uz
Feedback
Memorial Generation

Memorial Generation

Kanalga Telegram’da o‘tish

Subscribe also our YouTube channel - https://youtube.com/c/MemorialGeneration07

Ko'proq ko'rsatish
8 152
Obunachilar
-224 soatlar
-607 kunlar
-22630 kunlar

Ma'lumot yuklanmoqda...

Taglar buluti
Ma'lumot yo'q
Muammo bormi? Iltimos, sahifani yangilang yoki bizning qo'llab-quvvatlash boshqaruvchimizga murojaat qiling>.
Kirish va chiqish esdaliklari
---
---
---
---
---
---
Obunachilarni jalb qilish
Iyun '26
Iyun '26
+8
0 kanalda
May '26
+78
0 kanalda
Get PRO
Aprel '26
+69
0 kanalda
Get PRO
Mart '26
+1 075
0 kanalda
Get PRO
Fevral '26
+187
0 kanalda
Get PRO
Yanvar '26
+154
0 kanalda
Get PRO
Dekabr '25
+35
0 kanalda
Get PRO
Noyabr '25
+16
0 kanalda
Get PRO
Oktabr '25
+6
0 kanalda
Get PRO
Sentabr '25
+61
1 kanalda
Get PRO
Avgust '25
+10
0 kanalda
Get PRO
Iyul '25
+13
0 kanalda
Get PRO
Iyun '25
+3
1 kanalda
Get PRO
May '25
+437
0 kanalda
Get PRO
Aprel '25
+27
0 kanalda
Get PRO
Mart '25
+960
0 kanalda
Get PRO
Fevral '25
+290
1 kanalda
Get PRO
Yanvar '25
+132
0 kanalda
Get PRO
Dekabr '24
+43
0 kanalda
Get PRO
Noyabr '24
+13
0 kanalda
Get PRO
Oktabr '24
+297
0 kanalda
Get PRO
Sentabr '24
+619
0 kanalda
Get PRO
Avgust '24
+41
0 kanalda
Get PRO
Iyul '24
+78
0 kanalda
Get PRO
Iyun '24
+35
0 kanalda
Get PRO
May '24
+25
0 kanalda
Get PRO
Aprel '24
+349
0 kanalda
Get PRO
Mart '24
