PUNJABI CLASS STUDY
Kanalga Telegram’da o‘tish
Official channel of 'Punjabi class study' Class 1st to 12th Exam Preparation Study material with PDF Contact owner :- @Jashanhelper Contact for ads : team.punjabiclassstudy@gmail.com YouTube channel 👇 https://youtube.com/c/Punjabiclassstudy
Ko'proq ko'rsatish9 768
Obunachilar
-624 soatlar
-477 kunlar
-29530 kunlar
Postlar arxiv
9 767
⚠️ਮਹੱਤਵਪੂਰਨ ਸੂਚਨਾ⚠️
ਭਾਰਤ ਸਰਕਾਰ ਵੱਲੋਂ 22 ਜੂਨ 2026 ਤੱਕ Telegram ਐਪ ਨੂੰ ਅਸਥਾਈ ਤੋਰ ਤੇ ਬੰਦ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਹੁਣ ਤੁਹਾਨੂੰ ਸਾਰੀਆਂ ਅੱਪਡੇਟਸ ਆਪਣੇ WhatsApp Channel ਤੇ ਮਿਲਣਗੀਆਂ 22 ਜੂਨ ਤੱਕ।
ਸਾਰੇ ਵਿੱਦਿਆਰਥੀ WhatsApp Channel ਨੂੰ ਹੁਣੇ ਹੀ JOIN ਕਰ ਲਵੋਂ ਤਾਂ ਜ਼ੋ ਤੁਹਾਨੂੰ ਸਮੇ ਸਿਰ ਸਾਰੀਆਂ ਅੱਪਡੇਟਸ ਮਿਲ ਸਕਣ।
WhatsApp Channel link 👇
https://whatsapp.com/channel/0029Vahbk5VEquiQEIipWk3u
ਇਸ ਸੁਨੇਹੇ ਨੂੰ ਵੱਧ ਤੋਂ ਵੱਧ ਵਿਦਿਆਰਥੀਆ ਤੱਕ ਪੋਹੁੰਚਦਾ ਕਰੋ।
With Regards:-
Punjabi class study
9 767
NMMSS Scholarship 2026-27
ਕੌਣ ਅਪਲਾਈ ਕਰ ਸਕਦੇ ਹਨ?👇
ਇਸ ਪੱਤਰ ਅਨੁਸਾਰ ਵਿਦਿਆਰਥੀਆਂ ਸੈਸ਼ਨ 2026-27 ਲਈ ਹੇਠ ਲਿਖੇ ਜ਼ਮਾਤਾਂ ਅਤੇ ਸਾਲ ਜਿਸ ਵਿੱਚ NMMSS ਪ੍ਰੀਖਿਆ ਪਾਸ ਕੀਤੀ ਹੋਈ ਸੀ, ਉਹ ਅਪਲਾਈ ਕਰ ਸਕਦੇ ਹਨ:
•Class -IX of project year 2026-27 (NMMSS exam held on Jan. 2026)
•Class -X of project year 2025-26 (NMMSS exam held on Feb. 2025)
•Class -XI of the project year 2024-25 (NMMSS exam held on March 2024)
•Class -XII of the project year 2023-24 (NMMSS exam held on Feb. 2023)
📅 ਅਰਜ਼ੀ ਸ਼ੁਰੂ: 01 ਜੂਨ 2026
📅 ਆਖਰੀ ਮਿਤੀ: 31 ਅਗਸਤ 2026
📅 ਸਕੂਲ/ਇੰਸਟੀਚਿਊਟ ਵੈਰੀਫਿਕੇਸ਼ਨ: 15 ਸਤੰਬਰ 2026
📅 ਜ਼ਿਲ੍ਹਾ ਵੈਰੀਫਿਕੇਸ਼ਨ: 30 ਸਤੰਬਰ 2026
