Math with Tricks
Kanalga Telegram’da o‘tish
All govt job information,and math for all govt job,punjab police PSTET ,Ett 5994,6635,2364, latest update
Ko'proq ko'rsatish1 919
Obunachilar
Ma'lumot yo'q24 soatlar
-107 kunlar
-2230 kunlar
Postlar arxiv
1 920
+1
*ਸਾਥੀਓ ਸਤਿ ਸ਼੍ਰੀ ਆਕਾਲ 🙏🙏
*ਅੱਜ ਸਵੇਰੇ ਸਿੱਖਿਆ ਮੰਤਰੀ ਸਾਬ ਜੀ ਨੂੰ ਓਹਨਾ ਦੇ ਘਰ ਕੋਠੀ ਮਿਲਿਆ ਗਿਆ, ਸਾਡੇ ਵਲੋਂ ਓਹਨਾ ਦਾ ਧੰਨਵਾਦ ਕੀਤਾ ਗਿਆ 502 ਲਿਸਟ ਨੂੰ ਲੈਕੇ ,ਆਪਣਾ Next process ਜਲਦੀ ਹੋਣ ਜਾ ਰਿਹਾ ਹੈ, ਮਤਲਬ ਅਪਣੀ allotment ਜਲਦੀ ਹੋਣ ਜਾ ਰਹੀ ਹੈ, ਓਸ ਤੋਂ ਬਾਅਦ ਡਿਪਟੀ ਸੈਕਟਰੀ sir nall meeting ਕੀਤੀ ਗਈ, ਅਪਣਾ ਕੰਮ ਵਾਹਿਗੁਰੂ ਜੀ ਦੀ ਕਿਰਪਾ ਨਾਲ ਲਗਭਗ complete ✅ ਹੈ, ਸਾਰੇ ਸਾਥੀ ਆਪਣੀ file's ਵਗੈਰਾ ready kr ਲਿਓ ਧੰਨਵਾਦ ਜੀ* 🙏🙏
*ਅਨਿਲ ਅਬੋਹਰ7009184009*
*ਜਸਵਿੰਦਰਕੰਬੋਜ9914653712*
*ਅਰਸ਼ ਕੰਬੋਜ6280369732*
*ਰਾਹੁਲ ਸ਼ਰਮਾ8560021702*
1 920
ETT 5994 Backlog ✊
ਈ ਟੀ ਟੀ 5994 ਬੈਕਲਾਗ ਬੇਰੁਜ਼ਗਾਰ ਅਧਿਆਪਕ ਸਾਥਿਉ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 2994 ਬੈਕਲਾਗ ਪੂਰਾ ਕਰਵਾਉਣ ਆਪਣਾ ਧਰਨਾ ਸ੍ਰੀ ਆਨੰਦਪੁਰ ਸਾਹਿਬ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ 18 ਮਈ ਤੋਂ ਚੱਲ ਰਿਹਾ ਸੀ। ਉਸ ਧਰਨੇ ਨੂੰ ਅੱਜ 6 ਜੂਨ ਦਿਨ ਸ਼ਨੀਵਾਰ ਨੂੰ ਇੱਕ ਵਾਰ ਵਿਸ਼ਰਾਮ ਦੇ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਸ਼ਾਸਨ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਅਸੀਂ ਤੁਹਾਡੀ ਭਰਤੀ ਦਾ ਪ੍ਰਸੈਸ ਬਹੁਤ ਜਲਦੀ ਸ਼ੁਰੂ ਕਰ ਰਹੇ ਹਾਂ ਆਪਣੇ ਵੱਲੋਂ 10-12 ਦਿਨ ਦਾ ਸਮਾਂ ਮੰਗਿਆ ਗਿਆ ਹੈ ਜੇਕਰ ਸਿੱਖਿਆ ਮੰਤਰੀ ਵੱਲੋਂ ਆਉਣ ਵਾਲੇ ਇੰਨਾਂ ਦਿਨਾਂ ਵਿਚ ਪ੍ਰਸੈਂਸ ਸ਼ੁਰੂ ਨਹੀਂ ਕੀਤਾ ਜਾਂਦਾ ਤਾਂ ਸਾਰੇ ਸਾਥੀ ਤਿਆਰ ਰਹੋਂ ਆਪਾਂ ਇੱਕ ਵਾਰ ਫਿਰ ਵੱਡੀ ਗਿਣਤੀ ਵਿਚ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਪਹੁੰਚਾਂਗੇ ਅਤੇ ਆਪਣਾ ਹੱਲ ਜ਼ਰੂਰ ਕਰਵਾ ਲਵਾਂਗੇ।
ਧੰਨਵਾਦ
ਈ ਟੀ ਟੀ 5994 ਬੈਕਲਾਗ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ।
1 920
ETT 5994 Backlog ✨