+227
0 kanalda
Get PRO
Fevral '24
+720
1 kanalda
Get PRO
Yanvar '24
+808
1 kanalda
Get PRO
Dekabr '23
+78
2 kanalda
Get PRO
Noyabr '23
+16
0 kanalda
Get PRO
Oktabr '23
+20
0 kanalda
Get PRO
Sentabr '23
+379
0 kanalda
Get PRO
Avgust '23
+35
0 kanalda
Get PRO
Iyul '23
+24
0 kanalda
Get PRO
Iyun '23
+11
0 kanalda
Get PRO
May '23
+47
0 kanalda
Get PRO
Aprel '23
+98
0 kanalda
Get PRO
Mart '23
+507
0 kanalda
Get PRO
Fevral '23
+671
0 kanalda
Get PRO
Yanvar '23
+449
0 kanalda
Get PRO
Dekabr '22
+85
0 kanalda
Get PRO
Noyabr '22
+136
0 kanalda
Get PRO
Oktabr '22
+176
0 kanalda
Get PRO
Sentabr '22
+385
0 kanalda
Get PRO
Avgust '22
+71
0 kanalda
Get PRO
Iyul '22
+28
0 kanalda
Get PRO
Iyun '22
+191
0 kanalda
Get PRO
May '22
+632
0 kanalda
Get PRO
Aprel '22
+328
0 kanalda
Get PRO
Mart '22
+80
0 kanalda
Get PRO
Fevral '22
+197
0 kanalda
Get PRO
Yanvar '22
+68
0 kanalda
Get PRO
Dekabr '21
+1 159
0 kanalda
Get PRO
Noyabr '21
+64
0 kanalda
Get PRO
Oktabr '21
+45
0 kanalda
Get PRO
Sentabr '21
+4 231
0 kanalda
Get PRO
Avgust '21
+25
0 kanalda
Get PRO
Iyul '21
+1 039
0 kanalda
Get PRO
Iyun '21
+58
0 kanalda
Get PRO
May '21
+96
0 kanalda
Get PRO
Aprel '21
+389
0 kanalda
Get PRO
Mart '21
+7 826
0 kanalda
Get PRO
Fevral '21
+6 937
0 kanalda
Sana
Obunachilarni jalb qilish
Esdaliklar
Kanallar
11 Iyun0
10 Iyun+1
09 Iyun0
08 Iyun0
07 Iyun+2
06 Iyun0
05 Iyun+1
04 Iyun0