👉 ਯੋਗ ਵਿਦਿਆਰਥੀ National Scholarship Portal (NSP) 'ਤੇ ਜਾ ਕੇ ਆਪਣੀ ਅਰਜ਼ੀ ਜ਼ਰੂਰ ਭਰਨ।
Follow : Punjabi class study ✅
9 767
Compartment/Re-appear/Improvement
ਫਾਰਮ ਭਰਨ ਦਾ ਅੱਜ ਅਖੀਰਲਾ ਦਿਨ ਹੈ
Today is the last date
9 767
ਹੁਣ ਸਿਰਫ਼ ਰੱਟਾ ਲਗਾ ਕੇ ਕੰਮ ਨਹੀਂ ਚੱਲੇਗਾ ,ਹਰ ਪਾਠ ਨੂੰ ਡੂੰਘਾਈ ਨਾਲ ਪੜ੍ਹੋ! ਸਿਰਫ਼ ਅਭਿਆਸ ਦੇ ਪ੍ਰਸ਼ਨਾਂ 'ਤੇ ਨਿਰਭਰ ਨਾ ਰਹੋ 😊✅
9 767
PSEB 8th,10th,12th FINAL EXAM PATTERN CHANGED SESSION 2026-27
ਅਕਾਦਮਿਕ ਸਾਲ 2026-27 ਲਈ: 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰਾਂ ਵਿੱਚ ਨਵਾਂ ਬਦਲਾਅ
ਪ੍ਰਸ਼ਨ-ਪੱਤਰ (Question Papers) ਹੁਣ:
👉50% ਪ੍ਰਸ਼ਨ: ਪਾਠ ਪੁਸਤਕਾਂ ਦੇ 'ਵਿਸ਼ਾ ਵਸਤੂ' (chapter content) 'ਤੇ ਆਧਾਰਿਤ ਹੋਣਗੇ, ਨਾ ਕਿ ਸਿਰਫ਼ ਅਭਿਆਸਾਂ 'ਤੇ।
👉50% ਪ੍ਰਸ਼ਨ: ਪਾਠ-ਪੁਸਤਕਾਂ ਦੇ ਪਿੱਛੇ ਦਿੱਤੇ 'ਅਭਿਆਸ' (exercises) ਵਿੱਚੋਂ ਹੋਣਗੇ।
ਤਬਦੀਲੀ ਦਾ ਉਦੇਸ਼ (Reason for Change):
✅ਵਿਦਿਆਰਥੀਆਂ ਦੀ 'Conceptual Understanding' (ਸੰਕਲਪਿਕ ਸਮਝ) ਨੂੰ ਮਜ਼ਬੂਤ ਕਰਨ ਲਈ। (ਮਤਲਬ: ਹੁਣ ਸਿਰਫ਼ ਰੱਟਾ ਲਗਾ ਕੇ ਕੰਮ ਨਹੀਂ ਚੱਲੇਗਾ)।
•ਹਰ ਪਾਠ ਨੂੰ ਡੂੰਘਾਈ ਨਾਲ ਪੜ੍ਹੋ! ਸਿਰਫ਼ ਅਭਿਆਸ ਦੇ ਪ੍ਰਸ਼ਨਾਂ 'ਤੇ ਨਿਰਭਰ ਨਾ ਰਹੋ।"
•ਅਧਿਆਪਕਾਂ ਕਿਰਪਾ ਕਰਕੇ ਆਪਣੇ ਵਿਦਿਆਰਥੀਆਂ ਨੂੰ ਨਵੇਂ ਪੈਟਰਨ ਅਨੁਸਾਰ ਤਿਆਰੀ ਕਰਵਾਓ।
Follow us for more Updates:-
Punjabi class study ✅
9 767
PSEB 10ਵੀਂ ਤੇ 12ਵੀਂ ਵਿਦਿਆਰਥੀਆਂ ਲਈ ਵੱਡਾ ਮੌਕਾ | Improvement Exam Form 2026
PSEB ਵੱਲੋਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਕਾਰਗੁਜ਼ਾਰੀ / Improvement ਵਿੱਚ ਸੁਧਾਰ ਕਰਨ ਦਾ ਮੌਕਾ ਦਿੱਤਾ ਗਿਆ ਹੈ।
👉 ਸਿਰਫ਼ 1 subject ਵਿੱਚ improvement ਦਾ option
📅 Form ਭਰਨ ਦੀ ਆਖ਼ਰੀ ਮਿਤੀ: 15 June 2026
📲 Form ਭਰਨ ਲਈ ਸੰਪਰਕ ਕਰੋ:
75899-51710 (WhatsApp Only)
📢 ਹੋਰ updates ਲਈ ਸਾਡੇ ਨਾਲ ਜੁੜੇ ਰਹੋ
👉 Punjabi Class Study
9 767
PSEB 10ਵੀਂ ਤੇ 12ਵੀਂ ਵਿਦਿਆਰਥੀਆਂ ਲਈ ਵੱਡਾ ਮੌਕਾ | Improvement Exam Form 2026