ਸਾਥੀਓ ਅੱਜ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੂੰ ਮਿਲਿਆ ਗਿਆ । ਉਹਨਾਂ ਨੇ ਆਪਣੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਜਲਦੀ ਹੀ ਤੁਹਾਡੇ ਰਹਿਦੇ ਬੈਕਲੋਗ ਨੂੰ ਪੂਰਾ ਕੀਤਾ ਜਾਵੇਗਾ ਸੋ ਸਾਥਿਓ ਹੌਸਲਾ ਬਣਾ ਕੇ ਰੱਖੋ ਬੈਕਲੌਗ ਆਪਣਾ ਹੈ ਆਪਾ ਜਰੂਰ ਲੈ ਕੇ ਰਹਾਂਗੇ।
1 920
*ਸਤਿਕਾਰਯੋਗ ਈਟੀਟੀ 5994 ਅਧਿਆਪਕ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ, ਕਿ ਆਪਣੀ ਜੋ 502 ਦੀ ਸਲੈਕਸ਼ਨ ਲਿਸਟ 17 ਅਪ੍ਰੈਲ 2026 ਨੂੰ ਆਈ ਸੀ, ਸਾਥੀਓ ਲਿਸਟ ਆਉਣ ਤੋਂ ਬਾਅਦ ਭਰਤੀ ਦਾ ਜੋ ਵੀ ਪ੍ਰੋਸੈਸ ਸੀ, ਉਸ ਨੂੰ ਮੁਕੰਮਲ ਕਰਾਉਣ ਲਈ ਅਸੀਂ ਲਗਾਤਾਰ ਉਸ ਦਿਨ ਤੋਂ ਹੀ ਡਿਪਾਰਟਮੈਂਟ ਦੇ ਸੰਪਰਕ ਵਿੱਚ ਸੀ,ਪਰ ਸਾਥੀਓ ਅੱਜ 4-06-2026 ਨੂੰ DPI MAM ਦੇ PA ਸਾਬ ਜੀ ਨਾਲ ਮੀਟਿੰਗ ਕੀਤੀ ਗਈ,ਉਹਨਾਂ ਦੇ ਕਹਿਣ ਤੋਂ ਬਾਅਦ ਆਪਣਾ ਸਟੇਸ਼ਨ ਚੋਇਸ ਦਾ ਨੋਟਿਸ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤਾ ਗਿਆ, ਕੱਲ ਤੋਂ ਹੀ 5-06-2026 ਤੋ 7-06-2026 ਤੱਕ ਆਪਣੀ ਸਟੇਸ਼ਨ ਚੋਇਸ ਕਰਾਈ ਜਾਵੇਗੀ, ਇਸ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਸਟੇਸ਼ਨ ਚੋਇਸ ਕਰੋ ਜੀ ,ਤਾਂ ਜੋ ਅੱਗੇ ਵਾਲਾ ਪ੍ਰੋਸੈਸ ਵੀ ਜਲਦ ਮੁਕੰਮਲ ਕਰਾਇਆ ਜਾਵੇ, ਸਾਰੇ ਸਾਥੀ ਅੱਗੇ ਬੇਨਤੀ ਹੈ ਕਿ ਸਬਰ ਤੇ ਵਿਸ਼ਵਾਸ ਬਣਾਈ ਰੱਖੋ, ਜਿਵੇਂ ਪਹਿਲਾਂ ਤੁਸੀਂ ਸਾਥ ਦਿੱਤਾ ਅੱਗੇ ਵੀ ਅਸੀਂ ਤੁਹਾਡੇ ਤੋਂ ਇਹੀ ਉਮੀਦ ਕਰਦੇ ਹਾਂ,ਧੰਨਵਾਦ ਜੀ🙏🙏 ਅਨਿਲ ਅਬੋਹਰ-7009184009 ਜਸਵਿੰਦਰ ਕੰਬੋਜ-9914653712 ਰਾਹੁਲ-ਸ਼ਰਮਾ-8560021702*
1 920
*ਸਤਿਕਾਰਯੋਗ ਸਾਥੀਓ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਅਪਣਾ ਈਟੀਟੀ 5994 (502) ਲਿਸਟ ਦੀ ਸਟੇਸ਼ਨ choice ਦਾ ਨੋਟਿਸ ਪੈਣ ਜਾ ਰਿਹਾ, ਜੌ ਇਸ ਨੋਟਿਸ ਤੇ ਆਪਾ ਨੂੰ ਸਟੇਸ਼ਨ choice ਦੀ ਤਰੀਕ ਦਿੱਤੀ jaogi, ਓਸ ਸਮੇਂ ਨੂੰ ਧਿਆਨ ਵਿੱਚ ਰਖਦੇ ਹੋਏ ਸਾਰੇ ਸਾਥੀ ਸਟੇਸ਼ਨ choice ਕਰ ਲੈਣ, ਹੋਰ ਸਮੇਂ ਵਿੱਚ ਵਾਧਾ ਨਹੀਂ ਕੀਤਾ jaoga, ਜੌ ਸਾਥੀ ਰਹਿ jaoga ਓਹਨੂੰ ਆਪਣੇ ਆਪ ਸਟੇਸ਼ਨ allot ho ਜਾਊਗਾ, ਧੰਨਵਾਦ ਜੀ🙏🙏✌️✌️🎉🎉🤟🤟💯✅✅ ਅਨਿਲ ਅਬੋਹਰ-7009184009 ਜਸਵਿੰਦਰ ਕੰਬੋਜ -9914653712 ਰਾਹੁਲ ਸ਼ਰਮਾ-8560021702*
Endi mavjud! Telegram Tadqiqoti 2025 — yilning asosiy insaytlari 