03 Iyun0
02 Iyun+2
01 Iyun+2
Kanal postlari
⛔ PSEB ਦਾ ਨਵਾਂ ਫੈਸਲਾ ਅਕਾਦਮਿਕ ਸਾਲ 2026-27 ਲਈ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਪ੍ਰਸ਼ਨ-ਪੱਤਰਾਂ ਦੀ ਬਣਤਰ ਵਿੱਚ ਬਦਲਾਅ ਕੀਤਾ ਗਿਆ ਹੈ। 🔹 50
⛔ PSEB ਦਾ ਨਵਾਂ ਫੈਸਲਾ ਅਕਾਦਮਿਕ ਸਾਲ 2026-27 ਲਈ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਪ੍ਰਸ਼ਨ-ਪੱਤਰਾਂ ਦੀ ਬਣਤਰ ਵਿੱਚ ਬਦਲਾਅ ਕੀਤਾ ਗਿਆ ਹੈ। 🔹 50% ਪ੍ਰਸ਼ਨ ਪਾਠ ਪੁਸਤਕ ਦੀ ਵਿਸ਼ਾ ਵਸਤੂ ਵਿੱਚੋਂ 🔹 50% ਪ੍ਰਸ਼ਨ ਪ੍ਰਸ਼ਨ-ਬੈਂਕ/ਅਭਿਆਸਾਂ ਵਿੱਚੋਂ 📚 ਵਿਦਿਆਰਥੀ ਆਪਣੀ ਤਿਆਰੀ Conceptual Understanding ਦੇ ਆਧਾਰ 'ਤੇ ਕਰਨ। ਪੂਰੀ ਜਾਣਕਾਰੀ ਲਈ ਨੋਟਿਸ ਜ਼ਰੂਰ ਪੜ੍ਹੋ ਅਤੇ ਇਹ ਜਾਣਕਾਰੀ ਹੋਰ ਵਿਦਿਆਰਥੀਆਂ ਤੱਕ ਪਹੁੰਚਾਓ। 📌 PSEB Exam 2026-27 Update

2
Category Wise 10th PSTSE Result 2025.pdf
546
3
PSTSE Result 10th- 2025.pdf
539
4
🚨 ਵੱਡੀ ਅਪਡੇਟ: PSTSE 10ਵੀਂ ਜਮਾਤ ਦਾ ਨਤੀਜਾ ਆ ਗਿਆ! 🚨 ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਹੁਤ ਵੱਡੀ ਖ਼ਬਰ ਹੈ! SCERT ਪੰਜਾਬ ਵੱਲੋਂ ਪੰਜਾਬ ਰਾਜ
🚨 ਵੱਡੀ ਅਪਡੇਟ: PSTSE 10ਵੀਂ ਜਮਾਤ ਦਾ ਨਤੀਜਾ ਆ ਗਿਆ! 🚨 ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਹੁਤ ਵੱਡੀ ਖ਼ਬਰ ਹੈ! SCERT ਪੰਜਾਬ ਵੱਲੋਂ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE) 2025-26 ਦਾ ਆਫੀਸ਼ੀਅਲ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। 🥳 📌 ਮੁੱਖ ਜਾਣਕਾਰੀ (Key Details): • 📝 ਪ੍ਰੀਖਿਆ ਦੀ ਤਾਰੀਖ਼: ਇਹ ਇਮਤਿਹਾਨ 04.01.2026 ਨੂੰ ਲਿਆ ਗਿਆ ਸੀ। • 🏆 ਮੈਰਿਟ ਸੂਚੀ: ਕੁੱਲ 500 ਹੋਣਹਾਰ ਵਿਦਿਆਰਥੀਆਂ ਦੀ ਕੈਟਾਗਰੀ ਵਾਈਜ਼ ਮੈਰਿਟ ਲਿਸਟ ਜਾਰੀ ਕੀਤੀ ਗਈ ਹੈ। 👇 ਆਪਣਾ ਨਾਮ ਅਤੇ ਪੂਰੀ ਮੈਰਿਟ ਲਿਸਟ ਦੇਖਣ ਲਈ ਹੁਣੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