PSEB ਵੱਲੋਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਕਾਰਗੁਜ਼ਾਰੀ / Improvement ਵਿੱਚ ਸੁਧਾਰ ਕਰਨ ਦਾ ਮੌਕਾ ਦਿੱਤਾ ਗਿਆ ਹੈ।
👉 ਸਿਰਫ਼ 1 subject ਵਿੱਚ improvement ਦਾ option
📅 Form ਭਰਨ ਦੀ ਆਖ਼ਰੀ ਮਿਤੀ: 15 June 2026
📲 Form ਭਰਨ ਲਈ ਸੰਪਰਕ ਕਰੋ:
75899-51710 (WhatsApp Only)
📢 ਹੋਰ updates ਲਈ ਸਾਡੇ ਨਾਲ ਜੁੜੇ ਰਹੋ
👉 Punjabi Class Study
9 767
PSEB 10ਵੀਂ ਤੇ 12ਵੀਂ ਵਿਦਿਆਰਥੀਆਂ ਲਈ ਵੱਡਾ ਮੌਕਾ | Improvement Exam Form 2026
PSEB ਵੱਲੋਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਕਾਰਗੁਜ਼ਾਰੀ / Improvement ਵਿੱਚ ਸੁਧਾਰ ਕਰਨ ਦਾ ਮੌਕਾ ਦਿੱਤਾ ਗਿਆ ਹੈ।
👉 ਸਿਰਫ਼ 1 subject ਵਿੱਚ improvement ਦਾ option
📅 Form ਭਰਨ ਦੀ ਆਖ਼ਰੀ ਮਿਤੀ: 15 May 2026
📲 Form ਭਰਨ ਲਈ ਸੰਪਰਕ ਕਰੋ:
75899-51710 (WhatsApp Only)
📢 ਹੋਰ updates ਲਈ ਸਾਡੇ ਨਾਲ ਜੁੜੇ ਰਹੋ
👉 Punjabi Class Study
9 767
Notice Regarding:-
Bimonthly Tests, Term Exams, Pre-board Exams 2026 schedule.
Follow : Punjabi class study ✅
9 767
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 10ਵੀਂ ਅਤੇ 12ਵੀਂ ਕੰਪਾਰਟਮੈਂਟ / ਰੀ-ਅਪੀਅਰ ਫ਼ਾਰਮ 2026 ਭਰਨੇ ਸ਼ੁਰੂ ਹੋ ਗਏ ਹਨ। 📚
✅ ਆਖ਼ਰੀ ਮਿਤੀ: 15/06/2026 (ਬਿਨਾ ਲੇਟ ਫ਼ੀਸ ਤੋਂ)
✅ ਪਰੀਖਿਆ: ਜੁਲਾਈ / ਅਗਸਤ 2026
📲 ਸਾਡੇ ਤੋਂ ਫ਼ਾਰਮ ਭਰਵਾਉਣ ਲਈ ਸੰਪਰਕ ਕਰੋ:
📞 75899-51710 (WhatsApp Only)
⚡ ਸਮੇਂ ਸਿਰ ਆਪਣਾ ਫ਼ਾਰਮ ਭਰਵਾਓ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚੋ।
📚 Follow us for more updates: Punjabi Class Study
9 767
Meritorious Counselling Update :-
ਦੇਖਣ ਦੇ ਵਿੱਚ ਆਇਆ ਹੈ ਕੇ ਜੋ Meritorious Counselling ਚੱਲ ਰਹੀ ਹੈ ਉਸ ਵਿੱਚ ਵਿਦਿਆਰਥੀ ਪੁਰਾਣੇ Counselling Schedule ਦੇ ਹਿਸਾਬ ਨਾਲ ਜਾਂ ਰਹੇ ਨੇ.... ਪਰ ਕਾਊਂਸਲਿੰਗ schedule ਬਦਲ ਗਿਆ ਹੈ , ਨਵੇਂ Schedule ਮੁਤਾਬਿਕ ਹੀ ਜਾਓ ...
