ਮਾਂ-ਬੋਲੀ (ਸ਼ਬਦਾਵਲੀ)
Kanalga Telegram’da o‘tish
ਮਾਂ-ਬੋਲੀ ਪੰਜਾਬੀ ਦੇ ਮਿੱਠੇ ਸ਼ਬਦਾਂ ਨਾਲ ਪਰੁੰਨੀਆਂ ਕੁੱਝ ਕਾਵਿ ਰਚਨਾਵਾਂ
Ko'proq ko'rsatishMamlakat belgilanmaganToif belgilanmagan
302
Obunachilar
+424 soatlar
+157 kun
+4830 kun
Postlar arxiv
Repost from TG Link Ads
ਸਿੱਖਿਆ ਤੇ ਰੁਜ਼ਗਾਰ ਨਾਲ ਸੰਬੰਧਤ ਰੋਜ਼ਾਨਾ ਖ਼ਬਰਾਂ, ਕਿਤਾਬਾਂ, ਸਿਲੇਬਸ ਆਦਿ ਲਈ Punjab Educational News channel:
👇👇👇
https://t.me/EducationPB
https://t.me/EducationPB
👇👇
ਸਵਾਲ-ਜਵਾਬ ਲਈ ਉਪਰੋਕਤ ਚੈਨਲ ਨਾਲ ਜੁੜੇ Discussion Group 'ਚ ਸ਼ਾਮਲ ਹੋ ਸਕਦੇ ਹੋ
〰️〰️〰️〰️〰️〰️〰️〰️〰️
Contact for
👉Cross/Paid Promo👈
〰️〰️〰️〰️〰️〰️〰️〰️〰️
╔══╗
╚╗╔╝
╔╝(¯💚¯)
╚══.¸.ਸਿੱਖਿਆ 📚
Repost from TG Link Ads
🛍
ਆਨਲਾਈਨ ਕੰਪਨੀਆਂ ਦੁਆਰਾ ਸਾਲ ਦੀ ਸਭ ਤੋਂ ਵੱਡੀ ਸੇਲ ਸ਼ੁਰੂ ਹੋਣ ਵਾਲੀ ਹੈ। ਜੇ ਤੁਸੀਂ ਆਨਲਾਈਨ ਸ਼ਾਪਿੰਗ 'ਚ ਨਵੇਂ ਹੋ ਤਾਂ ਹੇਠਾਂ ਦਿੱਤੇ ਲਿੰਕ ਵਾਲੇ ਗਰੁੱਪ 'ਚ ਸ਼ਾਮਲ ਹੋਕੇ ਇਸ ਬਾਰੇ ਪੂਰੀ ਜਾਣਕਾਰੀ ਪੜ੍ਹੋ ਤੇ ਸਵਾਲ-ਜਵਾਬ ਵੀ ਕਰ ਸਕਦੇ ਹੋ।
👇
https://t.me/+h_HJzUlYo4JiZGE1
https://t.me/+h_HJzUlYo4JiZGE1
〰️〰️〰️〰️〰️〰️〰️〰️〰️
Contact for
👉Cross/Paid Promo👈
〰️〰️〰️〰️〰️〰️〰️〰️〰️
Repost from TG Link Ads
🙇
General Knowledge 🆕 Channel for all in Punjabi, Hindi & English
👇
https://t.me/GeeKay_ForAll
https://t.me/GeeKay_ForAll
〰️〰️〰️〰️〰️〰️〰️〰️〰️
Contact for
👉Cross/Paid Promo👈
〰️〰️〰️〰️〰️〰️〰️〰️〰️
Repost from ਰਾਏ ਪੰਜਾਬ ਦੀ 🎯
🎞 Netflix ਦੁਆਰਾ 1984 ਦੀ ਸਿੱਖ ਨਸਲਕੁਸ਼ੀ 'ਤੇ ਬਣਾਈ ਫ਼ਿਲਮ "Jogi" ਡਾਊਨਲੋਡ ਤੇ ਸ਼ੇਅਰ ਕਰਨ ਲਈ ਚੈਨਲ ਲਿੰਕ
👇
https://t.me/+PnLSLQL5BrgyODQ1
https://t.me/+PnLSLQL5BrgyODQ1
Repost from ਰਾਏ ਪੰਜਾਬ ਦੀ 🎯
ਸਰਕਾਰੀ ਦਫ਼ਤਰਾਂ 'ਚ ਕੰਮ-ਧੰਦਿਆਂ ਨਾਲ ਬਹੁਤਿਆਂ ਦਾ ਵਾਹ ਪੈਂਦਾ ਹੈ। ਨਵੀਂ ਪੰਜਾਬ ਸਰਕਾਰ ਨੂੰ 6 ਮਹੀਨੇ ਪੂਰੇ ਹੋ ਚੁੱਕੇ ਹਨ, ਤੇ ਇਸ ਦੌਰਾਨ ਭ੍ਰਿਸ਼ਟਾਚਾਰ ਖਿਲਾਫ਼ ਵੀ ਕਈ ਕਦਮ ਉਠਾਏ ਗਏ ਹਨ। ਕੀ ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤ ਤੇ ਖੱਜਲ-ਖੁਆਰੀ ਘਟੀ ਜਾਂ ਨਹੀਂ?
