (1091 और 7837018555) पर संपर्क कर सकती है और वाहन का अनुरोध कर सकती है। वे 24x7 घंटे काम करेंगे. कंट्रोल रूम का वाहन या नजदीकी पीसीआर वाहन/एसएचओ वाहन उसे सुरक्षित उसके गंतव्य तक पहुंचाएगा. यह नि:शुल्क किया जाएगा। इस संदेश को अपने जानने वाले सभी लोगों तक पहुंचाएं। अपनी पत्नी, बेटियों, बहनों, माताओं, दोस्तों और उन सभी महिलाओं को नंबर भेजें जिन्हें आप जानते हैं .. उन्हें इसे सहेजने के लिए कहें .. सभी पुरुष कृपया उन सभी महिलाओं के साथ साझा करें जिन्हें आप जानते हैं…। आपातकालीन स्थिति में महिलाएं *खाली संदेश या मिस्ड कॉल* कर सकती हैं .. ताकि पुलिस आपका स्थान ढूंढ सके और आपकी मदद कर सके *पूरे भारत में लागू*

*ਬਹੁਤ ਹੀ ਸਤਿਕਾਰਯੋਗ ਈਟੀਟੀ 6635 ਅਧਿਆਪਕ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਤੋਂ ਪਹਿਲਾਂ 9 ਅਗਸਤ ਨੂੰ 6635 ਅਧਿਆਪਕ ਯੂਨੀਅਨ ਪੰਜਾਬ ਦੇ ਵਫ਼ਦ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਸੀ ਅਤੇ ਆਪਾਂ ਨੂੰ 15 ਦਿਨਾਂ ਤੱਕ ਬਦਲੀਆਂ ਦਾ ਪੋਰਟਲ ਖੋਲਣ ਦਾ ਭਰੋਸਾ ਮਿਲਿਆ ਸੀ,ਓਸੇ ਹੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਫ਼ਿਰ ਯੂਨੀਅਨ ਦੇ ਵੱਲੋ ਸਟੇਟ ਕਮੇਟੀ ਮੈਬਰਾਂ ਕੁਲਦੀਪ ਖੋਖਰ ਅਤੇ ਰਵਿੰਦਰ ਕੰਬੋਜ਼ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਨਾਲ ਅੱਜ 22 ਅਗਸਤ ਨੂੰ ਬਦਲੀਆਂ ਦੇ ਸੰਬੰਧ ਵਿੱਚ ਦੂਸਰੀ ਵਾਰ ਮੀਟਿੰਗ ਕੀਤੀ ਗਈ ਜਿਸ ਤੇ ਅੱਜ ਫਿਰ ਸਿੱਖਿਆ ਮੰਤਰੀ ਪੰਜਾਬ ਵੱਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਅਤੇ ਹਫਤੇ ਦੇ ਵਿੱਚ ਵਿੱਚ 2364 ਭਰਤੀ ਤੋਂ ਪਹਿਲਾਂ ਦੋ ਚਾਰ ਦਿਨਾਂ ਵਿੱਚ ਬਦਲੀਆਂ ਦਾ ਪੋਰਟਲ ਖੋਲਣ ਤੇ ਸਹਿਮਤੀ ਦਿੱਤੀ ।6635 ਦੀਆਂ ਰਹਿੰਦੀਆਂ ਪੋਸਟਾਂ ਨੂੰ ਬੇਕਲੋਗ ਵਿੱਚ ਪਾਉਣ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਇਸ ਸੰਬੰਧੀ ਓਹ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਸਪਸ਼ਟ ਕਰਾ ਗਏ।ਇਸ ਤੋਂ ਇਲਾਵਾ 22 ਪੋਸਟਾਂ ਬਾਰੇ ਓਹਨਾਂ ਨੇ ਵਿਭਾਗ ਨੂੰ ਫਾਈਲ ਭੇਜਣ ਦੀ ਹਦਾਇਤ ਕੀਤੀ।ਪੰਜਾਬ ਪੈ ਸਕੇਲ ਬਾਰੇ ਉਹਨਾਂ ਨੇ ਕਿਹਾ ਕਿ ਇਹ ਮੇਰੇ ਵਿਭਾਗ ਨਾਲ ਸਬੰਧਤ ਮੁੱਦਾ ਨਹੀਂ ਹੈ।* *ਸਾਥੀਉ ਤੁਹਾਡੇ ਕੁਛ ਦਿਨ ਪਹਿਲਾਂ ਬਲਾਕ ਲੈਵਲ ਤੇ ਕੀਤੇ ਇਕੱਠਾ ਕਾਰਨ ਆਪਾਂ ਆਪਣੀ ਮੰਜ਼ਿਲ ਵੱਲ ਵੱਧ ਰਹੇ ਅਤੇ ਜੇਕਰ ਸਰਕਾਰ ਆਉਣ ਵਾਲੇ ਦਿੱਤੇ ਸਮੇਂ ਵਿੱਚ ਆਪਣੇ ਨਾਲ ਕੋਈ ਵਾਅਦਾ ਖਿਲਾਫੀ ਕਰਦੀ ਹੈ ਤਾਂ ਪੰਜਾਬ ਪੱਧਰ ਤੇ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।ਧੰਨਵਾਦ* *ਜੈ ਜਨਤਾ ਜੈ ਸੰਘਰਸ਼* *ਜਿੱਤ ਲੜਦੇ ਲੋਕਾਂ ਦੀ* *ਵੱਲੋ: ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ।* Join telegram *https://t.me/mathwithtricks