545
5
ਜਿਹੜੇ ਵਿਦਿਆਰਥੀਆਂ ਦੀ ਕਾਊਂਸਲਿੰਗ ਹੋ ਚੁੱਕੀ ਹੈ ਅਤੇ ਅੱਜ ਐਡਮਿਸ਼ਨ ਲੈਣ ਲਈ ਨਹੀਂ ਪਹੁੰਚ ਪਾਏ ਉਹ ਵਿਦਿਆਰਥੀਆਂ ਨੂੰ ਐਡਮਿਸ਼ਨ ਲਈ ਇੱਕ ਮੌਕਾ ਹੋਰ ਦਿੱਤਾ ਜਾਂਦਾ ਹੈ। ਇਸ ਲਈ ਸਾਰੇ ਗੈਰਹਾਜ਼ਰ ਵਿਦਿਆਰਥੀ 8.6.2026 ਨੂੰ ਸਵੇਰੇ 8 ਵਜ਼ੇ ਲੋੜੀਂਦੇ ਦਸਤਾਵੇਜ਼ਾਂ ਨਾਲ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਐਡਮਿਸ਼ਨ ਲਈ ਹਾਜ਼ਰ ਹੋਣ। *Message by MERITORIOUS SCHOOL LUDHIANA*
998
6
Prospectus for Private Examination Form for Improvement (DIC) of Matric and Sen. Sec. Class, Exam JULY/AUGUST 2026 Online apply Link 🔗 https://registration2025.pseb.ac.in/PrivateCandidate/Private_Candidate_Examination_Form
1 089
7
10th 12th 2026 Improvement chance 👍🏻
10th 12th 2026 Improvement chance 👍🏻
1 014
8
*ਸਾਰੇ ਵਿਦਿਆਰਥੀ ਨੋਟ ਕਰਨ* 👉ਕੋਸ਼ਿਸ਼ ਕੀਤੀ ਜਾਵੇ ਕੇ 6 ਜੂਨ 2026 ਨੂੰ ਐਡਮਿਸ਼ਨ ਲਈ ਆਉਣ ਤੋਂ ਪਹਿਲਾਂ ਲਿੰਕ ਵਿਚਲੇ ਐਡਮਿਸ਼ਨ ਫਾਰਮ ਨੂੰ ਭਰ ਕੇ ਆਇਆ ਜਾਵੇ ਜਿਸ ਵਿੱਚ ਵਿਦਿਆਰਥੀ ਦੀ ਪਰਸਨਲ ਇਨਫਾਰਮੇਸ਼ਨ, ਹੋਸਟਲ ਫਾਰਮ ਤੇ ਲੱਗਣ ਵਾਲੀਆਂ ਫੋਟੋਆਂ ਤੇ ਸਵੈ ਘੋਸ਼ਣਾ ਪੱਤਰ ਦਿੱਤਾ ਹੋਇਆ ਹੈ। 👉ਜੋ ਵੀ ਇਨਫਾਰਮੇਸ਼ਨ ਸਮਝ ਨਈ ਆ ਰਹੀ ਉਹ 6 ਜੂਨ ਨੂੰ ਅਧਿਆਪਕਾਂ ਦੁਆਰਾ ਭਰਵਾ ਦਿੱਤੀ ਜਾਵੇਗੀ।  ਇਸ ਨਾਲ ਆਪ ਸਭ ਦੇ ਸਮੇਂ ਦੀ ਵੀ ਬੱਚਤ ਹੋਵੇਗੀ। 👉ਕਿਉਂਕਿ ਕਲ੍ਹ ਬਹੁਤ ਸਾਰੇ ਵਿਦਿਆਰਥੀ ਐਡਮਿਸ਼ਨ ਲਈ ਆ ਰਹੇ ਹਨ ਇਸ ਲਈ ਅਸੀਂ ਤੁਹਾਡੇ ਤੋਂ ਸਹਿਯੋਗ ਦੀ ਉਮੀਦ ਕਰਦੇ ਹਾਂ🙏 👉ਜਿਹਨਾਂ ਵਿਦਿਆਰਥੀਆਂ ਨੇ ਮੈਡੀਕਲ ਅਜੇ ਤੱਕ ਨਹੀਂ ਕਰਵਾਇਆ ਹੈ ਉਹ ਕਲ੍ਹ ਸਕੂਲ ਵਿੱਚ ਮੈਡੀਕਲ ਕਰਵਾ ਸਕਦੇ ਹਨ। 👉ਜਿੰਨੇ ਵੀ ਡਾਕੂਮੈਂਟ ਫਾਰਮ ਦੇ ਨਾਲ ਲਗਣੇ ਹਨ ਉਹਨਾਂ ਦੀ ਫਿਲਹਾਲ 1-1 ਕਾਪੀ ਹੀ ਨਾਲ ਲਗਾਈ ਜਾਵੇ। ਬਾਕੀ ਦੀਆਂ ਕਾਪੀਆ ਸਕੂਲ ਸ਼ੁਰੂ ਹੋਣ ਤੇ ਕਲਾਸ ਇੰਚਾਰਜ ਵਲੋਂ ਲਈਆਂ ਜਾਣਗੀਆਂ। *Message by MERITORIOUS SCHOOL LUDHIANA ONLY*