Repost from TG Link Ads
💕 ਪੰਜਾਬੀ Quotes
https://t.me/PunjabiSahit
https://t.me/PunjabiSahit
💕 Facebook 💕 Insta 💕
〰️〰️〰️〰️〰️〰️〰️〰️〰️
Contact for
👉Cross/Paid Promo👈
〰️〰️〰️〰️〰️〰️〰️〰️〰️
Repost from TG Link Ads
🚜 ਕਿਸਾਨੀ ਸਟਿੱਕਰ ਪੈਕ 🌾
ਕਿਸਾਨ
https://t.me/addstickers/Kisaan
Support Farmers
https://t.me/addstickers/FarmerSupport
ਕਿਸਾਨ ਅੰਦੋਲਨ ਦੀਆਂ ਯਾਦਾਂ
https://t.me/addstickers/FarmerProtest
ਪੰਜਾਬੀ ਜੱਟ 🌳
https://t.me/addstickers/JattPunjabi
ਜੱਟ ਸਟੇਟਸ 🏋♂
https://t.me/addstickers/Jatt_Status
📡 ਪੰਜਾਬੀ ਦੇ ਹੋਰ ਸਟਿੱਕਰ ਪੈਕਾਂ ਲਈ ਚੈਨਲ @PunjabiSticker
Repost from TG Link Ads
🙏 ਧਾਰਮਿਕ ਸਟਿੱਕਰ ਪੈਕ 🙏
Sikhism ਧਾਰਮਿਕ
-https://t.me/addstickers/SikhReligion
ਧਾਰਮਿਕ ਸਟੇਟਸ
-https://t.me/addstickers/Dharmik_Status
ਇੱਕ ਓਂਕਾਰ
-https://telegram.me/addstickers/Ek_Onkar
ਖੰਡਾ ਦੋਧਾਰੀ
-https://t.me/addstickers/Khanda_Khadag
ਗੁਰਬਾਣੀ
-https://t.me/addstickers/Gurbani
〰️〰️〰️〰️〰️〰️〰️〰️
⚔ ਸਾਰਾਗੜ੍ਹੀ ਸ਼ਹੀਦੀ ਦਿਵਸ - 12-Sep
Repost from TG Link Ads
🆕 राजस्थानी कला और संस्कृति के बारे में जानने के लिए चैनल से जुड़ें
🐪👇🐪
https://t.me/RajasthanCulture
https://t.me/RajasthanCulture
https://t.me/RajasthanCulture
💕🌺💕🌺💕🌺💕🌺💕
Contact for
👉Cross/Paid Promo👈
〰️〰️〰️〰️〰️〰️〰️〰️〰️
ਮੂੜੇ, ਚਰਖੇ ਤੇ ਛਿੱਕੂ, ਗੋਲੇ, ਪੂਣੀਆਂ, ਗਲੋਟੇ
ਅੱਡਿਆਂ 'ਤੇ ਬੁਣੇ ਦਰੀਆਂ ਤੇ ਫੁੱਲ ਬੂਟੇ
