Skill Development Hoshiarpur
Kanalga Telegram’da o‘tish
758
Obunachilar
-324 soatlar
-27 kunlar
+630 kunlar
Postlar arxiv
*Hiring Alert* for Female/Male candidates
*Urgent Requirement in Housing Finance Company*
Profile :- *Relationship Manager* for *Home Loan & LAP & Mortgages*.
Location:- *Ludhiana*
_*Experience candidates required from HL & LAP*_
*Minimum Qualification.. +2*
Share your CV
CONTACT ** 9053391715
Regards
Reena
ਪਲੇਸਮੈਂਟ ਕੈਂਪ ਕੱਲ ਮਿਤੀ 11.03.2025 ਸਵੇਰੇ 10:00 ਵਜੇ , ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਸਰਕਾਰੀ ਆਈ.ਟੀ.ਆਈ ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਨਾਮੀ ਕੰਪਨੀ ਜਿਵੇ ਕਿ HOSHIARPUR AUTOMOBILES (MARUTI SUZUKI) ਅਤੇ SONALIKA Hoshiarpur ਹਿੱਸਾ ਲੈ ਰਹੀ ਹੈ। ਯੋਗਤਾ ਘੱਟੋ-ਘੱਟ 10ਵੀਂ, ਅਤੇ 12 ਆਈ.ਟੀ.ਆਈ. (ਸਾਰੇ ਟ੍ਰੇਡ) , ਡਿਪਲੋਮਾ ਅਤੇ ਬੀ.ਟੈਕ (ਮਕੈਨੀਕਲ) ਉਮੀਦਵਾਰ (ਲੜਕੇ/ਲੜਕੀਆਂ ) ਜਿਨ੍ਹਾਂ ਦੀ ਉਮਰ ਹੱਦ 18 ਤੋਂ 35 ਸਾਲ ਹੈ, ਹਿੱਸਾ ਲੈ ਸਕਦੇ ਹਨ। ਚਾਹਵਾਨ ਉਮੀਦਵਾਰ ਆਪਣੇ ਬਾਇਓਡੇਟਾ (Resume) ਦੀ ਕਾਪੀ ਨਾਲ ਲੈ ਕੇ ਇੰਟਰਵਿਊ ਲਈ ਸਮੇਂ ਸਿਰ ਹਾਜ਼ਰ ਹੋ ਕੇ ਇਸ ਪਲੇਸਮੈਂਟ ਕੈਪ ਦਾ ਲਾਭ ਉਠਾ ਸਕਦੇ ਹਨ।
ਮੁਫਤ ਕੰਪਿਊਟਰਾਈਜ਼ਡ ਅਕਾਊਂਟਿੰਗ ਕੋਰਸ
PNB ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ, ਸਾਹਮਣੇ: ਮੁੱਖ ਡਾਕ ਦਫ਼ਤਰ, ਸਿਵਲ ਲਾਈਨਜ਼, ਹੁਸ਼ਿਆਰਪੁਰ 17-03-2025 ਤੋਂ ਕੰਪਿਊਟਰਾਈਜ਼ਡ ਅਕਾਊਂਟਿੰਗ ' 30 ਦਿਨਾਂ ਦਾ ਮੁਫ਼ਤ ਸਿਖਲਾਈ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ।
ਇੱਛੁਕ ਉਮੀਦਵਾਰ (Age between 18 to 45 years) ਇੰਸਟੀਚਿਊਟ ਵਿੱਚ ਜਾ ਕੇ ਜਾਂ 9463284447 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। Timing:- 9.30 to 4.00
DOCUMENTS :-
1. ਆਧਾਰ ਕਾਰਡ,(PHOTO COPY)
2. ਯੋਗਤਾ ਸਰਟੀਫਿਕੇਟ,(PHOTO COPY)
3. 2 ਪਾਸਪੋਰਟ ਆਕਾਰ ਦੀਆਂ ਤਸਵੀਰਾਂ
4. SC/BPL ਸਰਟੀਫਿਕੇਟ, ਜੇਕਰ ਕੋਈ ਹੋਵੇ।(PHOTO COPY)
5. Bank Copy
ਇਹ ਸਿਖਲਾਈ ਬਿਲਕੁੱਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਕਰਜ਼ੇ ਦੀ ਸਹੂਲਤ ਸਮੇਤ ਨਿਪਟਾਰੇ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ (ਜੇਕਰ ਯੋਗ ਹੋਵੇ)। ਡਾਇਰੈਕਟਰ, ਆਰਸੇਟੀ ਹੁਸ਼ਿਆਰਪੁਰ। ਟੈਲੀਫ਼ੋਨ: 01882-295880, 9872759614 (ਡਾਇਰੈਕਟਰ)। (ਫੈਕਲਟੀ), 7888965596, 6284210727..