1 046
9
*ਸਮੂਹ* *ਪ੍ਰਿੰਸੀਪਲ ਸਾਹਿਬਾਨ/ਵਾਈਸ ਪ੍ਰਿੰਸੀਪਲ ਸਾਹਿਬਾਨ/ਅਧਿਆਪਕ ਸਾਹਿਬਾਨ* *ਅਤਿ ਜ਼ਰੂਰੀ* ਆਪ ਸਭ ਨੂੰ ਜਿਵੇਂ ਪਤਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀ ਅਤੇ 12ਵੀ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ , ਤੇ ਉਸ ਵਿੱਚ ਜਿਹੜੇ ਬੱਚਿਆ ਦੀ Compartment ਆਈ ਹੈ ਉਹਨਾਂ ਬੱਚਿਆ ਨੂੰ Re-exam ਦੇਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਾਰਮ ਅਪਲਾਈ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ । ਪਰ ਕੁੱਝ ਬੱਚਿਆ ਤੱਕ ਇਸ ਸੰਬੰਧ ਵਿੱਚ ਸੂਚਨਾ ਨਹੀਂ ਮਿਲ ਪਾਈ ਹੈ । ਇਸ ਦੇ ਕਾਰਨ ਇਹ ਹੈ ਕਿ ਬਹੁਤ ਸਕੂਲਾਂ ਦੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਵੱਲੋਂ ਆਪਣੇ ਸੈਕਸ਼ਨ ਵਾਈਸ ਬੱਚਿਆ ਨੂੰ ਕੋਈ ਸੁਨੇਹਾ ਨਹੀਂ ਦਿੱਤਾ ਗਿਆ ਕਿ re - exam ਲਈ ਅਪਲਾਈ ਕਰੋ। ਜੌ ਕਿ ਬਹੁਤ ਗ਼ਲਤ ਗੱਲ ਹੈ ਇਸ ਸਬੰਧ ਵਿੱਚ ਸਿੱਖਿਆ ਵਿਭਾਗ ਵੱਲੋਂ ਵੀ ਕੁਝ ਜ਼ਿਲ੍ਹੇ ਦੇ Deo s ਵਲੋਂ ਵੀ ਸਖ਼ਤ ਆਦੇਸ਼ ਦਿੱਤੇ ਗਏ ਨੇ ਬੱਚਿਆ ਨੂੰ ਸੂਚਿਤ ਕੀਤਾ ਜਾਵੇ ਇਸ ਸੰਬੰਧ ਵਿੱਚ ਤੇ ਜਿੰਨਾ ਬੱਚਿਆ ਵਲੋ ਫਾਰਮ ਅਪਲਾਈ ਕੀਤਾ ਗਿਆ ਉਸ ਉੱਤੇ ਸਕੂਲ ਮੁਖੀ ਦੇ offical stamp ਤੇ signature ਫਾਰਮ ਉੱਤੇ ਹੋਣੇ ਜਰੂਰੀ ਹਨ ਤੇ ਉਸ ਤੋਂ ਬਾਅਦ ਇਹ ਫਾਰਮ ਮੁੱਖ ਦਫ਼ਤਰ ਵਿਖੇ ਜਮਾ ਹੋਣਾ ਹੈ ਤੇ ਇਸ ਸੰਬੰਧ ਵਿੱਚ ਸਾਰੇ ਸਕੂਲ ਮੁਖੀ ਆਪਣੇ ਲੈਵਲ ਤੇ ਇੱਕ ਦਿਨ ਨਿਸ਼ਚਤ ਕਰਕੇ ਸਾਰੇ ਓਹ ਬੱਚੇ ਜਿੰਨਾ ਨੇ re -exam ਦੇਣਾ ਹੈ ਉਹਨਾਂ ਨੂੰ ਸਕੂਲ ਬੁੱਲ੍ਹਾਕੇ signature ਕੀਤੇ ਜਾਣ ਤਾਂ ਜੌ ਬੱਚਿਆ ਦਾ ਭਵਿੱਖ ਨਾ ਖਰਾਬ ਹੋਵੇ ਇਹ ਸਭ ਸਾਡੀ ਜਿੰਮੇਵਾਰੀ ਹੈ । ਇਸ ਉੱਤੇ ਕੰਮ ਕਰਨਾਂ ਵੀ ਸਕੂਲ ਸਿੱਖਿਆ ਵਿਭਾਗ ਤੇ ਸਕੂਲ ਮੁੱਖੀ ਦਾ ਨਿਰੋਲ ਜਿੰਮੇਵਾਰੀ ਹੈ। *ਇਹ ਸੂਚਨਾ ਸਬੰਧ ਸਕੂਲ ਮੁੱਖੀ ਤੱਕ ਸਾਂਝਾ ਕੀਤਾ ਜਾਂਦਾ ਹੈ* *ਧੰਨਵਾਦ* *ਸਟੇਟ ਮੀਡੀਆ ਰੀਸੋਰਸ ਟੀਮ*
894
10
