Math with Tricks
Kanalga Telegram’da o‘tish
All govt job information,and math for all govt job,punjab police PSTET ,Ett 5994,6635,2364, latest update
Ko'proq ko'rsatish1 917
Obunachilar
Ma'lumot yo'q24 soatlar
-27 kunlar
-1930 kunlar
Postlar arxiv
1 917
🚩ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ 🚩
*ਬਹੁਤ ਹੀ ਸਤਿਕਾਰਯੋਗ ਈਟੀਟੀ 5994 ਅਧਿਆਪਕ ਸਾਥੀਓ ਤੁਹਾਨੂੰ ਦੱਸ ਦੇਈਏ ਕਿ 5994 Paper A 4 ਨੰਬਰ ਗਰੇਸ ਵਾਲਾ ਮੁੱਦਾ 2-4 ਬੰਦਿਆਂ ਦੁਆਰਾ ਹੀ ਰੌਲਾ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਤੁਹਾਨੂੰ ਦੱਸਣਾ ਬਣਦਾ ਹੈ 4 ਨੰਬਰ ਗਰੇਸ ਨਾਲ ਜ਼ਿਆਦਾ ਤੋਂ ਜ਼ਿਆਦਾ 100-ਜਨ150 ਬੱਚਾ ਹੀ ਮੈਰਿਟ ਵਿੱਚ ਆ ਰਿਹਾ ਹੈ , ਕੇਸ ਲਾਉਣ ਵਾਲੇ ਕੇਡਰ ਨੂੰ ਗੁੰਮਰਾਹ ਕਰ ਰਹੇ ਹਨ ਕਿ Paper A ਕਰਕੇ 1800 ਬੱਚਾ ਬਾਹਰ ਜਾਵੇਗਾ ਤੇ ਮੈਰਿਟ ਬਹੁਤ ਹੇਠਾਂ ਆਵੇਗੀ, ਸੋ ਕਿ ਬਿਲਕੁਲ ਝੂਠ ਆ , ਸਾਥੀਓ ਇਹ ਲੋਕ ਘੱਟ ਨੰਬਰਾਂ ਵਾਲੇ ਸਾਥੀਆਂ ਨੂੰ ਗੁੰਮਰਾਹ ਕਰਕੇ ਫੰਡ ਇਕੱਠਾ ਕਰਨਾ ਚਾਹੁੰਦੇ ਆ , ਇਹਨਾਂ ਦੀ ਮਨਸ਼ਾ ਭਰਤੀ ਨੂੰ ਖ਼ਰਾਬ ਕਰਨ ਦੀ ਆ , 100-150 ਬੱਚੇ ਨਾਲ ਮੈਰਿਟ ਵਿੱਚ ਕੋਈ ਖਾਸ ਫਰਕ ਨਹੀਂ ਆਉਣਾ, ਅਸੀਂ ਇਸ ਗੱਲ ਦੀ ਗਾਰੰਟੀ ਕਰਦੇ ਆ, ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ Paper A ਤੇ 5% ਛੂਟ ਲਈ Sc/Bc ਵੱਲੋਂ ਕੇਸ ਲੱਗਿਆ ਹੋਇਆ ਹੈ, ਜੇਕਰ ਉਸਦਾ ਫੈਸਲਾ ਉਹਨਾਂ ਦੇ ਹੱਕ ਵਿਚ ਆ ਗਿਆ, ਫਿਰ ਹਜ਼ਾਰਾਂ ਕੈਡੀਡੇਟ ਹੋਰ ਆ ਜਾਣਗੇ, ਫਿਰ ਕੀ ਕਰ ਲੋ ਗੇ , ਅੱਜ 100 ਕੁ ਬੱਚੇ ਖਾਤਰ 5994 ਘਰਾਂ ਦੀ ਰੋਟੀ ਤੇ ਖਤਰਾ ਪੈਦਾ ਕਰਨਾ ਬਹੁਤ ਮੰਦਭਾਗਾ ਹੈ, ਸੋ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਅਜਿਹੇ ਕੇਸ ਦੇ ਨਾਂ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਬਚੋ, ਬਾਕੀ ਜਿਨ੍ਹਾਂ ਸਾਥੀਆਂ ਦੇ ਨੰਬਰ ਘੱਟ ਆ ਨਿਰਾਸ਼ ਨਾ ਹੋਣ, ਅੱਗੇ ਲਈ ਤਿਆਰੀ ਕਰੋ ਜੀ । ਧੰਨਵਾਦ*
1 917
Eh video sare cader tak share kardo ,ta Jo asal sach sabh de samne Hove ,usto baad case launa na launa ,apni samjhdari ,har ek di ,
1 917
Repost from N/a
Baki ,case launa na launa ,oh har ek di apni opinion aa, ek gall ehi khauga ki bharti bhaut delay hojugi ,
1 917
Repost from N/a
1900,2000 candidate 4,grace wala bhar hou eh wahm aa, asal data bhaut ghar aa,kive aa ek video bana k explain Karu ga,
1 917
Har step di ਜਾਣਕਾਰੀ ਦੀ proper video ਬਣਾ ਕੇ ,upload karde aa ,video ਨੂੰ ਪੂਰਾ ਜਰੂਰ ਦੇਖਿਆ ਕਰੋ ਇਕ like te share jarur karya Karo ,buss ehi ek thode ਵਾਲੀ, ਚਾਉਂਦੇ ਆ
Endi mavjud! Telegram Tadqiqoti 2025 — yilning asosiy insaytlari 
