Skill Development Hoshiarpur
Kanalga Telegram’da o‘tish
760
Obunachilar
Ma'lumot yo'q24 soatlar
-47 kunlar
+930 kunlar
Postlar arxiv
PSSSB SEWADAR AND SEWADAR-CUM CHOWKIDAR POSTS OUT
GROUP-D
Adv No. 10/2024
Scheme- PMKVY 4.0
Course - Telehealth Service Coordinator ( Nursing )
Limited Seats
Course Duration - 4 Months
Eligibility - 12th Pass
Age- 15 to 45 yrs
Certificate Approved by NSDC Government of India
Certificate Valid in India & Foreign Countries
Address - Mother Mary Nursing College Deowal Road Nasrala Hoshiarpur Punjab -146022
Contact Number - 9217786346, 8929698262
Repost from Daily Job Alert Punjab
PSSSB Jail Warder and Matron (Advt.08/2024) Detailed Notification Out.
ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join ਕਰੋ - @dailyjobalertpunjab
ਦੱਸਵੀਂ ਜਮਾਤ ਜਾਂ ਬਾਰਵੀਂ ਜਮਾਤ ਵਿਚ ਪੜਦੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਸਵੀਂ ਤੋਂ ਬਾਅਦ ਕੇਵਲ 10+1 ਜਾਂ +2 ਤੋਂ ਬਾਅਦ ਬੀ.ਏ ਹੀ ਇਕੱਲਾ ਵਿਕਲਪ ਨਹੀਂ ਹੈ। ਇਸ ਤੋਂ ਇਲਾਵਾ ਇਨਜੀਨੀਅਰਿੰਗ ਵਿੱਚ 3 ਸਾਲਾਂ ਦਾ ਡਿਪਲੋਮਾ ਵੀ ਇੱਕ ਬਹੁਤ ਵਧੀਆ ਅਤੇ ਸਸਤਾ ਵਿਕਲਪ ਹੈ। ਡਿਪਲੋਮਾ ਦੇ ਨਾਲ ਤੁਸੀਂ ਸਰਕਾਰੀ, ਗੈਰ-ਸਰਕਾਰੀ ਅਤੇ ਵਿਦੇਸ਼ਾ ਵਿਚ ਵੀ ਵਧੀਆ ਰੋਜ਼ਗਾਰ ਪ੍ਰਾਪਤ ਕਰ ਸਕਦੇ ਹੋ। ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਲਈ ਮੁੱਖ ਮੰਤਰੀ ਵਜੀਫਾ ਯੋਜਨਾ ਅਤੇ ਐਸ ਸੀ ਵਿਦਿਆਰਥੀਆਂ (ਆਮਦਨ 2.5 ਲੱਖ ਤੋਂ ਘੱਟ) ਦੀ ਫੀਸ ਬਿਲਕੁਲ ਮਾਫ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਕਈ ਤਰਾਂ ਦੇ ਵਜੀਫੇਂ ਦਿੱਤੇ ਜਾ ਰਹੇ ਹਨ ਅਤੇ ਬਹੁਤ ਘੱਟ ਫੀਸ ਵਿੱਚ ਡਿਪਲੋਮਾ ਕਰਵਾਇਆ ਜਾ ਰਿਹਾ ਹੈ। ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ Pt. JR Government Polytechnic college hoshiarpur ਦੇ ਫੋਨ ਨੰਬਰ ਤੇ ਫੋਨ ਜਾਂ ਮੈਸਜ ਕਰਕੇ ਸੰਪਰਕ ਕਰ ਸਕਦੇ ਹੋ।
Vishal Angurana
ਫੋਨ ਨੰਬਰ:- 9465469498
Endi mavjud! Telegram Tadqiqoti 2025 — yilning asosiy insaytlari 
