uz
Feedback

Firibgarlarga uchmang! Telemetrio bunday kanallarni topadi va belgilaydi 👉 Belgini ko‘rmoqchi bo‘lsangiz, obuna bo‘ling

MSW STUDY

MSW STUDY

Kanalga Telegram’da o‘tish

THIS ACCOUNT IS OFFICIAL OF MSW STUDY FOR JOB

Ko'proq ko'rsatish
3 132
Obunachilar
-224 soatlar
-57 kun
-4930 kun
Postlar arxiv
🙏ਅੱਜ ਦੀ ਬਹੁਤ ਹੀ ਅਹਿਮ ਕਲਾਸ ਜਿਸ ਬਾਰੇ ਭਾਸ਼ਾ ਨਾਲ ਸੰਬੰਧਿਤ ਥਿਊਰੀ ਕਲਾਸ, ਸਿੱਧੇ ਪ੍ਰਸ਼ਨ ਇਹਨਾਂ ਦੇ ਵਿੱਚੋਂ ਹੀ ਪੁੱਛੇ, ਮਾਸਟਰ ਕੇਡਰ ਦੇ ਲੈਕਚਰ ਕੇਡਰ ਵਾਲੇ ਇਹ ਕਲਾਸ ਜਰੂਰ ਦੇਖਣ 🙏🙏

🙏ਇਹ ਕਲਾਸ 7:30 ਲਾਈਵ ਹੋਏਗੀ। ਦੇਖਣਾ ਨਾ ਭੁੱਲਣਾ ਬਹੁਤ ਹੀ ਮਹੱਤਵਪੂਰਨ ਆਧੁਨਿਕ ਕਾਵ ਦੇ ਪ੍ਰਸ਼ਨ ਟੋਪਿਕ ਵਾਜ 🙏🙏

🙏ਇਹ ਕਲਾਸ 5:30 ਵਜੇ ਸ਼ੁਰੂ ਹੋਵੇਗੀ ਜਲਦੀ ਜਲਦੀ ਲਿੰਕ ਨੂੰ ਜੁਆਇਨ ਕਰ ਲਓ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਅੱਜ🙏🙏

SST MASTER CADRE 2026 ਵਾਸਤੇ ਕਲਾਸ 2:15 ਤੇ ਸ਼ੁਰੂ ਹੋਵੇਗੀ। ਬਹੁਤ ਹੀ ਟੋਪ ਲੈਵਲ ਦੇ ਪ੍ਰਸ਼ਨ, ਜਿਹੜੇ ਕਿ ਪੇਪਰ ਦੇ ਵਿੱਚ ਆਉਂਦੇ ਹਨ 🙏🙏

ਕਲਾਸ ਸ਼ੁਰੂ ਹੋਣ ਵਾਲੀ ਇਹ ਲਿੰਕ ਤੇ ਜੁਆਇਨ ਕਰੋ 🙏🙏

ਕਲਾਸ ਸ਼ੁਰੂ ਹੋਣ ਵਾਲੀ ਹੈ ਜਲਦੀ ਲਿੰਕ ਜੁਆਇਨ ਕਰ ਲਓ 🙏🙏

ਪੰਜਾਬੀ ਮਾਸਟਰ ਕੇਡਰ ਤੇ ਲੈਕਚਰਰ ਵਾਸਤੇ ਕਲਾਸ ਆਪਣੀ 5:30 pmbਵਜੇ ਲਾਈਵ ਹੋਵੇ 🙏🙏🙏