Revised counselling list (Male)
👉https://drive.google.com/file/d/13P3hIW0dRMX01OJ3xm4eRSWmdTbfMkvi/view?usp=drivesdk
Revised counselling list ( Female)
👉https://drive.google.com/file/d/1cy3-I8GTYfiB4A9zu2tjVqoBGPfKG-U-/view?usp=drivesdk
Notice
👉https://drive.google.com/file/d/1X97xKwIvIbt3hxvLw97QMVjHB4zbV3of/view?usp=drivesdk
Follow: Punjabi class study ✅
9 767
🌸 ਅੱਜ ਚੰਡੀਗੜ੍ਹ ਵਿਖੇ 'ਸਿਤਾਰੇ ਜ਼ਮੀਨ 'ਤੇ' ਪ੍ਰੋਗਰਾਮ ਦੌਰਾਨ 🌸
PSEB ਦੇ ਹੋਣਹਾਰ ਅੱਠਵੀਂ ਦਸਵੀਂ ਅਤੇ ਬਾਰ੍ਹਵੀਂ ਦੇ ਟਾਪਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਮਾਣ ਮਿਲਿਆ। ਇਸ ਮੌਕੇ ਸਿੱਖਿਆ ਵਿਭਾਗ ਨੂੰ ਖ਼ਾਸ ਹਦਾਇਤ ਕੀਤੀ ਕਿ ਬਰਾਬਰ ਅੰਕਾਂ ਵਾਲੇ ਬੱਚਿਆਂ ਨੂੰ ਜਨਮ ਮਿਤੀ ਦੀ ਬਜਾਏ ਬਰਾਬਰ ਪਹਿਲਾ ਸਥਾਨ ਹੀ ਦਿੱਤਾ ਜਾਵੇ।
ਅੱਜ 'ਤੁਹਾਡੀ ਸਰਕਾਰ' ਦੀ ਮਿਹਨਤ ਸਦਕਾ ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਵਿੱਚ ਕੇਰਲਾ ਨੂੰ ਵੀ ਪਿੱਛੇ ਛੱਡ ਰਹੇ ਹਨ।
ਬੱਚਿਆਂ ਨੂੰ ਮੇਰੀ ਇਹੀ ਨਸੀਹਤ ਹੈ ਕਿ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਅੱਗੇ ਵਧ ਜਾਓ, ਹਮੇਸ਼ਾ ਜ਼ਮੀਨ ਨਾਲ ਜੁੜੇ ਰਹੋ। ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰੋ, ਕਿਉਂਕਿ ਮੈਡਲ ਪਾਉਣ ਲਈ ਜੇਤੂ ਨੂੰ ਵੀ ਝੁਕਣਾ ਪੈਂਦਾ ਹੈ । ਸਾਰਿਆਂ ਨੂੰ ਸੁਨਹਿਰੀ ਭਵਿੱਖ ਲਈ ਬਹੁਤ-ਬਹੁਤ ਸ਼ੁੱਭਕਾਮਨਾਵਾਂ..
Follow : Punjabi class study ✅
Endi mavjud! Telegram Tadqiqoti 2025 — yilning asosiy insaytlari 