Notice :- 6 ਜੂਨ 2026 ਨੂੰ ਐਡਮਿਸ਼ਨ ਵਾਲੇ ਦਿਨ ਡਾਕਟਰਾਂ ਦੀ ਟੀਮ ਬੱਚਿਆ ਦਾ ਮੈਡੀਕਲ ਸਰਟੀਫਿਕੇਟ ਬਣਾਉਣ ਵਾਸਤੇ ਸਕੂਲ ਵਿੱਚ ਸਕੂਲ ਸਮੇ (*ਦੁਪਹਿਰ 1 ਵਜੇ ਤੱਕ)* ਦੌਰਾਨ ਹਾਜ਼ਿਰ ਰਹੇਗੀ। ਜੇਕਰ ਕਿਸੇ ਬੱਚੇ ਨੂੰ ਮੈਡੀਕਲ ਸਰਟੀਫਿਕੇਟ ਬਣਾਉਣ ਵਿੱਚ ਪਰੇਸ਼ਾਨੀ ਆ ਰਹੀ ਹੈ ਉਸ ਦਾ ਮੈਡੀਕਲ ਸਰਟੀਫਿਕੇਟ ਸਕੂਲ ਵਿੱਚ ਬਣਾ ਦਿੱਤਾ ਜਾਵੇਗਾ। Only for MERITORIOUS SCHOOL LUDHIANA ONLY
927
11
Board Classes Bimonthly Tests, Term Exams, Pre-board Exams 2026 schedule announced ✅
Board Classes Bimonthly Tests, Term Exams, Pre-board Exams 2026 schedule announced ✅
1 055
12
📌 ਜ਼ਰੂਰੀ ਦਸਤਾਵੇਜ਼ (Documents): ਸਰਟੀਫਿਕੇਟ: 10ਵੀਂ ਦਾ DMC, ਇਨਕਮ ਅਤੇ ਜਾਤੀ ਸਰਟੀਫਿਕੇਟ (10-10 ਕਾਪੀਆਂ)। ਆਧਾਰ ਕਾਰਡ: ਸਟੂਡੈਂਟ (10 ਕਾਪੀਆਂ), ਮਾਤਾ-ਪਿਤਾ (2-2 ਕਾਪੀਆਂ)। ਸਕੂਲ ਰਿਕਾਰਡ: SLC (ਸਕੂਲ ਛੱਡਣ ਦਾ ਸਰਟੀਫਿਕੇਟ) ਅਤੇ ਚਰਿੱਤਰ ਸਰਟੀਫਿਕੇਟ। ਮੈਡੀਕਲ: ਸਰਕਾਰੀ ਹਸਪਤਾਲ ਤੋਂ ਬਣਿਆ ਫਿਟਨੈਸ ਸਰਟੀਫਿਕੇਟ (4 ਕਾਪੀਆਂ)। ਫ਼ੋਟੋਆਂ: ਸਟੂਡੈਂਟ ਦੀਆਂ 10, ਮਾਪਿਆਂ ਦੀਆਂ 5-5 ਅਤੇ ਫੈਮਿਲੀ ਗਰੁੱਪ ਫ਼ੋਟੋਆਂ (5 ਕਾਪੀਆਂ)। 🎒 ਹੋਸਟਲ ਦਾ ਜ਼ਰੂਰੀ ਸਾਮਾਨ: ਬਿਸਤਰਾ ਤੇ ਕੱਪੜੇ: ਗੱਦਾ, ਚਾਦਰਾਂ, ਸਰਹਾਣਾ, ਤੌਲੀਆ ਅਤੇ ਨਿੱਜੀ ਕੱਪੜੇ। ਯੂਨੀਫਾਰਮ: ਹਰੀ ਸਲਵਾਰ-ਕਮੀਜ਼ (ਕੁੜੀਆਂ) / ਪੈਂਟ-ਸ਼ਰਟ (ਮੁੰਡੇ), ਕਾਲੇ ਬੂਟ ਤੇ ਜੁਰਾਬਾਂ। ਰੋਜ਼ਾਨਾ ਵਰਤੋਂ: ਬਾਲਟੀ-ਮੱਗ, ਸਾਬਣ, ਤੇਲ, ਕੰਘੀ, 2 ਤਾਲੇ, ਟਾਰਚ, ਅਲਾਰਮ ਕਲਾਕ ਤੇ ਪਾਣੀ ਦੀ ਬੋਤਲ। ਪੜ੍ਹਾਈ ਲਈ: 5 ਰਜਿਸਟਰ, ਜਿਓਮੈਟਰੀ ਬਾਕਸ, ਕੈਲਕੁਲੇਟਰ ਅਤੇ ਸਕੂਲ ਬੈਗ। 🚫 ਇਹਨਾਂ ਚੀਜ਼ਾਂ ਦੀ ਸਖ਼ਤ ਮਨਾਹੀ ਹੈ (Not Allowed): ਮੋਬਾਈਲ ਫ਼ੋਨ, ATM ਕਾਰਡ, ਵੀਡੀਓ ਗੇਮਾਂ ਜਾਂ ਕੈਮਰਾ। ਬਿਜਲੀ ਦਾ ਸਾਮਾਨ (ਪ੍ਰੈੱਸ, ਹੀਟਰ, ਪਾਣੀ ਵਾਲੀ ਰਾਡ, ਹੇਅਰ ਸਟ੍ਰੇਟਨਰ)। ਸੋਨੇ ਦੇ ਗਹਿਣੇ, ਮਹਿੰਗੀਆਂ ਚੀਜ਼ਾਂ ਅਤੇ 500 ਰੁਪਏ ਤੋਂ ਵੱਧ ਨਕਦੀ (Cash)। ਚਾਕੂ, ਕਟਰ, ਬਲੇਡ, ਮਾਚਿਸ ਜਾਂ ਅਗਰਬੱਤੀ। ⚠️ ਜ਼ਰੂਰੀ ਨੋਟ: ਸਾਰਾ ਨਾਮ ਅਤੇ ਜਨਮ ਤਰੀਕ 10ਵੀਂ ਦੇ ਸਰਟੀਫਿਕੇਟ ਮੁਤਾਬਕ ਹੀ ਭਰੋ। ਜੇਕਰ ਕੋਈ ਪੁਰਾਣੀ ਬੀਮਾਰੀ ਹੈ, ਤਾਂ ਡਾਕਟਰ ਦੀ ਪਰਚੀ ਅਤੇ ਦਵਾਈਆਂ ਨਾਲ ਲਿਆਉਣਾ ਲਾਜ਼ਮੀ ਹੈ।
