uz
Feedback
Binary Instructor

Binary Instructor

Kanalga Telegram’da o‘tish

Educational Channel

Ko'proq ko'rsatish
3 963
Obunachilar
Ma'lumot yo'q24 soatlar
-127 kun
-4930 kun
Postlar arxiv
ਸਟੂਡੈਂਟਸ ਦੇ ਦੱਸਣ ਅਨੁਸਾਰ, ਕਾਂਸਟੇਬਲ ਦੇ ਪੇਪਰ reschedule ਕੀਤੇ ਜਾ ਸਕਦੇ ਹਨ, ਸੋ ਜੇਕਰ ਤੁਹਾਡਾ IBPS ਦਾ ਪੇਪਰ ਕਿਸੇ date ਨੂੰ Clash ਕਰ ਰਿਹਾ ਹੈ ਤਾਂ ਤੁਸੀਂ ਵੀ ਹੈਲਪ ਡੈਸਕ ਵਿੱਚ ਜਾ ਕੇ ਇਹ ਮੈਸਜ ਕਰ ਸਕਦੇ ਹੋ, ਜੇਕਰ ਕਿਸੇ ਹੋਰ issue ਵਾਸਤੇ ਕੋਈ ਵੀ ਹੈਲਪ ਚਾਹੀਦੀ ਹੈ ਤਾਂ ਸਾਨੂੰ Whatsapp (94635-90346) ਕਰੋ Dear [Recipient's Name], I hope this message finds you well. I am writing to bring to your attention a scheduling conflict regarding the Punjab Police Constable Exam scheduled for August 27, 2023. Unfortunately, this date clashes with the IBPS exam in which I am also enrolled. I kindly request your assistance in rescheduling the Punjab Police Constable Exam to a different date. This would allow me to fully focus on both exams and perform to the best of my abilities. Thank you for your understanding and consideration. Best regards, [Your Name] https://t.me/binaryinstructor

ਜਿਨ੍ਹਾਂ ਸਟੂਡੈਂਟਸ ਦਾ 6 Aug ਨੂੰ ਕਲਰਕ ਅਤੇ ਕਾਂਸਟੇਬਲ ਦਾ ਪੇਪਰ Clash ਹੋ ਰਿਹਾ ਸੀ, ਉਹਨਾਂ ਦਾ TCS ਨੇ ਪੇਪਰ ਅੱਗੇ ਕੀਤਾ ਕੇ ਨਹੀਂ, ਜੇਕਰ ਤੁਹਾਡੇ ਕਿਸੇ ਦੋਸਤ ਮਿੱਤਰ ਦਾ ਵੀ ਹੋਇਆ ਹੈ ਤਾਂ Comment ਕਰਕੇ ਜਰੂਰ ਦੱਸੋ https://t.me/binaryinstructor

Constable 20--Aug Shift-2 For more such types of updates, join us on telegram https://t.me/binaryinstructor
Constable 20--Aug Shift-2 For more such types of updates, join us on telegram https://t.me/binaryinstructor

Constable 19 Aug Shift-1 For more such types of updates, join us on telegram https://t.me/binaryinstructor
Constable 19 Aug Shift-1 For more such types of updates, join us on telegram https://t.me/binaryinstructor

Punjab Police Constable 16 Aug 2023 Shift-1 For more such types of updates, join us on telegram https://t.me/binaryinstructor
Punjab Police Constable 16 Aug 2023 Shift-1 For more such types of updates, join us on telegram https://t.me/binaryinstructor

9 ਵਜੇ ਕੰਪਿਊਟਰ ਦੀ ਕਲਾਸ ਅੱਪਲੋਡ ਕਰਾਂਗੇ For more such types of updates, join us on telegram https://t.me/binaryinstructor

ਕਾਂਸਟੇਬਲ ਦੇ ਪੇਪਰ ਵਾਸਤੇ ਸਟੂਡੈਂਟਸ ਦੇ ਸੁਜਾਵਾਂ ਅਨੁਸਾਰ ਆਪਾਂ ਸੋਚ ਰਹੇ ਹਾਂ ਕੇ ਕੰਪਿਊਟਰ ਦੇ syllbus ਵਿੱਚੋਂ ਜਿਹੜੇ Topics ਜ਼ਿਆਦਾ ਪੁੱਛੇ ਜਾ ਰਹੇ ਹਨ ਓਹਨਾ ਤੇ ਇੱਕ ਸੀਰੀਜ਼ ਸ਼ੁਰੂ ਕੀਤੀ ਜਾਵੇ, .. ਤੁਸੀਂ ਵੀ ਆਪਣੇ ਸੁਜਾਅ ਦਿਓ ਕਿ daily ਕਲਾਸ ਹੋਣੀ ਚਾਹੀਦੀ ਹੈ ਕੇ ਜਿਨ੍ਹਾਂ ਦਿਨਾਂ ਵਿੱਚ ਪੇਪਰ ਨਹੀਂ ਹੁੰਦਾ ਸਿਰਫ ਓਹਨਾ ਦਿਨਾਂ ਵਿੱਚ ਹੀ ਕਲਾਸ ਰੱਖੀ ਜਾਵੇ , ਜੇ Daily ਕਲਾਸ ਚਾਹੀਦੀ ਆ ਤਾਂ ਕਿਹੜੇ Time ਤੇ ਰੱਖੀ ਜਾਵੇ