Jo ਸਾਥੀ first list ਬਾਰੇ ਪੁੱਛਦੇ ਉਹ ਵੀਡਿਉ ਦੇਖ ਸਕਦੇ detail ਜਾਣਕਾਰੀ ਆ

ਸਤਿ ਸ੍ਰੀ ਆਕਾਲ ਸਾਥੀਆਂ ਨੂੰ। ਜੋ ਸਾਥੀ ਸਕਰੂਟਨੀ ਕਰਵਾਉਣ ਆਏ ਹਨ। ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਯੂਨੀਅਨ ਵੱਲੋਂ ਅੱਜ ਕਿਸੇ ਤਰ੍ਹਾਂ ਦਾ ਕੋਈ ਵੀ ਫੰਡ ਇਕੱਠਾ ਨਹੀਂ ਕੀਤਾ ਜਾ ਰਿਹਾ। ਇਸ ਗੱਲ ਤੇ ਗ਼ੌਰ ਕੀਤਾ ਜਾਵੇ। ਕੋਈ ਵੀ ਸਾਥੀ ਤੁਹਾਡੇ ਤੋਂ ਫੰਡ ਮੰਗਦਾ ਜਾਂ ਤੁਸੀਂ ਫੰਡ ਦਿੰਦੇ ਹੋ ,ਉਸ ਦੇ ਜ਼ਿੰਮੇਵਾਰ ਤੁਸੀਂ ਖ਼ੁਦ ਹੋ। ਧੰਨਵਾਦ

Today scruity list all categery candidate 412

ਅੱਜ ਈਟੀਟੀ 5994 new ਸਾਥੀ ਜੋਂ ਅੱਜ scruitny ਕਰਵਾਉਣ ਜਾਂ ਰਹੇ ਹਨ। ਤੁਹਾਡੇ ਆਪਣੇ you tube ਪਰਿਵਾਰ math with tricks ਵਲੋਂ best of luck 🙏🙏🙏🙏 ਜੋਂ ਸਾਥੀ ਅੱਜ scruitny ਤੇ ਗਿਆ। ਬੋਰਡ ਤੇ ਲੱਗੀਆਂ ਲਿਸਟਾਂ ਦੀ ਫੋਟੋ ਗਰੁੱਪ ਵਿੱਚ ਜਰੂਰ ਸ਼ੇਅਰ ਕਰੀਓ ਜੀ🙏🙏🙏

photo content

Join now

Ajj sham 4 vaje live discussion