1 121
13
Meritorious_Admission_&_Hostel_Form_2026-27.pdf.pdf
864
14
⛔ PSEB Re-Appear Fee & Dates 2026 💰 ਪ੍ਰੀਖਿਆ ਫੀਸ (ਸਰਟੀਫਿਕੇਟ ਸਮੇਤ): 10ਵੀਂ (Matric): ₹1600 12ਵੀਂ (Sr. Sec.): ₹2050 📅 ਜ਼ਰੂਰੀ ਤਾ
⛔ PSEB Re-Appear Fee & Dates 2026 💰 ਪ੍ਰੀਖਿਆ ਫੀਸ (ਸਰਟੀਫਿਕੇਟ ਸਮੇਤ): 10ਵੀਂ (Matric): ₹1600 12ਵੀਂ (Sr. Sec.): ₹2050 📅 ਜ਼ਰੂਰੀ ਤਾਰੀਖਾਂ (Online Fee): ਆਖਰੀ ਮਿਤੀ (ਬਿਨ੍ਹਾਂ ਲੇਟ ਫੀਸ): 15-06-2026 ਆਖਰੀ ਮਿਤੀ (₹1000 ਲੇਟ ਫੀਸ ਨਾਲ): 22-06-2026 🏢 ਖੇਤਰੀ ਦਫ਼ਤਰ ਫਾਰਮ ਜਮ੍ਹਾਂ ਕਰਾਉਣ ਦੀ ਲਾਸਟ ਡੇਟ: ਬਿਨ੍ਹਾਂ ਲੇਟ ਫੀਸ: 19-06-2026 ਲੇਟ ਫੀਸ ਨਾਲ: 26-06-2026 🌐 Official Website: www.pseb.ac.in
1 107
15
Matn yo'q...
1 012
16
PSEB 10th & 12th Compartment Forms Out .pdf
1 114
17
​📢 PSTSE ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ! 📢 ​SCERT ਪੰਜਾਬ ਵੱਲੋਂ PSTSE ਕਲਾਸ 8ਵੀਂ ਦਾ ਫਾਈਨਲ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ​🗓️ ਪ੍ਰੀਖਿਆ ਮਿਤੀ: 04.01.2026 ​🏆 ਵਜ਼ੀਫ਼ਾ (Scholarship): ਕੁੱਲ 500 ਵਿਦਿਆਰਥੀ ਮੈਰਿਟ ਲਿਸਟ ਵਿੱਚ ਚੁਣੇ ਗਏ ਹਨ। ​⚠️ ਜ਼ਰੂਰੀ ਨੋਟ: OMR ਸ਼ੀਟ ਵਿੱਚ ਗਲਤੀ (ਗਲਤ ਰੋਲ ਨੰਬਰ ਜਾਂ White Fluid ਭਰਨ) ਵਾਲੇ ਬੱਚਿਆਂ ਦਾ ਰਿਜ਼ਲਟ ਰੱਦ ਕਰ ਦਿੱਤਾ ਗਿਆ ਹੈ। ​👆🏻 ਆਪਣਾ ਨਾਮ ਅਤੇ ਰੋਲ ਨੰਬਰ ਦੇਖਣ ਲਈ ਉੱਪਰ ਦਿੱਤੀ ਲਿਸਟ ਚੈੱਕ ਕਰੋ! 👆🏻
1 305
18
PSTSE 8th 2025-26 Final.pdf
1 131
19
PSTSE Result Class 8th (2025).pdf
1 148
20
🙂
🙂
1 597