ਰੰਗ ਤੇ ਬੁਰੰਗੇ ਮੋਰਾਂ ਵਾਲੇ ਓਹੋ ਝੋਲੇ
ਕੱਚੀ ਮਿੱਟੀ ਨਾਲ ਲਿੱਪੇ, ਹੋਏ ਕੰਧਾਂ ਅਤੇ ਕੌਲੇ
ਤੀਆਂ ਵਾਲਾ ਖੂਹ ਕੂੰਜਾਂ ਕਿੱਕਲੀਆਂ ਪਾਉਂਦੀਆਂ
ਬੋਹੜ ਤੇ ਨਮੋਲੀਆਂ ਵੀ ਹਾਜ਼ਰੀ ਲਵਾਉਂਦੀਆਂ
ਚੱਕੀ ਉਹ ਪੁਰਾਣੀ ਜੀਹ'ਤੇ ਕਰਦੀ ਸੀ ਪੀਹਣ
ਚਾਦਰਾਂ, ਸਿਰਾਣਿਆਂ ਦੀ ਕਢਾਈ ਉਹ ਮਹੀਨ
ਕਰੋਸ਼ੀਆ ਬੁਣਾਈ ਉਹੋ ਵੱਡੀਆਂ ਸਿਲਾਈਆਂ
ਜੀਹ'ਤੇ ਕਦੇ ਕੋਟੀਆਂ, ਸਵੈਟਰਾਂ ਬਣਾਈਆਂ
ਮਿੱਟੀ ਦੇ ਉਹ ਘੜੇ ਸਾਂਝਾ ਪਿੰਡ ਵਾਲਾ ਖੂਹ
ਜਿੱਥੋਂ ਭਰਦੇ ਸੀ ਪਾਣੀ, ਪਿੰਡ ਦੀ ਸੀ ਜਿਹੜਾ ਰੂਹ
ਕੱਚਾ ਕਾੜਨੀ ਦਾ ਦੁੱਧ ਚੌਂਤਰੇ ਤੇ ਕੱਚਾ ਹਾਰਾ
ਜਿੱਥੇ ਰਿੱਝਦੀਆਂ ਖਿਚੜੀਆਂ ਦਾ ਹੁੰਦਾ ਸੁਆਦ ਨਿਆਰਾ
ਢਾਬ ਵਾਲਾ ਖੇਤ ਜਿੱਥੇ ਭੱਤਾ ਲੈ ਕੇ ਜਾਂਦੀ ਸੀ
ਪਹੀ ਵਾਲੇ ਲਾਂਘੇ ਨੂੰ ਸਲਾਮ ਕਹਿ ਕੇ ਜਾਂਦੀ ਸੀ
ਵਿਰਸਾ ਪੁਰਾਣਾ ਬੇਹਿਸਾਬ ਸਾਂਭੀ ਬੈਠੀ ਆਂ
ਮੇਰੇ ਚੇਤਿਆਂ 'ਚ ਸਾਰਾ ਮੈਂ ਪੰਜਾਬ ਸਾਂਭੀ ਬੈਠੀ ਆਂ
ਸੁਖਪ੍ਰੀਤ
Repost from N/a
ਦੂਸਰੇ ਸ਼ੋਸ਼ਲ-ਮੀਡੀਆ ਦੇ ਮੁਕਾਬਲੇ ਟੈਲੀਗ੍ਰਾਮ ਨਾਲ ਬਹੁਤ ਘੱਟ ਪੰਜਾਬੀ ਜੁੜੇ ਹਨ, ਬਹੁਤੇ ਤਾਂ ID ਬਣਾਕੇ ਕਦੇ ਖੋਲ੍ਹਦੇ ਹੀ ਨਹੀਂ, ਜੋ ਮਾੜਾ-ਮੋਟਾ ਖੋਲ੍ਹਦੇ ਹਨ ਉਨ੍ਹਾਂ 'ਚੋਂ ਵੀ ਬਹੁਤੇ ਰੋਜ਼ਾਨਾ ਟੈਲੀਗ੍ਰਾਮ ਨਹੀਂ ਦੇਖਦੇ, ਜੋ ਰੋਜ਼ਾਨਾ ਦੇਖਦੇ ਹਨ ਉਨ੍ਹਾਂ 'ਚੋਂ ਵੀ ਬਹੁਤੇ ਗਤੀਵਿਧੀਆਂ 'ਚ ਹਿੱਸਾ ਨਹੀਂ ਲੈਂਦੇ। ਗਤੀਵਿਧੀਆਂ ਤੋਂ ਭਾਵ ਆਪਣੇ ਦੋਸਤਾਂ-ਮਿੱਤਰਾਂ ਨੂੰ ਜੋੜਨਾ, ਪੋਸਟਾਂ ਪੜ੍ਹਨਾ, ਪੋਸਟਾਂ ਪਾਉਣਾ, ਪੋਸਟਾਂ ਸ਼ੇਅਰ ਕਰਨਾ, ਪੋਸਟਾਂ ਲਾਈਕ ਕਰਨਾ, ਵੋਟ ਕਰਨਾ, ਗੱਲਬਾਤ ਕਰਨਾ ਆਦਿ। ਕੋਈ ਵੀ ਗਰੁੱਪ-ਚੈਨਲ ਦੇਖ ਲਓ, ਜਿੰਨੇ ਮੈਂਬਰ ਹੁੰਦੇ ਹਨ, ਓਸਦੇ ਮੁਕਾਬਲੇ ਵਿਊ ਕਈ ਗੁਣਾ ਘੱਟ ਹੁੰਦੇ ਹਨ, ਤੇ ਵੋੋਟਿੰਗ ਜਾਂ ਲਾਈਕ ਵਗੈਰਾ ਤਾਂ ਵਿਊਆਂ ਤੋਂ ਵੀ ਕਈ ਗੁਣਾ ਘੱਟ ਹੁੰਦੇ ਹਨ, ਮਤਲਬ ਬਹੁਤੇ ਤਾਂ ਝਾਤੀਆਂ ਹੀ ਮਾਰਦੇ ਹਨ...