🚀 Immediate Hiring – Assistant Manager at a Leading NBFC in Tarn Taran, Punjab!
We are seeking experienced professionals to join our Collections Function and MCDMS Department as an Assistant Manager in Tarn Taran, Punjab.
Position: Assistant Manager
Location: Tarn Taran, Punjab
CTC: Up to ₹8 LPA
Eligibility: Only candidates with relevant experience will be considered.
Key Responsibilities:
Oversee and manage collection operations to ensure timely recovery of dues.
Develop and implement strategies to minimize delinquency rates.
Ensure compliance with regulatory standards and company policies.
Collaborate with cross-functional teams to optimize collection processes.
Qualifications:
Bachelor’s degree in Finance, Business Administration, or a related field.
Minimum of 3 years of experience in collections or credit management within the NBFC sector.
Strong analytical and problem-solving skills.
Excellent communication and interpersonal abilities.
If you are a dedicated professional ready to contribute to a dynamic team, we want to hear from you!
How to Apply:
WhatsApp: Share your resume at 8283839011
Email: Send your resume to aman@skilllabs.net
Join us and be a part of a reputable NBFC committed to excellence and innovation.
Urgent Requirement
Company - Sonalika International Tractors Ltd. Hoshiarpur
https://international.sonalika.com/about-us/
Pl look into our requirements
Candidate will be placed under NAPS scheme for Two years
Experience : Fresher Candidate
Requirement : Male candidate only
1. Qualification : ITI (Mechanical, Automotive Trades)
Stipend (1st Year)-12,500/- per month for an 8 hour shift.
Stipend (2nd Year)-13,000/- per month for an 8 hour shift.
Subsidised Food
Location: Hoshiarpur, Punjab
Pl call : 7508310855