ਟੈਲੀਗ੍ਰਾਮ ਇੱਕ ਵਧੀਆ ਪਲੇਟਫਾਰਮ ਹੈ ਪਰ ਅਜੇ ਪੰਜਾਬੀ ਦੇ ਗਰੁੱਪ ਚੈਨਲ ਆਟੇ ਵਿੱਚ ਲੂਣ ਬਰਾਬਰ ਹਨ। ਇਹ ਤਾਂ ਈ ਵਧਦੇ ਹੁੰਦੇ ਜੇ ਮੈਂਬਰਾਂ ਦੀ ਗਿਣਤੀ ਵੀ ਵਧਦੀ ਰਹੇ, ਸਾਰੇ ਜਣੇ ਆਪੋ-ਆਪਣਾ ਬਣਦਾ-ਸਰਦਾ ਹਿੱਸਾ ਪਾਉਣ। ਨਹੀਂ ਐਵੇਂ ਕਿਸੇ ਨੇ ਗਰੁੱਪ-ਚੈਨਲ ਬਣਾਕੇ ਕੀ ਲੈਣਾ! ਉਲਟਾ ਸਾਂਭ-ਸੰਭਾਲ ਕਰਨੀ ਪੈਂਦੀ, ਕਈ ਵਾਰ ਪੁੱਠੀਆਂ-ਸਿੱਧੀਆਂ ਸੁਣਨੀਆਂ ਪੈਂਦੀਆਂ। ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪਣੀ ਜਾਣ-ਪਛਾਣ ਵਾਲਿਆਂ ਨੂੰ ਟੈਲੀਗ੍ਰਾਮ ਨਾਲ ਜੋੜਦੇ ਰਿਹਾ ਕਰੋ, ਗਰੁੱਪਾਂ ਚੈਨਲਾਂ ਦੇ ਲਿੰਕ ਸ਼ੇਅਰ ਕਰੋ, ਪੋਸਟਾਂ ਸ਼ੇਅਰ ਕਰੋ ਲਾਈਕ ਕਰੋ, ਹੌਂਸਲਾ ਅਫ਼ਜਾਈ ਕਰੋ, ਵੋਟਿੰਗ ਵਗੈਰਾ ਵਿੱਚ ਹਿੱਸਾ ਲਓ, ਗੱਲਬਾਤ ਵਿਚਾਰ-ਚਰਚਾ ਕਰੋ, ਨਵੇਂ ਗਰੁੱਪ ਬਣਾਓ ਤੇ ਚਲਾਓ, ਕੁੱਝ ਨਹੀਂ ਪਤਾ ਲਗਦਾ ਤਾਂ ਗਰੁੱਪਾਂ 'ਚ ਪੁੱਛੋ...Repost from TG Link Ads
✍️ ਅੱਖਰ ਖਾਵਾਂ, ਅੱਖਰ ਪੀਵਾਂ,
ਅੱਖਰਾਂ ਬਾਝੋਂ, ਕੀਕਣ ਜੀਵਾਂ।
ਪੰਜਾਬੀ ਪੈਂਤੀ ਵਾਲੇ ਸਟਿੱਕਰ ਪੈਕ
👇
-https://t.me/addstickers/Punjabi35_1
-https://t.me/addstickers/Punjabi35_2
-https://t.me/addstickers/Punjabi35_3
-https://t.me/addstickers/Punjabi35_4
-https://t.me/addstickers/Punjabi35_5
📡 ਪੰਜਾਬੀ ਦੇ ਹੋਰ ਸਟਿੱਕਰ ਪੈਕਾਂ ਲਈ ਚੈਨਲ @PunjabiSticker