[22/01, 10:49 am] Harjit Mis Jalandhar: ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੁਆਰਾ ਦੀਨ ਦਿਆਲ ਉਪਾਧਆਯ ਗ੍ਰਾਮੀਣ ਕੌਸ਼ਲਿਆ ਯੋਜਨਾ ਸਕੀਮ ਚਲਾਈ ਗਈ ਹੈ l ਜਿਸ ਦੇ ਤਹਿਤ ਅਸੀਂ 15 ਤੋਂ 35 ਸਾਲ ਦੀਆ ਲੜਕੀਆਂ ਲਈ ਜਿਹਨਾਂ ਦੀ ਯੋਗਤਾ 10 ਪਾਸ ਹੋਵੇ ਉਸ ਨੂੰ ਹਸਪਤਾਲ ਦੇ ਫ਼ਰੰਟ ਡੈਸਕ ਕੋਆਰਡੀਨੇਟਰ ਦਾ ਕੋਰਸ ਬਿਲਕੁਲ ਮੁਫ਼ਤ ਕਰਵਾ ਰਹੇ ਹਾਂ l ਸਿਖਲਾਈ ਦੇ ਦੌਰਾਨ ਰਹਿਣਾ , ਖਾਣਾ ਪੀਣਾ , ਵਰਦੀ , ਕਿਤਾਬਾਂ ਅਤੇ ਟ੍ਰੇਨਿੰਗ ਬਿਲਕੁਲ ਮੁਫ਼ਤ ਦਿਤੇ ਜਾਣਗੇ l ਕੋਰਸ ਪੂਰਾ ਹੋਣ ਤੇ ਕੇਂਦਰ ਸਰਕਾਰ ਦਾ ਸਰਟੀਫਿਕੇਟ ਅਤੇ ਨੌਕਰੀ ਦੇ ਪੂਰੇ ਮੌਕੇ ਦਿਤੇ ਜਾਣਗੇl ਇਸ ਨੌਕਰੀ ਦੀ ਤਨਖਾਹ 12000/- ਤੋਂ 16000/- ਪ੍ਰਤੀ ਮਹੀਨਾ ਹੋਵੇਗੀl
ਨੌਕਰੀ ਦੇ ਨਾਲ ਨਾਲ ਸਕਾਲਰਸ਼ਿਪ ਵੀ ਦਿਤੀ ਜਾਵੇਗੀ:
1. ਆਪਣੇ ਜਿਲੇ ਵਿਚ ਨੌਕਰੀ ਕਰਨ ਵਾਲੇ ਨੂੰ 1270/- 2 ਮਹੀਨੇ ਲਈ
2. ਆਪਣੇ ਜਿਲੇ ਤੋਂ ਬਾਹਰ ਨੌਕਰੀ ਕਰਨ ਵਾਲੇ ਨੂੰ 1270/- 3 ਮਹੀਨੇ ਲਈ
3. ਆਪਣੇ ਰਾਜ ਤੋਂ ਬਾਹਰ ਨੌਕਰੀ ਕਾਰਨ ਵਾਲੇ ਨੂੰ 1270/- 6 ਮਹੀਨੇ ਲਈ
ਦਾਖਲੇ ਲਈ ਜਰੂਰੀ ਦਸਤਾਵੇਜ:
1. 4 ਫੋਟੋ
2. ਅਧਾਰ ਕਾਰਡ
3. ਜਾਤੀ ਸਰਟੀਫਿਕੇਟ
4. 10 ਵੀ ਸਰਟੀਫਿਕੇਟ
5. ਰਾਸ਼ਨ ਕਾਰਡ
ਵਲੋਂ:
*ਸੈਂਟਰ ਮੈਨੇਜਰ*
*ਹਰਜੀਤ ਕੌਰ*
*ਹੈਵਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ*
ਯੂਨਾਇਟੇਡ ਕਰਿਸਚਨ ਇੰਸਟੀਟਿਊਟ, ਸੂਰਾਨੁਸੀ, ਜਲੰਧਰ, ਪੰਜਾਬ-144027
7696921369
[22/01, 10:49 am] Harjit Mis Jalandhar: ਦਸਵੀ , ਬਾਰਵੀ ਅਤੇ ਬੀ ਏ ਪਾਸ ਲੜਕੀਆਂ ਜੋ ਘਰ ਵਿਚ ਫ੍ਰੀ ਬੈਠੀਆਂ ਹੋਣ ਉਹਨਾਂ ਵਾਸਤੇ ਸੁਨਹਿਰੀ ਮੌਕਾ l ਜਿਸ ਵਿਚ 100% ਨੌਕਰੀ ਅਤੇ ਜਿਸ ਦੀ ਤਨਖਾਹ ਘਟੋ ਘੱਟ 12000 ਹੋਵੇਗੀ l
CISF Recruitment 2024: *10 ਵੀਂ/ ਆਈਟੀਆਈ ਪਾਸ ਲਈ 1161 ਅਸਾਮੀਆਂ ਤੇ ਭਰਤੀ, ਅੱਜ ਤੋਂ ਕਰੋ ਅਪਲਾਈ*
https://pb.jobsoftoday.in/2025/02/big-opportunity-cisf-recruitment-2024_22.html
https://forms.gle/z64hqLP1VHqPRz939
Kandhari beverages Pvt. Ltd. (Coca Cola) Kathua is hiring for fresher diploma holder ( Electrical, Electronics, Mechanical, Instrumentation ) passout year 2023-2024,2025 . Interested candidates can fill their details or visit employment office .
Urgent Requirement
Sonalika Tractors Ltd.
Job Role - operator
Qualification 10th,12th,ITI any Trade
Salary 12000-16000
Interested candidates can contact on
Contact no. - 9988449236
[27/02, 12:26 pm] sksunilk116: Job role: Electrical trainer in DDUGKY Scheme
Required: ITI/DIploma/Degree
Salary: 12-15k
Experience: 1-5 years
Location: Bhogpur (Jalandhar)
Accommodation & Food provided
Contact us: 7717590072
[27/02, 12:26 pm] sksunilk116: Job role: Front Office Trainer (Hotel management)
Required: ITI/DIploma/Degree
Salary: 12-15k
Experience: 1-5 years
Location: Bhogpur (Jalandhar)
Accommodation & Food provided
Contact us: 7717590072
